ਬਰੈਂਪਟਨ/ਬਿਊਰੋ ਨਿਊਜ਼ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ, ਕਿ ਮਿਤੀ ਮਈ 15 ਦਿਨ ਐਤਵਾਰ ਭਾਅਦ ਦੁਪਹਿਰ 3 ਵਜੇ ਗੁਰੂ ਨਾਨਕ ਅਕੈਡਮੀ ਸਿੱਖ ਸਪਿਰਚੂਅਲ ਸੈਂਟਰ ਟਰਾਂਟੋ ਵਿਖੇ ਸਫਲ ਜੀਵਨ ਅਤੇ ਸਮਾਜਿਕ ਕੁਰੀਤੀਆਂ ਬਾਰੇ ਵਿਸੇਸ਼ ਸੈਂਮੀਨਾਰ ਅਜ਼ੋਜਿਤ ਕੀਤਾ ਗਿਆ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਬੀਬੀ ਜਤਿੰਦਰ ਕੌਰ, ਸਕੂਲ ਸਟਾਫ ਬਲਵੰਤ ਸਿੰਘ, ਬਲਜਿੰਦਰ ਕੌਰ, ਗੁਰਮੀਤ ਕੌਰ, ਕੰਵਲਪਰੀਤ ਕੌਰ ਹਾਜ਼ਰ ਸਨ। ਸਾਰੇ ਬੱਚਿਆਂ, ਸਕੂਲ ਸਟਾਫ ਨੂੰ ਧਾਰਮਿਕ ਕਿਤਾਬਾਂ ਨਾਲ ਸਨਮਾਨਤ ਕੀਤਾ ਗਿਆ । ਸੱਭ ਵਲੋਂ ਇਸ ਕਾਰਜ ਦੀ ਬਹੁਤ ਪ੍ਰਸੰਸਾ ਕੀਤੀ ਗਈ। ਅਜੇਹੇ ਪ੍ਰੋਗਰਾਮ ਦੁਬਾਰਾ ਅਯੋਜਿਤ ਕਰਨ ਨੂੰ ਕਿਹਾ ਗਿਆ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …