26.9 C
Toronto
Friday, August 14, 2026
spot_img
Homeਰੈਗੂਲਰ ਕਾਲਮਪਰਵਾਸੀਨਾਮਾ

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530
ਪਰਵਾਸੀਰੇਡੀਓ
ਕੀ ਹੋਇਆ ਜੇ OFFਦੀAIR ਹੋ ਗਏ,
ਸ਼ੁਰੂਕਰਾਂਗੇ ਰੇਡੀਓਫੇਰਛੇਤੀ।

ਮੁਸੀਬਤਾਂ ਆਉਂਦੀਆਂ ਹੌਸਲਾ ਪਰਖਣੇ ਨੂੰ,
ਹਿੰਮਤ ਹਾਰਦੇ ਨਹੀਂ ਦਲੇਰਛੇਤੀ।

ਅੱਜ ਕਿਸੇ ਦਾ ਤੇ ਕੱਲ੍ਹ ਕਿਸੇ ਹੋਰਦਾ ਹੈ,
ਬਦਲਲੈਂਦਾ ਹੈ ਸਮਾਂ ਏਥੇ GEARਛੇਤੀ।

ਲੋੜਵੇਲੇ ਜੋ ਰੰਗ਼ ਵਟਾਜਾਂਦੇ,
ਪਹਿਚਾਣੇ ਜਾਣਗੇ ਕਾਗਜ਼ ਦੇ ਸ਼ੇਰਛੇਤੀ।
ਰੇਤਦੀਆਂ ਕੰਧਾਂ ‘ਤੇ ਟਿਕਨਾ ਛੱਤ ਸਕਦੀ,
ਭਾਰਪਵੇ ਤੇ ਹੁੰਦੀ ਹੈ ਢੇਰਛੇਤੀ।

ਸੈਣੀਬੈਠੇਗਾ ਦੁਬਾਰਾ ਫਿਰMIKE ਪਿੱਛੇ,
ਹੋ ਜਾਵੇਗੀ ਸਤਿਗੁਰ ਦੀਮਿਹਰਛੇਤੀ।

ਦੁਆਵਾਂ ਸਰੋਤਿਆਂ ਦੀਆਂ ਖੜ੍ਹੀਆਂ ਨਾਲਸਾਡੇ,
ਹਨ੍ਹੇਰੀਰਾਤਮਗਰੋਂ ਚੜੂਸਵੇਰਛੇਤੀ।

[email protected]

RELATED ARTICLES
POPULAR POSTS