30.2 C
Toronto
Friday, July 3, 2026
spot_img
Homeਕੈਨੇਡਾਮਲਿਕਾ ਬੈਂਸ ਦਾ ਗੀਤ 'ਸਾਹ ਰੁਕਦੇ' ਹੋਇਆ ਰਿਲੀਜ਼

ਮਲਿਕਾ ਬੈਂਸ ਦਾ ਗੀਤ ‘ਸਾਹ ਰੁਕਦੇ’ ਹੋਇਆ ਰਿਲੀਜ਼

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜਿਕ ਅਕੈਡਮੀ ਰਾਜਿੰਦਰ ਸਿੰਘ ਰਾਜ, ਹੈਰੀ ਸੰਧੂ ਅਤੇ ਬੀਟ ਪਲੱਸ ਦੀ ਪੇਸ਼ਕਸ਼ ‘ਸਾਹ ਰੁਕਦੇ’ ਰਿਲੀਜ਼ ਹੋਇਆ। ਮਲਿਕਾ ਬੈਂਸ ਦਾ ਗੀਤ ‘ઑਸਾਹ ਰੁਕਦੇ਼’ ਨੂੰ ਕੁਲਦੀਪ ਸਿੰਘ ਤੂਰ ਨੇ ਲਿਖਿਆ ਅਤੇ ਸੰਗੀਤਬੱਧ ਕੀਤਾ ਹੈ। ਇਹ ਗੀਤ ਇਸ ਵਕਤ ਚਰਚਾ ਵਿੱਚ ਵੀ ਹੈ। ਇਸ ਬਾਰੇ ਗੱਲ ਕਰਦਿਆਂ ਰਾਜਿੰਦਰ ਸਿੰਘ ਰਾਜ ਅਤੇ ਹੈਰੀ ਸੰਧੂ ਨੇ ਦੱਸਿਆ ਕਿ ਇਸ ਗੀਤ ਉੱਤੇ ਉਹਨਾਂ ਨੂੰ ਬੇਹੱਦ ਉਮੀਦਾਂ ਹਨ। ਇਸ ਮੌਕੇ ਰਾਜਿੰਦਰ ਸਿੰਘ ਰਾਜ, ਅਮਰਜੀਤ ਕੌਰ ਰਾਜ, ਹੈਰੀ ਸੰਧੂ, ਗਗਨਦੀਪ ਰਾਜ, ਜਸਵਿੰਦਰ ਮੁਕੇਰੀਆਂ ਅਤੇ ਗਾਇਕਾ ਦੇ ਮਾਪੇ ਵੀ ਹਾਜ਼ਰ ਸਨ।

RELATED ARTICLES
POPULAR POSTS