20.6 C
Toronto
Wednesday, September 2, 2026
spot_img
Homeਹਫ਼ਤਾਵਾਰੀ ਫੇਰੀਭਗਵੰਤ ਮਾਨ ਦੀ ਫੁੱਲ ਚੜ੍ਹਾਈ

ਭਗਵੰਤ ਮਾਨ ਦੀ ਫੁੱਲ ਚੜ੍ਹਾਈ

ਭਗਵੰਤ ਮਾਨ ਦੀ ਫੁੱਲ ਚੜ੍ਹਾਈ…ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ
ਆਮ ਆਦਮੀ ਪਾਰਟੀ ਦੀ ਲਾਜ਼ ਬਚਾਉਣ ਵਾਲੇ ਭਗਵੰਤ ਮਾਨ ਦੀ ਇਕ ਵਾਰ ਫਿਰ ਸਿਆਸੀ ਗਲਿਆਰਿਆਂ ‘ਚ ਫੁੱਲ ਚੜ੍ਹਾਈ ਐ। ਪੂਰੇ ਚੋਣ ਪ੍ਰਚਾਰ ਦੌਰਾਨ ਸਪੀਕਰਾਂ ਨਾਲ ਟਰਾਲੀ ਭਰ ਕੇ ਰੋਡ ਸ਼ੋਅ ਕਰਦਿਆਂ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਹਰ ਪਿੰਡ, ਗਲੀ, ਮੁਹੱਲੇ ‘ਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਖਿਲਾਫ਼ ਇਕ ਗੀਤ ਜਮ ਕੇ ਚਲਾਇਆ…ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ ਪਰ ਦਬਦਾ ਕਿੱਥੇ ਐ…। ਪੰਜਾਬ ‘ਚੋਂ ਚਾਰ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਇਕ ਸੀਟ ਹੀ ਜਿੱਤ ਸਕੀ ਤੇ ਇਹ ਇਕ ਸੀਟ ਪੂਰੇ ਦੇਸ਼ ‘ਚੋਂ ਵੀ ਇਕ ਸੀਟ ਹੀ ਹੈ।

RELATED ARTICLES
POPULAR POSTS