ਬਰੈਂਪਟਨ : ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਨੇ ਪਿਛਲੇ ਦਿਨੀਂ ਭਾਰਤ ਦਾ ਅਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਕਿਪਲਿੰਗ ਕਮਿਊਨਿਟੀ ਸੈਂਟਰ ਵਿਖੇ ਧੂਮ ਧਾਮ ਨਾਲ ਮਨਾਇਆ। ਡਾ. ਕ੍ਰਿਸ਼ਟੀ ਡੰਕਨ, ਅਵਤਾਰ ਸਿੰਘ ਮਿਨਹਾਸ ਸਕੂਲ ਟਰੱਸਟੀ ਖਾਸ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਭਾਰਤ ਦੇ ਅਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਸਭ ਤੋਂ ਪਹਿਲਾਂ ਭਾਰਤ ਦਾ ਰਾਸ਼ਟਰੀ ਗੀਤ ਅਤੇ ਫਿਰ ਕੈਨੇਡਾ ਦੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਹੋਇਆ।
Check Also
ਕੈਨੇਡਾ ਸਰਕਾਰ ਦੇ ‘ਨੈਸ਼ਨਲ ਐਕਸ਼ਨ ਪਲੈਨ’ ਸਦਕਾ ਕਾਰਾਂ ਦੀ ਚੋਰੀ ‘ਚ ਕਮੀ ਹੋਈ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕਾਰਾਂ ਦੀ ਚੋਰੀ ਨੂੰ ਨੱਥ ਪਾਉਣ ਹਿਤ ਕੈਨੇਡਾ ਸਰਕਾਰ ਵੱਲੋਂ ਨੈਸ਼ਨਲ ਐੱਕਸ਼ਨ …