0.8 C
Toronto
Wednesday, December 3, 2025
spot_img
Homeਕੈਨੇਡਾਬਾਬਾ ਬੁੱਢਾ ਜੀ ਦੀ ਸਾਲਾਨਾ ਬਰਸੀ 9 ਸਤੰਬਰ ਨੂੰ

ਬਾਬਾ ਬੁੱਢਾ ਜੀ ਦੀ ਸਾਲਾਨਾ ਬਰਸੀ 9 ਸਤੰਬਰ ਨੂੰ

ਬਰੈਂਪਟਨ : ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ( 86 Covington St. Hamilton on. L8E 2Y5 Tel no. 905 561 3562 ) ਸਿੱਖ ਸੰਗਤ ਵਿੱਚ ਬਹੁਤ ਹੀ ਸਤਿਕਾਰਤ, ਗੁਰੂ ਘਰ ਦੇ ਅਨਿੰਨ ਸੇਵਕ, ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੀ ਤਿੰਨ ਸੌ ਛਿਆਸਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ ।
ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਸਲਾਨਾ ਬਰਸੀ ਮਨਾਉਣ ਲਈ ਹੇਠ ਲਿਖੇ ਅਨੁਸਾਰ ਪ੍ਰਗਰਾਮ ਉਲੀਕੇ ਗਏ ਹਨ । ਮਿਤੀ 08-09-2017 ਦਿਨ ਸੁਕਰਵਾਰ ਨੂੰ ਸਵੇਰੇ 10.00 ਵਜੇ ਸ਼੍ਰੀ ਅਖੰਡਪਾਠ ਅਰੰਭ ਹੋਣਗੇ । ਮਿਤੀ 10-09-2017 ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਸ਼੍ਰੀ ਅਖੰਡਪਾਠ ਦੇ ਭੋਗ ਪੈਣਗੇ । ਭੋਗ ਉਪਰੰਤ ਨਿਰੰਤਰ ਕੀਰਤਨ ਦੇ ਪ੍ਰਵਾਹ ਚੱਲਣਗੇ । ਗੁਰੂ ਕੇ ਲੰਗਰ ਅਟੁੱਟ ਵਰਤਣਗੇ । ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਾਧਸੰਗਤ ਨੂੰ ਬਰਸੀ ਸਮਾਗਮਾਂ ਹਾਜਰੀ ਭਰਨ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹੈ ।

 

RELATED ARTICLES
POPULAR POSTS