ਟੋਰਾਂਟੋ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਮਾਤਾ ਦਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਨ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਡਾਇਐਨ ਫੋਰਡ ਦੀ ਮੌਤ ਸਮੇਂ ਉਨ੍ਹਾਂ ਦਾ ਪਰਿਵਾਰ ਤੇ ਰਿਸ਼ਤੇਦਾਰ ਉਨ੍ਹਾਂ ਦੇ ਕੋਲ ਸਨ। ਜ਼ਿਕਰਯੋਗ ਹੈ ਕਿ ਡਾਇਐਨ ਫੋਰਡ ਕਈ ਤਰ੍ਹਾਂ ਦੇ ਚੈਰੀਟੇਬਲ ਕੰਮ ਕਰਨ ਲਈ ਜਾਣੇ ਜਾਂਦੇ ਸਨ, ਤੇ ਉਹ ਆਪਣੀ ਕਮਿਊਨਿਟੀ ਦੀ ਸਰਗਰਮ ਮੈਂਬਰ ਸੀ।
ਡੱਗ ਫੋਰਡ ਦੀ ਮਾਤਾ ਡਾਇਐਨ ਫੋਰਡ ਦਾ ਦਿਹਾਂਤ
RELATED ARTICLES

