2.6 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਅਲਬਰਟਾ ਦੇ ਜੋੜੇ ਨੇ ਤੀਜੀ ਵਾਰ ਲਾਟਰੀ ਜਿੱਤੀ

ਅਲਬਰਟਾ ਦੇ ਜੋੜੇ ਨੇ ਤੀਜੀ ਵਾਰ ਲਾਟਰੀ ਜਿੱਤੀ

ਲੋਟੋ 6-49 ਡਰਾਅ ‘ਚ 8.1 ਮਿਲੀਅਨਡਾਲਰ ਜਿੱਤੇ
ਅਲਬਰਟਾ/ ਬਿਊਰੋ ਨਿਊਜ਼ : ਕਿਸਮਤਹੋਵੇ ਤਾਂ ਅਜਿਹੀ, ਬਾਰਬਰਾਅਤੇ ਡਗਲਸਦੀਜੋੜੀ ਅਜਿਹੀ ਹੈ ਜੋ ਕਿ ਇਕ ਤੋਂ ਬਾਅਦ ਇਕ ਤਿੰਨਵਾਰੀਲੋਟੋ ਲਾਟਰੀਵਿਚਇਨਾਮ ਜਿੱਤ ਚੁੱਕੇ ਹਨ। ਇਕ ਵਾਰ ਮੁੜ ਉਨ੍ਹਾਂ ਨੇ ਫ਼ਰਵਰੀਵਿਚਪਾਈ ਗਈ ਲੋਟੋ 6-49 ਡਰਾਅਵਿਚ ਵੱਡਾ ਦਾਅਮਾਰਦਿਆਂ 8.1 ਮਿਲੀਅਨਡਾਲਰਦੀਲਾਟਰੀ ਜਿੱਤੀ ਹੈ।ਬਾਰਬਰਾ ਨੂੰ ਤਾਂ ਇਹ ਵੀਇਕਦਮ ਇਹ ਵੀਯਾਦਨਹੀਂ ਆਇਆ ਕਿ ਉਹ ਹੁਣ ਤੱਕ ਕਿੰਨਾਇਨਾਮਲਾਟਰੀਵਿਚ ਜਿੱਤ ਚੁੱਕੀ ਹੈ।ਪਰਇਨਾਮਨਿਕਲਣਦੀਖ਼ਬਰਮਿਲਦਿਆਂ ਹੀ ਉਨ੍ਹਾਂ ਨੇ ਸ਼ਹਿਰ ਤੋਂ ਬਾਹਰਕੰਮ’ਤੇ ਗਏ ਆਪਣੇ ਪਤੀ ਨੂੰ ਜ਼ਰੂਰਫ਼ੋਨਲਗਾਇਆ। ਉਨ੍ਹਾਂ ਨੇ ਦੱਸਿਆ ਕਿ ਸਾਨੂੰਪਤਾ ਸੀ ਕਿ ਸਾਡੇ ਕੋਲਸਾਰੇ ਨੰਬਰਹਨਪਰ ਇਹ ਪਤਾਨਹੀਂ ਸੀ ਕਿ ਇਸ ਵਾਰਕਿੰਨੇ ਜੇਤੂਹਨ। ਇਸ ਤੋਂ ਪਹਿਲਾਂ ਉਹ 1989 ‘ਚ ਲਾਟਰੀ ਜਿੱਤ ਚੁੱਕੇ ਹਨ। ਉਨ੍ਹਾਂ ਦੇ ਪਤੀਡਗਲਸ ਨੇ ਆਪਣੇ ਚਾਰਦੋਸਤਾਂ ਦੇ ਨਾਲ 1 ਲੱਖ 28 ਹਜ਼ਾਰਡਾਲਰਦੀ 6-49 ਲਾਟਰੀ ਜਿੱਤੀ ਸੀ। ਉਥੇ ਹੀ 2010 ਵਿਚਵੀ ਉਹ 1 ਲੱਖ ਡਾਲਰਦਾਐਕਸਟਰਾਪ੍ਰਾਈਜ਼ ਇਕੱਠਿਆਂ ਜਿੱਤੇ ਸਨ।
ਬਾਰਬਰਾ ਨੇ ਦੱਸਿਆ ਕਿ ਉਹ ਹੁਣ ਇਸ ਪੈਸੇ ਨਾਲਪੂਰੀ ਦੁਨੀਆ ਘੁੰਮਣਗੇ ਅਤੇ ਇਕ ਨਵਾਂ ਘਰਖਰੀਦਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀਆਂ ਸਾਰੀਆਂ ਧੀਆਂ ਅਤੇ ਗ੍ਰੈਂਡ ਕਿੱਡਸ ਨੂੰ ਅਤੇ ਬਿਹਤਰ ਜ਼ਿੰਦਗੀਮਿਲੇ।ਮੇਰੇ ਲਈਮੇਰਾਪਰਿਵਾਰਸਭ ਤੋਂ ਪਹਿਲਾਂ ਆਉਂਦਾਹੈ। ਉਨ੍ਹਾਂ ਨੇ ਇਹ ਟਿਕਟਐਡਮੋਂਟਨ ‘ਚ ਇਕ ਸਟੋਰ ਤੋਂ ਖਰੀਦੀ ਸੀ। ਉਥੇ ਹੀ 16.3 ਮਿਲੀਅਨ ਦੇ ਜੈਕਪਾਟਦਾਦੂਜਾਸ਼ੇਅਰਿੰਗ ਜੇਤੂਓਨਟਾਰੀਓ ਤੋਂ ਹੈ।

RELATED ARTICLES
POPULAR POSTS