17.5 C
Toronto
Friday, June 19, 2026
spot_img
Homeਹਫ਼ਤਾਵਾਰੀ ਫੇਰੀਮੋਦੀ ਨਾਂ ਨੇ ਕਈ ਪਾਰ ਲਾਏ

ਮੋਦੀ ਨਾਂ ਨੇ ਕਈ ਪਾਰ ਲਾਏ

ਹੰਸ ਰਾਜ ਹੰਸ ਨੇ ਦਿੱਲੀ ਜਿੱਤੀ

ਪੂਰੇ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੇ ਨਾਂ ‘ਤੇ ਹੀ ਵੋਟਾਂ ਮੰਗੀਆਂ। ਖੁਦ ਨਰਿੰਦਰ ਮੋਦੀ ਨੇ ਵੀ ਆਪਣੀ ਚੋਣ ਰੈਲੀਆਂ ਦੌਰਾਨ ਉਮੀਦਵਾਰਾਂ ਦਾ ਨਾਂ ਲੈਣ ਦੀ ਬਜਾਏ ਮੋਦੀ ਨੂੰ ਵੋਟ ਪਾਉਣ ਤੇ ਫੁੱਲ ਨੂੰ ਵੋਟ ਪਾਉਣ ਦੀ ਹੀ ਅਪੀਲ ਕੀਤੀ। ਮੋਦੀ ਨਾਂ ਨੇ ਇਸ ਵਾਰ ਕਈ ਉਮੀਦਵਾਰ ਪਾਰ ਲਾ ਦਿੱਤੇ ਜਿਨ੍ਹਾਂ ਦੇ ਜਿੱਤਣ ਦੀ ਆਸ ਨਹੀਂ ਸੀ। ਜਿਨ੍ਹਾਂ ਵਿਚ ਪ੍ਰਗਿਆ ਸਾਧਵੀ, ਕਿਰਨ ਖੇਰ ਤੇ ਹੰਸ ਰਾਜ ਦਾ ਨਾਂ ਵੀ ਸ਼ਾਮਲ ਹੈ। ਹੰਸ ਰਾਜ ਹੰਸ ਦਿੱਲੀ ਤੋਂ ਚੋਣ ਲੜੇ ਸਨ ਤੇ ਉਨ੍ਹਾਂ ਰਿਕਾਰਡ ਤੋੜ ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ।

 

RELATED ARTICLES
POPULAR POSTS