13.6 C
Toronto
Tuesday, September 22, 2026
spot_img
Homeਕੈਨੇਡਾਸੜਕ ਹਾਦਸੇ 'ਚ ਪੁਲਿਸ ਨੂੰ ਗਵਾਹ ਦੀ ਭਾਲ

ਸੜਕ ਹਾਦਸੇ ‘ਚ ਪੁਲਿਸ ਨੂੰ ਗਵਾਹ ਦੀ ਭਾਲ

ਸੜਕ ਹਾਦਸੇ ‘ਚ ਪੁਲਿਸ ਨੂੰ ਗਵਾਹ ਦੀ ਭਾਲਪੀਲ : 5 ਜਨਵਰੀ ਨੂੰ ਇਕ ਸੜਕ ਹਾਦਸੇ ਤੋਂ ਬਾਅਦ ਪੁਲਿਸ ਮੇਜਰ ਕੋਲਜੀਅਨ ਬਿਊਰੋ ਗਵਾਹ ਦੀ ਭਾਲ ਕਰ ਰਹੀ ਹੈ, 5 ਜਨਵਰੀ ਨੂੰ ਰਾਤ ਸਮੇਂ ਇਕ ਗੱਡੀ ਵਾਲੇ ਕਵੀਨ ਸਟਰੀਟ ‘ਤੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਪੀੜਤ ਕਾਫ਼ੀ ਸਮੇਂ ਤੱਕ ਸੜਕ ‘ਤੇ ਹੀ ਡਿੱਗਿਆ ਰਿਹਾ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 16 ਸਾਲਾ ਡਿਆਨਾ ਮਨਾਨ ਵਜੋਂ ਹੋਈ ਜੋ ਟੋਰਾਂਟੋ ਦੀ ਨਿਵਾਸੀ ਸੀ।

RELATED ARTICLES
POPULAR POSTS