ਬਰੈਂਪਟਨ/ਬਿਊਰੋ ਨਿਊਜ਼
ਡਿਕਸੀ ਐਂਡ ਸੈਂਡਲਵੁੱਡ ਕਲੱਬ ਵਲੋਂ ਬੇਨਤੀ ਹੈ ਕਿ 11 ਅਗਸਤ ਨੂੰ ਬਲਿਊ ਓਕ ਪਾਰਕ ਵਿੱਚ ਤਾਸ਼ ਦੇ ਮੁਕਾਬਲੇ ਕਰਵਾਏ ਜਾਣਗੇ। ਆਪ ਸੱਭ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਪਹਿਲਾ ਇਨਾਮ $200, ਦੂਜਾ ਇਨਾਮ $150 ਅਤੇ ਤੀਜਾ ਇਨਾਮ $80 ਹੋਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਕੋਮਲ ਸਿੰਘ ਗਿੱਲ ਨੂੰ 416-904-1839 ਜਾਂ ਜੀਤ ਸਿੰਘ ਮੰਡੇਰ ਨੂੰ 647-761-7017 ‘ਤੇ ਸੰਪਰਕ ਕਰ ਸਕਦੇ ਹੋ। ਚਾਹ/ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ।
ਡਿਕਸੀ ਐਂਡ ਸੈਂਡਲਵੁੱਡ ਕਲੱਬ ਵਲੋਂ ਤਾਸ਼ ਦੇ ਮੁਕਾਬਲੇ
RELATED ARTICLES

