5.2 C
Toronto
Sunday, April 19, 2026
spot_img
Homeਕੈਨੇਡਾਸ਼ੋਕ ਸਮਾਚਾਰ

ਸ਼ੋਕ ਸਮਾਚਾਰ

ਜੀਵਨ ਸਿੰਘ ਰਾਠ ਨਹੀਂ ਰਹੇ
ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਐਤਵਾਰ 30 ਦਸੰਬਰ ਨੂੰ ਸਰਦਾਰ ਜੀਵਨ ਸਿੰਘ ਰਾਠ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਪਿਛੋਕੜ ਪਿੰਡ ਨੋਖਰਵਾਲ, ਜ਼ਿਲ੍ਹਾ ਨਵਾਂਸ਼ਹਿਰ ਵਿਚ ਹੈ। 1980 ਵਿੱਚ ਇੰਡੀਆ ਤੋਂ ਕੈਨੇਡਾ ਆਏ ਜੀਵਨ ਸਿੰਘ ਰਾਠ ਨੂੰ ਭਾਈਚਾਰਕ ਗਤੀਵਿਧੀਆਂઠਵਿੱਚ ਹਿੱਸਾ ਲੈਣ ਦਾ ਬਹੁਤ ਸ਼ੌਂਕ ਸੀ ਜਿਸ ਨੂੰ ਉਹਨਾਂ ਨੇ ਕੈਨੇਡਾ ਵਿੱਚ ਰਹਿੰਦਿਆਂ ਬਾਖੂਬੀ ਜਾਰੀ ਰੱਖਿਆ। ਉਹ ਬਹੁਤ ਦ੍ਰਿੜ੍ਹ-ਨਿਸ਼ਚੇ ਵਾਲੇ, ਅਗਾਂਹਵਧੂ ਸੋਚ ਦੇ ਮਾਲਕ ਅਤੇ ਸਮਝਦਾਰ, ਸੁਲਝੇ ਹੋਏ ਕਮਿਊਨਿਟੀ ਆਗੂ ਸਨ। ਉਹਨਾਂ ਦਾ ਅੰਿਤਮ ਸੰਸਕਾਰ 30 ਬਰੈਮਵਿਨ ਕੋਰਟ ਬਰੈਂਪਟਨ ਵਿਖੇ 9 ਜਨਵਰੀ ਦਿਨ ਬੁੱਧਵਾਰ ਨੂੰ 11 ਤੋਂ 2 ਵਜੇ ਤੱਕ ਕੀਤਾ ਜਾਵੇਗਾ। ਅੰਤਿਮ ਅਰਦਾਸ ਨਮਿਤ ਰੱਖੇ ਪਾਠ ਦੇ ਭੋਗ 2:30 ਤੋਂ 5 ਵਜੇ ਤੱਕ, 47 ਬੇਅਵੁੱਡ ਰੋਡ ਈਟੋਬੀਕੋਕ ਰੈਕਸਡੇਲ ਸਿੰਘ ਸਭਾ ਰੀਲੀਜੀਅਸ ਸੈਂਟਰ ਗੁਰੂਦੁਆਰਾ ਸਾਹਿਬ ਵਿਖੇ ਪਾਏ ਜਾ ਰਹੇ ਹਨ। ਪਰਿਵਾਰ ਨਾਲ,ਦੁੱਖ ਸਾਂਝਾ ਕਰਨ ਲਈ ਘਰ ਦਾ ਨੰਬਰ 416 746 6522, ਜਗਜੀਤ ਸਿੰਘ 416 858 8730, ਸੋਹਣ ਚੁੰਬਰ 416 953 1049, ਰਾਮ ਚੁੰਬਰ 416 564 9974, ਜਸਵਿੰਦਰ ਸਿੰਘઠ 416 624 5605, ਮਨਜੀਤ ਸਿੰਘ 647 701 5273ઠਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS