13.3 C
Toronto
Monday, April 27, 2026
spot_img
Homeਕੈਨੇਡਾਸੈਣੀ ਸਭਿਆਚਾਰਕ ਰਾਤ 26 ਮਾਰਚ ਨੂੰ ਹੋਵੇਗੀ

ਸੈਣੀ ਸਭਿਆਚਾਰਕ ਰਾਤ 26 ਮਾਰਚ ਨੂੰ ਹੋਵੇਗੀ

logo-2-1-300x105ਬਰੈਂਪਟਨ : 26 ਮਾਰਚ 2016 ਨੂੰ ਦਿਨ ਸ਼ਨੀਚਰਵਾਰ 6 ਵਜੇ ਸ਼ਾਮ ਸੈਣੀ ਨਾਈਟ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ ਬਰੈਪਟਨ ਵਿਖੇ ਹੋ ਰਹੀ ਹੈ। ਆਪਣੀ ਆਈਟਮ ਪੇਸ਼ ਕਰਨ ਲਈ 416-271-1534 ਤੇ ਸਪੰਰਕ ਕੀਤਾ ਜਾ ਸਕਦਾ। ਆਪਣੇ ਲੋਕਲ ਗਾਇਕ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ,  ਬੱਚਿਆਂ ਦੇ ਸ਼ੌਅ, ਦਿਲਾਂ ਨੂੰ ਮੋਹਿਤ ਕਰਨ ਵਾਲਾ ਗਿੱਧਾ, ਛੋਟੇ ਤੋਂ ਲੈ ਕੇ ਵੱਡਿਆਂ ਦੀਆਂ ਭੰਗੜੇ ਦੀਆਂ ਟੀਮਾਂ ਆਪਣੇ ਖਾਸ ਜੌਹਰ ਦਿਖਾਉਣਗੇ ਅਤੇ ਹੋਰ ਵੀ ਮਨੋਰੰਜਨ ਲਈ ਬਹੁਤ ਕੁਝ ਹੋਵੇਗਾ ਤੇ ਬਹੁਤ ਹੀ ਦਿਲ ਖਿਚਵੇ ਇਨਾਮ ਕੱਢੇ ਜਾਣਗੇ। ਵਧੀਆ ਸਨੈਕ ਦੇ ਨਾਲ ਨਾਲ ਡਿਨਰ ਲਈ ਬਹੁਤ ਹੀ ਸਵਾਦੀ ਭੋਜਨ ਤੇ ਫ੍ਰੀ ਬਾਰ ਦਾ ਖਾਸ ਪ੍ਰਬੰਧ ਕੀਤਾ ਗਿਆ। (416) 271-1534 (ਬਲਵਿੰਦਰ ਸੈਣੀ ਲੇਖਕ ਪੱਤਰਕਾਰ), (416)991-5242 ਸ਼ਮੀ, (416) 276-8013 ਗਲੋਬਲ ਡਰਾਈਵਿੰਗ ਸਕੂਲ, (416) 508- 0620 ਪ੍ਰਿਤਪਾਲ ਸਿੰਘ ਤੇ ਆਪਣੀਆਂ ਟਿਕਟਾਂ ਹਾਲ ਤੋਂ ਹੁਣੇ ਲੈ ਸਕਦੇ ਹੋ ਫੋਨ ਨੰਬਰ (647)284 6565 ਜਾਂ ਤੁਹਾਡੇ ਘਰ ਵੀ ਪਹੁੰਚਾਈਆਂ ਜਾ ਸਕਦੀਆਂ ਹਨ।

RELATED ARTICLES
POPULAR POSTS