ਸਰੀ/ ਹਰਦਮ ਮਾਨ : ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਬਲਬੀਰ ਸਿੰਘ ਗਿੱਲ, ਪਿੰਡ ਸੁਧਾਰ (ਲੁਧਿਆਣਾ), ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਉਹ 59 ਸਾਲਾਂ ਦੇ ਸਨ। ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਰਹਿ ਰਹੇ ਬਲਬੀਰ ਸਿੰਘ ਨੇ ਸਖ਼ਤ ਘਾਲਣਾ ਕੀਤੀ, ਸਫ਼ਲ ਕਿਰਸਾਨ ਬਣੇ ਅਤੇ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਹਾਸਲ ਕਰਵਾਈ। ਉਨ੍ਹਾਂ ਦੀ ਵੱਡੀ ਸਪੁੱਤਰੀ ਡਾ. ਕਮਲਦੀਪ ਕੌਰ ਨੇ ਪੀਐੱਚ. ਡੀ.ਕੀਤੀ, ਦੂਸਰੀ ਸਪੁੱਤਰੀ ਡਾ.ਜਸਲੀਨ ਕੌਰ ਗਿੱਲ ਐੱਮ. ਡੀ.ਬਣੀ ਅਤੇ ਸਪੁੱਤਰ ਅੰਮ੍ਰਿਤ ਸਿੰਘ ਗਿੱਲ ਇੰਜੀਨੀਅਰ ਬਣਿਆ।
ਐਬਟਸਫੋਰਡ ਵਾਸੀ ਬਲਬੀਰ ਸਿੰਘ ਗਿੱਲ ਦਾ ਸਦੀਵੀ ਵਿਛੋੜਾ
RELATED ARTICLES

