13.5 C
Toronto
Saturday, April 18, 2026
spot_img
Homeਹਫ਼ਤਾਵਾਰੀ ਫੇਰੀਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰੇ

ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰੇ

‘ਮੰਮੀ ਮੈਂ ਤਾਂ ਇਟਲੀ ਜਾਊਂਗਾ’
ਕਾਂਗਰਸ ਪਾਰਟੀ ਇਕੱਲਿਆਂ 50 ਦੇ ਗੇੜ ਵਿਚ ਹੀ ਫਸ ਕੇ ਰਹਿ ਗਈ ਤੇ ਉਨ੍ਹਾਂ ਦਾ ਗੱਠਜੋੜ 100 ਸੀਟ ਵੀ ਨਾ ਜਿੱਤ ਸਕਿਆ। ਅਜਿਹੇ ਵਿਚ ਰਾਹੁਲ ਗਾਂਧੀ ਆਪਣੀ ਜੱਦੀ-ਪੁਸ਼ਤੀ ਸੀਟ ਅਮੇਠੀ ਤੋਂ ਵੀ ਚੋਣ ਹਾਰ ਗਏ। ਸਮ੍ਰਿਤੀ ਇਰਾਨੀ ਤੋਂ ਚੋਣ ਹਾਰਨ ਤੋਂ ਬਾਅਦ ਤੇ ਪਾਰਟੀ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਦੀ ਸ਼ੋਸ਼ਲ ਮੀਡੀਆ ‘ਤੇ ਵੀ ਖਾਸੀ ਖਿਚਾਈ ਹੋਈ। ਚਰਚਾ ਛਿੜੀ ਰਹੀ ਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਮੂਹਰੇ ਜ਼ਿੱਦ ਕਰ ਰਹੇ ਹਨ ਕਿ ਮੰਮੀ ਮੇਰਾ ਝੋਲਾ ਦੇ ਦਿਓ ਮੈਂ ਤਾਂ ਇਟਲੀ ਜਾਊਂਗਾ। ਚਰਚਾ ਹੈ ਕਿ ਰਾਹੁਲ ਗਾਂਧੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਸਕਦੇ ਹਨ।

RELATED ARTICLES
POPULAR POSTS