23.3 C
Toronto
Wednesday, July 29, 2026
spot_img
Homeਦੁਨੀਆਬੀਐਮਡਬਲਿਊ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਨਕਾਰਿਆ

ਬੀਐਮਡਬਲਿਊ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਨਕਾਰਿਆ

ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਇਕ ਤੋਂ ਬਾਅਦ ਇਕ ਝਟਕੇ ਲੱਗਦੇ ਜਾ ਰਹੇ ਹਨ। ਹੁਣ ਭਗਵੰਤ ਮਾਨ ਦੇ ਜਰਮਨੀ ਨਾਲ ਫੌਰਨ ਇਨਵੈਸਟਮੈਂਟ ਦੇ ਦਾਅਵੇ ਨੂੰ ਵੀ ਤਕੜੇ ਝਟਕੇ ਲੱਗੇ ਹਨ। ਇਸਦੀ ਸ਼ੁਰੂਆਤ ਬੀਐਮਡਬਲਿਊ ਤੋਂ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਬੀਐਮਡਬਲਿਊ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ। ਮੁੱਖ ਮੰਤਰੀ ਦੇ ਹਵਾਲੇ ਨਾਲ ਇਹ ਆਫੀਸ਼ੀਅਲ ਇਨਫਰਮੇਸ਼ਨ ਦਿੱਤੀ ਗਈ ਸੀ। ਜਦੋਂ ਇਹ ਦਾਅਵਾ ਅਖਬਾਰਾਂ ਵਿਚ ਸੁਰਖੀਆਂ ਬਣਿਆ ਤਾਂ ਬੀਐਮਡਬਲਿਊ ਗਰੁੱਪ ਇਨ ਇੰਡੀਆ ਨੇ ਇਸ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ। ਉਨ੍ਹਾਂ ਨੇ ਸਟੇਟਮੈਂਟ ਜਾਰੀ ਕਰਕੇ ਕਿਹਾ ਕਿ ਕੰਪਨੀ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ।

 

RELATED ARTICLES
POPULAR POSTS