ਬਰੈਂਪਟਨ/ਬਿਊਰੋ ਨਿਊਜ਼ :ਬਰੈਂਪਟਨ ਨੌਰਥ ਦੀਮੈਂਬਰਪਾਰਲੀਮੈਂਟਰੂਬੀਸਹੋਤਾ ਨੇ ਕਿਹਾ ਕਿ ਸਾਨੂੰਸਾਰਿਆਂ ਨੂੰ ਆਪਣੇ ਬੱਚਿਆਂ ਅਤੇ ਅੱਗੋਂ ਉਨ੍ਹਾਂ ਦੇ ਬੱਚਿਆਂ ਲਈਵਾਤਾਵਰਣਵਿਚ ਆ ਰਹੀ ਤੇਜ਼ੀ ਨਾਲਤਬਦੀਲੀ ਦੇ ਵਿਰੁੱਧ ਲੜਨਦੀਲੋੜ ਹੈ। ਸਾਡੀਸਰਕਾਰਸਾਰੇ ਹੀ ਕੈਨੇਡਾਵਿਚਵਾਤਾਵਰਣਪ੍ਰਦੂਸ਼ਣ ਨੂੰ ਰੋਕਣ ਦੇ ਫ਼ਤਵੇ ਨਾਲਸਫ਼ਲ ਹੋਈ ਸੀ।
ਸਰਕਾਰਕੋਲਵਾਤਾਵਰਣ ਨੂੰ ਬਚਾਉਣ ਤੇ ਦੇਸ਼ ਦੇ ਅਰਥਚਾਰੇ ਦੇ ਵਿਕਾਸਲਈਯੋਜਨਾ ਹੈ ਅਤੇ ਉਹ ਬੜੇ ਵਧੀਆ ਢੰਗ ਨਾਲ ਕੰਮ ਕਰਰਹੀ ਹੈ। ਦੇਸ਼ਵਿਚ ਧੂੰਏਂ ਅਤੇ ਜ਼ਹਿਰੀਲੀਆਂ ਗੈਸਾਂ ਦਾਨਿਕਾਸ ਘੱਟ ਹੋਇਆ ਹੈ, ਅਰਥਚਾਰੇ ਵਿਚਵਿਕਾਸ ਹੋਇਆ ਹੈ ਅਤੇ ਦੇਸ਼ਵਿਚ 500,000 ਨੌਕਰੀਆਂ ਦਾਵਾਧਾ ਹੋਇਆ ਹੈ। ਪ੍ਰੰਤੂ, ਅਜੇ ਵੀਹੋਰਬਹੁਤ ਕੁਝ ਕਰਨਵਾਲਾ ਹੈ। ਸਾਡੀਸਰਕਾਰ ਨੇ ਸੂਬਿਆਂ ਅਤੇ ਟੈਰੀਟਰੀਆਂ ਨੂੰ ਦੋ ਸਾਲਦਾਸਮਾਂ ਦਿੱਤਾ ਤਾਂ ਜੋ ਉਹ ਆਪੋ ਆਪਣੀਆਂ ਵਾਤਾਵਰਣ ਸਬੰਧੀ ਯੋਜਨਾਵਾਂ ਤਿਆਰਕਰਸਕਣਜਿਨ੍ਹਾਂ ਨਾਲਕਾਰਬਨ ਦੇ ਨਿਕਾਸ ਉੱਪਰ ਯੋਗ ਟੈਕਸਲਗਾਇਆ ਜਾ ਸਕੇ। ਇਸ ਨਾਲਲੋਕਾਂ ਨੂੰ ਵਾਤਵਰਣਸਾਫ਼ ਰੱਖਣ ਲਈਇਨਸੈਨਟਿਵਮਿਲਦਾ ਹੈ ਅਤੇ ਇਸ ਸਮੱਸਿਆ ਦੇ ਯੋਗ ਹੱਲ ਨਿਕਲਦੇ ਹਨ।ਉਨ੍ਹਾਂ ਕਿਹਾ ਕਿ ਓਨਟਾਰੀਓਸੂਬੇ ਦੀ ਮੌਜੂਦਾ ਪੀ.ਸੀ. ਪਾਰਟੀਦੀਸਰਕਾਰਵਾਤਾਵਰਣਦੀਤਬਦੀਲੀ ਨੂੰ ਰੋਕਣਲਈਅਗਵਾਈਦੇਣਵਿਚਅਸਫ਼ਲ ਹੋਈ ਹੈ। ਕੈਨੇਡਾਸਰਕਾਰਓਨਟਾਰੀਓਵਿਚਕਲਾਈਮੇਟਐਕਸ਼ਨਇਨਸੈਨਟਿਵਰਾਹੀਂ ਇਹ ਯਕੀਨੀਬਣਾਏਗੀ ਕਿ ਇਸ ਸਬੰਧੀ ਇਕੱਤਰ ਹੋਈ ਟੈਕਸਦੀਰਕਮਲੋਕਾਂ ਨੂੰ ਸਿੱਧੀ ਵਾਪਸ ਦਿੱਤੀ ਜਾਵੇ।
ਰੂਬੀਸਹੋਤਾ ਨੇ ਦੱਸਿਆ ਕਿ ਹਾਊਸਹੋਲਡਕਲਾਈਮੇਟਐਕਸ਼ਨਇਨਸੈਨਟਿਵਪ੍ਰਾਪਤਕਰਨਗੇ ਜੋ ਬਹੁਤਸਾਰੇ ਪਰਿਵਾਰਾਂ ਨੂੰ ਦਿੱਤਾ ਜਾਏਗਾ ਅਤੇ ਇਹ ਉਸ ਨਾਲੋਂ ਵਧੇਰੇ ਹੋਵੇਗਾ ਜਿੰਨਾ ਉਹ ਨਵੀਂ ਪ੍ਰਣਾਲੀਰਾਹੀਂ ਸਰਕਾਰ ਨੂੰ ਅਦਾਕਰਨਗੇ। ਇਹ ਫ਼ੰਡ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ, ਸਕੂਲਾਂ, ਹਸਪਤਾਲਾਂ ਅਤੇ ਬਿਜ਼ਨੈੱਸਅਦਾਰਿਆਂ ਨੂੰ ਊਰਜਾਬਚਾਉਣਅਤੇ ਪ੍ਰਦੂਸ਼ਣ ਘੱਟ ਕਰਨਲਈ ਮੁਹੱਈਆ ਕੀਤੇ ਜਾਣਗੇ ਜਿਸ ਨਾਲਕੈਨੇਡਾ-ਵਾਸੀਹੋਰ ਬੱਚਤ ਕਰਸਕਣਅਤੇ ਸਥਾਨਕਅਰਥਚਾਰੇ ਵਿਚ ਸੁਧਾਰ ਹੋਵੇ।
ਕੈਨੇਡਾ-ਵਾਸੀਭਲੀ-ਭਾਂਤਜਾਣਦੇ ਹਨ ਕਿ ਸਾਡਾਦੇਸ਼ਪ੍ਰਦੂਸ਼ਣ-ਰਹਿਤਨਹੀਂ ਹੈ ਅਤੇ ਕਾਰਬਨਪ੍ਰਦੂਸ਼ਣਦੀਆਂ ਕੋਈ ਸੀਮਾਂਵਾਂ ਨਹੀਂ ਹਨ। ਬਜ਼ੁਰਗ ਤੇ ਬੱਚੇ, ਸ਼ਹਿਰੀ ਤੇ ਪੇਂਡੂ, ਉੱਤਰੀਅਤੇ ਦੱਖਣੀ ਭਾਗ ਵਿਚਰਹਿਣਵਾਲੇ ਸਾਰੇ ਹੀ ਇਸ ਤੋਂ ਪ੍ਰਭਾਵਿਤਹਨ।ਰੂਬੀਸਹੋਤਾ ਨੇ ਕਿਹਾ ਕਿ ਪ੍ਰਦੂਸ਼ਣਦੀਰੋਕਥਾਮਲਈਅਮਲੀਰੂਪਵਿਚਲਿਆਂਦੇ ਜਾਣਵਾਲੇ ਹੱਲ ਹੀ ਸਾਰੇ ਕੈਨੇਡਾ-ਵਾਸੀਆਂ ਨੂੰ ਆਰਥਿਕਵਿਕਾਸ ਦੇ ਮੌਕੇ ਪ੍ਰਦਾਨਕਰਸਕਦੇ ਹਨਅਤੇ ਉਨ੍ਹਾਂ ਨੂੰ ਹੋਰ ਸੁਰੱਖ਼ਿਅਤ ਤੇ ਖੁਸ਼ਹਾਲ ਭਵਿੱਖ ਵੱਲ ਲਿਜਾਸਕਦੇ ਹਨ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …