Breaking News
Home / ਕੈਨੇਡਾ / ਮਹਿਫਲ ਮੀਡੀਆ ਵੱਲੋ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਆਖੰਡ ਪਾਠ ਸਾਹਿਬ ਦੇ ਭੋਗ 14 ਅਪ੍ਰੈਲ ਨੂੰ ਪਾਏ ਜਾਣਗੇ

ਮਹਿਫਲ ਮੀਡੀਆ ਵੱਲੋ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਆਖੰਡ ਪਾਠ ਸਾਹਿਬ ਦੇ ਭੋਗ 14 ਅਪ੍ਰੈਲ ਨੂੰ ਪਾਏ ਜਾਣਗੇ

ਟੋਰਾਂਟੋ/ਬਿਊਰੋ ਨਿਊਜ਼ : ਮਹਿਫਲ ਮੀਡੀਆ ਵੱਲੋ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਆਖੰਡ ਪਾਠ ਸਾਹਿਬ ਅਪਰੈਲ 12 ਨੂੰ 1332 ਖਾਲਸਾ ਡਰਾਈਵ ਯੂਨਿਟ 12 ਵਿਖੇ 10.30 ਵਜੇ ਆਰੰਭ ਕੀਤੇ ਜਾ ਰਹੇ ਹਨ, ਜਿਹਨਾਂ ਦਾ ਭੋਗ ਅਪਰੈਲ 14 ਨੂੰ 11.30 ਵਜੇ ਡਿਕਸੀ ਗੁਰੂ ਘਰ ਵਿਖੇ ਮੇਨ ਹਾਲ ਵਿੱਚ ਪਾਇਆ ਜਾਵੇਗਾ।
ਇਸ ਉਪਰੰਤ ਕੀਰਤਨ ਦਾ ਖੁੱਲ੍ਹਾ ਪਰਵਾਹ ਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸਮੂਹ ਭਾਈਚਾਰੇ ਨੂੰ ਤੇ ਮੀਡੀਆ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਤੁਸੀ ਆਈ ਪੀ ਟੀਵੀ ਚੈਨਲ ਮਹਿਫਲ ਟੀਵੀ ਤੇ ਮਹਿਫਲ ਗੁਰਬਾਣੀ ‘ਤੇ ਆਖੰਡ ਪਾਠ ਸਾਬ ਤਿੰਨ ਦਿਨ ਲਾਈਵ ਸਰਵਣ ਕਰ ਸਕਦੇ ਹੋ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …