ਮਿਸੀਸਾਗਾ : ਨਿਊ ਲਾਈਫ ਗਾਸਪਲ ਟੈਂਪਲ ਵਲੋਂ 5710 ਕੈਨੇਡੀ ਰੋਡ, ਮਿਸੀਸਾਗਾ ਅਲਾਇੰਸ ਚਰਚ ਵਿਖੇઠਕ੍ਰਿਸਮਿਸ ਅਤੇ ਨਵੇਂ ਸਾਲ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜੀ ਟੀ ਏ ਦੀਆਂ ਵੱਖ-ਵੱਖ ਚਰਚ ਟੀਮਾਂઠਨੇ ਹਿੱਸਾ ਲਿਆ ਅਤੇ ਇੰਡੀਆ ਤੋਂ ਪ੍ਰਸਿੱਧ ਗਾਇਕ ਬਲਬੀਰ ਸੂਫੀ ਨੇ ਹਾਜ਼ਰੀਨ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੇઠਗੀਤਾਂ ਨਾਲ ਨਿਹਾਲ ਕੀਤਾ। (ਫੋਟੋ ਤੇ ਵੇਰਵਾ: ਦੇਵ ਝੱਮਟ)
ਨਿਊ ਲਾਈਫ ਗਾਸਪਲ ਟੈਂਪਲ ਵਲੋਂ ਨਵੇਂ ਸਾਲ ‘ਤੇ ਪ੍ਰੋਗਰਾਮ ਦਾ ਆਯੋਜਨ
RELATED ARTICLES

