ਸਿਆਸਤ ਜੰਗ ਮੰਗਦੀ, ਅਵਾਮ ਮੰਗੇ ਅਮਨ
ਪਾਕਿਸਤਾਨ ਨੂੰ ਘਰ ‘ਚ ਵੜ੍ਹ ਕੇ ਝੰਬਿਆਭਾਰਤੀਹਵਾਈ ਫੌਜ ਨੇ
ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਵੱਡੀ ਜਵਾਬੀਕਾਰਵਾਈਕਰਦਿਆਂ ਭਾਰਤੀਹਵਾਈ ਫੌਜ ਨੇ ਏਅਰਚੀਫਮਾਰਸ਼ਲਬੀ ਐਸ ਧਨੋਆਦੀਅਗਵਾਈਹੇਠਪਾਕਿਸਤਾਨ ਨੂੰ ਉਸ ਦੇ ਘਰਅੰਦਰਵੜ੍ਹ ਕੇ ਹੀ ਅਜਿਹਾ ਝੰਬਿਆ ਕਿ ਉਹ ਦੁਨੀਆ ਵਿਚ ਮੂੰਹ ਦਿਖਾਉਣ ਦੇ ਕਾਬਲਨਹੀਂ ਰਿਹਾ।ਭਾਰਤੀਹਵਾਈ ਫੌਜ ਨੇ ਪਾਕਿਸਤਾਨ ਦੇ ਅੰਦਰਦਾਖਲ ਹੋ ਕੇ ਜੈਸ਼ ਏ ਮੁਹੰਮਦ ਦੇ ਸਭ ਤੋਂ ਵੱਡੇ ਟਿਕਾਣਿਆਂ ਨੂੰ ਤਬਾਹਕਰ ਦਿੱਤਾ। ਇਸ ਬੇਹੱਦ ਦਲੇਰਨਾਮਾਕਾਰਵਾਈਵਿਚਹਵਾਈ ਫੌਜ ਦੇ 12 ਲੜਾਕੂ ਮਿਰਾਜ਼-2000 ਜਹਾਜ਼ਾਂ ਨੇ ਐਲ ਓ ਸੀ ਪਾਰਪਾਕਿਸਤਾਨ ਦੇ ਖੈਬਰਪਖਤੂਨਵਾਸੂਬੇ ਦੇ ਬਾਲਾਕੋਟ ‘ਚ ਜੈਸ਼ ਦੇ ਟਿਕਾਣਿਆਂ ‘ਤੇ ਇਕ ਹਜ਼ਾਰ ਪੌਂਡ ਦੇ ਬੰਬਾਂ ਨਾਲਜਬਰਦਸਤਬੰਬਾਰੀਕਰਦਿਆਂ 300 ਤੋਂ ਜ਼ਿਆਦਾ ਅੱਤਵਾਦੀਆਂ ਅਤੇ ਅੱਤਵਾਦ ਦੀਸਿਖਲਾਈਦੇਣਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਸਦਭਾਵਨਾਦਾਹਵਾਲਾ ਦੇ ਪਾਕਿਸਤਾਨੀਪ੍ਰਧਾਨਮੰਤਰੀਇਮਰਾਨਖਾਨ ਨੇ ਭਾਰਤੀਪਾਇਲਟਅਭਿਨੰਦਨ ਨੂੰ ਰਿਹਾਅਕਰਨਦਾਕੀਤਾਐਲਾਨ
ਨਵੀਂ ਦਿੱਲੀ : ਭਾਰਤੀਹਵਾਈ ਫੌਜ ਦੀਕਾਰਵਾਈ ਤੋਂ ਪੂਰੀਤਰ੍ਹਾਂ ਨਾਲ ਹਿੱਲ ਚੁੱਕੇ ਪਾਕਿਸਤਾਨ ਨੇ ਮੋੜਵੀਂ ਸ਼ਰਾਰਤਕਰਨਦੀਕੋਸ਼ਿਸ਼ਕਰਦਿਆਂ ਭਾਰਤੀ ਸਰਹੱਦ ਵੱਲ ਨੂੰ ਆਪਣੇ ਕੁਝ ਲੜਾਕੂ ਜਹਾਜ਼ ਦਿਨ-ਦਿਹਾੜੇ ਭੇਜਣਦੀਕੋਸ਼ਿਸ਼ਕੀਤੀ, ਜਿਸ ਨੂੰ ਭਾਰਤੀਹਵਾਈ ਫੌਜ ਨੇ ਇਕ ਵਾਰਫਿਰਖਦੇੜ ਦਿੱਤਾ। ਜਿਸ ਦੌਰਾਨ ਇਕ ਮਿਗ-21 ਪਾਕਿਸਤਾਨੀ ਜਹਾਜ਼ਾਂ ਦਾ ਪਿੱਛਾ ਕਰਦਿਆਂ ਉਨ੍ਹਾਂ ਦੀ ਹੱਦ ਵਿਚ ਜਾ ਡਿੱਗਿਆ, ਜਿਸ ਦੇ ਪਾਇਲਟਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਆਪਣੀਗ੍ਰਿਫ਼ਤਵਿਚਲੈਲਿਆ। ਵੱਖੋ-ਵੱਖ ਜਾਰੀਵੀਡੀਓਜ਼ ‘ਚ ਜਿੱਥੇ ਭਾਰਤੀ ਫੌਜੀ ਜਵਾਨਦੀਹਿੰਮਤ ਨੂੰ ਸਲਾਮਕਰਨਾਬਣਦਾ ਹੈ, ਉਥੇ ਪਾਕਿਪ੍ਰਧਾਨਮੰਤਰੀਇਮਰਾਨਖਾਨ ਨੇ ਮੁੜ ਦੋਸਤੀ ਵੱਲ ਹੱਥ ਵਧਾਉਂਦਿਆਂ ਪਾਕਿਸਤਾਨੀਸੰਸਦ ‘ਚ ਖੜ੍ਹ ਕੇ ਸਦਭਾਵਨਾਦਾਹਵਾਲਾਦਿੰਦਿਆਂ ਆਖਿਆ ਕਿ ਹਿੰਦੋਸਤਾਨ ਨੂੰ ਪਾਇਲਟਵਾਪਸਮੋੜਰਹੇ ਹਾਂ। ਅਖ਼ਬਾਰ ਤੁਹਾਡੇ ਤੱਕ ਅੱਪੜਨ ਤੱਕ ਭਾਰਤੀਪਾਇਲਟਅਭਿਨੰਦਨਆਪਣੀਸਰਜਮੀਂ ‘ਤੇ ਹੋਵੇਗਾ।
ਟੀਵੀਮੀਡੀਆਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ‘ਚ
ਦੋਵੇਂ ਮੁਲਕਾਂ ਦੇ ਤਣਾਅਵਾਲੇ ਹਲਾਤਵਿਚਟੀਵੀਮੀਡੀਆਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚਹੈ।ਸਰਕਾਰਾਂ ਅਤੇ ਫੌਜਾਂ ਤੋਂ ਵੀਜ਼ਿਆਦਾਕਾਹਲ ਜੰਗ ਦੀਟੀਵੀਮੀਡੀਆਵਿਚਵੇਖਣ ਨੂੰ ਮਿਲਰਹੀਹੈ।ਜਿਨ੍ਹਾਂ ਐਂਕਰਾਂ ਨੇ ਕਦੇ ਸਰਹੱਦ ਤੱਕ ਵੀਨਹੀਂ ਦੇਖੀਹੋਣੀ ਉਹ ਸਰਕਾਰਾਂ ਅਤੇ ਫੌਜ ਨੂੰ ਸਲਾਹਾਂ ਦੇ ਰਹੇ ਹਨ ਕਿ ਜੰਗ ਕਿਵੇਂ ਲੜੀਜਾਵੇ। ਉਕਸਾਉਣ ਵਾਲੀਭੂਮਿਕਾ ਨਿਭਾਉਂਦਿਆਂ ਇਲੈਕਟ੍ਰਾਨਿਕਮੀਡੀਆ ਪੱਤਰਕਾਰੀ ਦੇ ਫਰਜ਼ ਵੀ ਭੁੱਲਦਾ ਦਿਖਾਈ ਦਿੱਤਾ।
Home / ਹਫ਼ਤਾਵਾਰੀ ਫੇਰੀ / ਪੁਲਵਾਮਾ ਹਮਲੇ ਤੋਂ ਬਾਅਦਭਾਰਤਨੇ ਕੀਤਾਹਵਾਈਹਮਲਾ, ਪਾਕਿਨੇ ਫੜਿਆਭਾਰਤਦਾ ਇਕਪਾਇਲਟ, ਸਥਿਤੀਤਣਾਅਪੂਰਨ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …