22.8 C
Toronto
Thursday, September 10, 2026
spot_img
Homeਕੈਨੇਡਾਕੇਸਰੀ ਖੇਡ ਮੇਲਾ 31 ਅਗਸਤ ਨੂੰ

ਕੇਸਰੀ ਖੇਡ ਮੇਲਾ 31 ਅਗਸਤ ਨੂੰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੇਸਰੀ ਕੈਨੇਡੀਅਨ ਸਪੋਰਟਸ ਐਂਡ ਕਲਚਰਲ ਕਲੱਬ ਓਨਟਾਰੀਓ ਵੱਲੋਂ ਪੰਜਾਬੀ ਰੰਗ ਵਿੱਚ ਰੰਗਿਆ ઑਕੇਸਰੀ ਖੇਡ ਮੇਲ਼ਾ 31 ਅਗਸਤ ਸਨਿੱਚਰਵਾਰ ਨੂੰ ਬਰੈਂਪਟਨ ਦੇ ਕਰੈਡਿਟ ਵਿਊ ਸਪੋਰਟਸ ਗਰਾਊਂਡ (ਨੇੜੇ ਬੋਵੇਅੜ ਐਂਡ ਕਰੈਡਿਟ ਵਿਊ) ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੀ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਗਹੂੰਣੀਆ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਪੰਜਾਬੀ ਗਾਇਕੀ ਦਾ ਖੁੱਲ੍ਹਾ ਅਖਾੜਾ, ਗਤਕਾ, ਡਾਢੀ ਵਾਰਾਂ, ਕਬੱਡੀ, ਘੋਲ, ਰੱਸਾਕਸੀ, ਦੌੜਾਂ, ਵੇਟ ਲੈਫਟਿੰਗ ਆਦਿ ਹੋਣਗੇ ਉੱਥੇ ਹੀ ਸਾਰਿਆਂ ਲਈ ਮੁਫਤ ਪਾਰਕਿੰਗ ਅਤੇ ਸਾਰਾ ਦਿਨ ਲੰਗਰ ਦਾ ਪ੍ਰਬੰਧ ਵੀ ਹੋਵੇਗਾ।

RELATED ARTICLES
POPULAR POSTS