21.8 C
Toronto
Monday, September 15, 2025
spot_img
Homeਹਫ਼ਤਾਵਾਰੀ ਫੇਰੀਜਗਮੀਤ ਸਿੰਘ ਨੇ ਜ਼ਿਮਨੀ ਚੋਣ ਜਿੱਤੀ

ਜਗਮੀਤ ਸਿੰਘ ਨੇ ਜ਼ਿਮਨੀ ਚੋਣ ਜਿੱਤੀ

ਕੈਲਗਰੀ :ਕੈਨੇਡਾਦੀਨਿਊ ਡੈਮੋਕ੍ਰੇਟਿਕਪਾਰਟੀ ਦੇ ਪ੍ਰਧਾਨਜਗਮੀਤ ਸਿੰਘ ਨੇ ਬਰਨਬੀਸਾਊਥ ਤੋਂ ਉਪ ਚੋਣ ‘ਚ ਸ਼ਾਨਦਾਰ ਜਿੱਤ ਹਾਸਲਕੀਤੀਹੈ। ਉਹ ਹਾਊਸ ਆਫ਼ਕਾਮਨਜ਼ ‘ਚ ਬੈਠਣਵਾਲੇ ਭਾਰਤੀਮੂਲ ਦੇ ਪਹਿਲੇ ਸਿੱਖ ਨੌਜਵਾਨ ਹਨ।

RELATED ARTICLES
POPULAR POSTS