13.5 C
Toronto
Friday, October 16, 2026
spot_img
Homeਜੀ.ਟੀ.ਏ. ਨਿਊਜ਼ਬੈਂਕ ਆਫ ਕੈਨੇਡਾ ਨੇ ਵਧਾਈ ਵਿਆਜ ਦਰ

ਬੈਂਕ ਆਫ ਕੈਨੇਡਾ ਨੇ ਵਧਾਈ ਵਿਆਜ ਦਰ

ਬੈਂਕ ਆਫ ਕੈਨੇਡਾ ਨੇ ਵਧਾਈ ਵਿਆਜ ਦਰਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਇਕ ਵਾਰ ਫਿਰ ਵਿਆਜ ਦਰ ਵਿਚ ਵਾਧਾ ਕਰ ਦਿੱਤਾ ਹੈ। ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੀਆਂ ਵਿਆਜ਼ ਦਰਾਂ ਵਿੱਚ ਦੂਜੀ ਵਾਰ ਬੈਂਕ ਆਫ਼ ਕੈਨੇਡਾ ਨੇ ਇਹ ਵਾਧਾ ਕੀਤਾ ਹੈ । ਆਖਿਆ ਜਾ ਰਿਹਾ ਹੈ ਕਿ ਅਜਿਹਾ ਆਰਥਿਕ ਗਤੀ ਨਾਲ ਤਾਲਮੇਲ ਬਿਠਾਉਣ ਲਈ ਕੀਤਾ ਜਾ ਰਿਹਾ ਹੈ।ਬੁੱਧਵਾਰ ਨੂੰ ਰਾਤੋ ਰਾਤ ਉਧਾਰ ਦਰ ਵਿੱਚ ਇੱਕ ਫੀ ਸਦੀ ਦਾ ਵਾਧਾ ਹੋ ਗਿਆ। ਜੁਲਾਈ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਦੂਜੀ ਵਾਰੀ ਵਾਧਾ ਹੋਇਆ ਹੈ।

 

RELATED ARTICLES
POPULAR POSTS