8.9 C
Toronto
Friday, April 24, 2026
spot_img
Homeਕੈਨੇਡਾਮਾਊਂਟੇਨਐਸ਼ ਸੀਨੀਅਰ ਕਲੱਬ ਪੀਟਰਬਰੋ ਦਾ ਟੂਰ ਲਗਾਇਆ

ਮਾਊਂਟੇਨਐਸ਼ ਸੀਨੀਅਰ ਕਲੱਬ ਪੀਟਰਬਰੋ ਦਾ ਟੂਰ ਲਗਾਇਆ

ਬਰੈਂਪਟਨ : ਮਾਊਂਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਵਲੋਂ ਦਿਨ ਐਤਵਾਰ ਨੂੰ ਪੀਟਰਬਰੋ ਦਾ ਟੂਰ ਸੁਰਜੀਤ ਸਿੰਘ ਗਿੱਲ ਪ੍ਰਧਾਨ ਦੀ ਅਗਵਾਈ ਵਿਚ ਲਗਾਇਆ ਗਿਆ। ਸਾਰੇ ਮੈਂਬਰਾਂ ਨੇ ਫੈਰੀ ਵਿਚ ਸਵਾਰ ਹੋ ਕੇ ਖੂਬ ਇਨਜੁਆਏ ਕੀਤਾ ਅਤੇ ਫੋਟੋਆਂ ਖਿੱਚੀਆਂ। ਬਾਅਦ ਵਿਚ ਚਾਹ ਪਾਣੀ ਪੀ ਕੇ ਬੀਬੀਆਂ ਨੇ ਗਿੱਧਾ ਪਾ ਕੇ ਅਤੇ ਗੀਤ ਗਾ ਕੇ ਟੂਰ ਨੂੰ ਹੋਰ ਵੀ ਵਧੀਆ ਬਣਾ ਦਿੱਤਾ।

 

RELATED ARTICLES
POPULAR POSTS