5.7 C
Toronto
Thursday, March 5, 2026
spot_img
Homeਕੈਨੇਡਾਮੋਗਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਕੈਨੇਡਾ ਵਿੱਚ ਮਹਾਰਾਣੀ ਐਲਿਜਬਿੱਥ-॥ ਦੀ...

ਮੋਗਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਕੈਨੇਡਾ ਵਿੱਚ ਮਹਾਰਾਣੀ ਐਲਿਜਬਿੱਥ-॥ ਦੀ ਪਲਾਟੀਨਮ ਜੁਬਲੀ ਮੌਕੇ ਸਨਮਾਨ ਕੀਤਾ

ਮੋਗਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਕੈਨੇਡਾ ਵਿੱਚ ਮਹਾਰਾਣੀ ਐਲਿਜਬਿੱਥ-॥ ਦੀ ਪਲਾਟੀਨਮ ਜੁਬਲੀ ਮੌਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਸਟਿਨ ਟਰੂਡੋ ਸਰਕਾਰ ਵਿਚ ਮੰਤਰੀ ਕਮਲ ਖਹਿਰਾ ਨੇ ਬਲਜਿੰਦਰ ਸੇਖਾ ਨੂੰ ਮਹਾਰਾਣੀ ਅਲਿਜਬੈੱਥ ॥ ਦਾ ਪਿੰਨ ਤੇ ਸਰਟੀਫਿਕੇਟ ਵਿਸ਼ੇਸ਼ ਤੌਰ ‘ਤੇ ਭੇਟ ਕੀਤਾ।

RELATED ARTICLES
POPULAR POSTS