Breaking News
Home / ਜੀ.ਟੀ.ਏ. ਨਿਊਜ਼ / ਪੀਲ ਪੁਲਿਸ ਨੇ ਸਾਈਕਲ ਦੀ ਆਨਲਾਈਨ ਰਜਿਸਟਰੇਸ਼ਨ ਕੀਤੀ ਸ਼ੁਰੂ

ਪੀਲ ਪੁਲਿਸ ਨੇ ਸਾਈਕਲ ਦੀ ਆਨਲਾਈਨ ਰਜਿਸਟਰੇਸ਼ਨ ਕੀਤੀ ਸ਼ੁਰੂ

ਪੀਲ/ਬਿਊਰੋ ਨਿਊਜ਼
ਸੋਮਵਾਰ, 3 ਅਪ੍ਰੈਲ ਨੂੰ ਪੀਲਰੀਜ਼ਨਲ ਪੁਲਿਸ ਨੇ ਆਨਲਾਈਨਬਾਈਸਾਈਕਲਰਜਿਸਟਰੇਸ਼ਨਸਰਵਿਸਦੀ ਸ਼ੁਰੂਆਤ ਕੀਤੀ ਹੈ, ਜੋ ਕਿ ਪੀਲ ਪੁਲਿਸ ਡਾਟ ਸੀਏ ‘ਤੇ ਉਪਲਬਧ ਹੈ।ਪੀਲ ਪੁਲਿਸ ਹਰਸਾਲ ਵੱਖ-ਵੱਖ ਥਾਵਾਂ ਤੋਂ ਮਿਲੇ ਹਜ਼ਾਰਾਂ ਸਾਈਕਲਾਂ ਦੀਨਿਲਾਮੀਕਰਦੀ ਹੈ, ਕਿਉਂਕਿ ਉਨ੍ਹਾਂ ਦੇ ਮਾਲਕਾਂ ਬਾਰੇ ਕੁਝ ਪਤਾਨਹੀਂ ਚੱਲ ਸਕਦਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਅਪੀਲਕੀਤੀ ਜਾ ਰਹੀ ਹੈ ਕਿ ਉਹ ਆਪਣੇ ਸਾਈਕਲਾਂ ਦੀਰਜਿਸਟਰੇਸ਼ਨਵਿਚ ਪੁਲਿਸ ਨੂੰ ਸਹਿਯੋਗ ਕਰਨ ਤਾਂ ਜੋ ਜੇਕਰਕਦੇ ਉਹ ਚੋਰੀ ਹੋ ਜਾਵੇ ਅਤੇ ਬਾਅਦਵਿਚਮਿਲੇ ਤਾਂ ਉਨ੍ਹਾਂ ਦੇ ਅਸਲੀਮਾਲਕਾਂ ਨੂੰ ਦਿੱਤਾ ਜਾ ਸਕੇ। ਇਸ ਨਾਲਕਾਫ਼ੀਲੋਕਾਂ ਨੂੰ ਫ਼ਾਇਦਾਹੋਵੇਗਾ।
ਇਸ ਦੇ ਨਾਲਪੀਲਰਜਿਸਟਰੇਸ਼ਨ ਪੁਲਿਸ ਤੋਂ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦਲੋਕਾਂ ਨੂੰ ਆਪਣੇ ਸਾਈਕਲਲਈਪੀਲ ਪੁਲਿਸ ਤੋਂ ਰਜਿਸਟਰੇਸ਼ਨ ਸਟਿੱਕਰ ਵੀਮਿਲੇਗਾ। ਇਸ ਨਾਲਚੋਰਾਂ ਨੂੰ ਵੀਪਤਾ ਲੱਗੇਗਾ ਕਿ ਇਹ ਬਾਈਸਾਈਕਲ ਪੁਲਿਸ ਦੇ ਕੋਲਰਜਿਸਟਰਡਹੈ। ਇਸ ਨਾਲ ਉਨ੍ਹਾਂ ਦੀਚੋਰੀਹੋਣਦੀਸੰਭਾਵਨਨਾਵੀ ਘੱਟ ਹੋ ਜਾਵੇਗੀ।
ਪੁਲਿਸ ਨੇ ਲੋਕਾਂ ਨੂੰ ਅਪੀਲਕੀਤੀ ਹੈ ਕਿ ਉਹ ਪੀਲ ਪੁਲਿਸ ਡਾਟ ਸੀਏ ‘ਤੇ ਆ ਕੇ ਸਾਈਕਲਦਾਮਾਡਲਅਤੇ ਹੋਰਜਾਣਕਾਰੀਭਰ ਕੇ ਇਸ ਦੀਰਜਿਸਟਰੇਸ਼ਨਕਰਸਕਦੇ ਹਨ। ਉਥੇ ਲੋਕਾਂ ਨੂੰ ਚੋਰੀ ਤੋਂ ਸੁਰੱਖਿਆ ਅਤੇ ਸੁਰੱਖਿਅਤ ਸਵਾਰੀਬਾਰੇ ਉਪਯੋਗੀ ਟਿੱਪਸ ਵੀਮਿਲਣਗੇ। ਇਸ ਸਬੰਧਵਿਚਹੋਰਜਾਣਕਾਰੀ 905-453-2121 ‘ਤੇ ਪ੍ਰਾਪਤਕੀਤੀ ਜਾ ਸਕਦੀਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …