ਟੋਰਾਂਟੋ/ਹਰਜੀਤ ਬਾਜਵਾ
ਕੈਨੇਡੀਅਨ ਪੰਜਾਬੀ ਔਰਤਾਂ ਵੱਲੋਂ ਬਣਾਈ ਸੰਸਥਾ ઑਦਿਸ਼ਾ਼ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ‘ਕੂੰਜਾਂ ਦੀ ਕਵਿਤਾ’ ਼ਬੈਨਰ ਹੇਠ ਤਿੰਨ ਦਿਨਾਂ ਆਨ ਲਾਈਨ (ਵੀਡੀਓ ਕਾਨਫਰੰਸ ਰਾਹੀਂ) ਅੰਤਰਰਾਸ਼ਟਰੀ ਪੰਜਾਬੀ ਕਵੀ ਦਰਬਾਰ 13, 14 ਅਤੇ 15 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।
ਜਿਸ ਦੀ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਕੈਨੇਡਾ, ਅਮਰੀਕਾ, ਆਸਟਰੇਲੀਆ, ਭਾਰਤ, ਇੰਗਲੈਂਡ ਅਤੇ ਪਾਕਿਸਤਾਨ ਸਮੇਤ ਹੋਰ ਵੀ ਕਈ ਦੇਸ਼ਾਂ ਦੀਆਂ ਨਾਮਵਰ ਪੰਜਾਬੀ ਕਵਿੱਤਰੀਆਂ ਹਿੱਸਾ ਲੈਣਗੀਆਂ।
ਦਿਸ਼ਾ ਵੱਲੋਂ ਪੰਜਾਬੀ ਅੰਤਰਰਾਸ਼ਟਰੀ ਕਵਿੱਤਰੀ ਦਰਬਾਰ 13,14 ਅਤੇ 15 ਅਗਸਤ ਨੂੰ
RELATED ARTICLES

