ਬਰੈਪਟਨ : ਹਰ ਸਾਲ ਵਾਂਗ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਨਿਵਾਸੀਆਂ ਵਲੋਂ ਸਾਲਾਨਾ ਪਿਕਨਿਕ 5 ਅਗਸਤ ਦਿਨ ਸਨੀਵਾਰ ਨੂੰ, ਐਲਡਾਰਾਡੋ ਪਾਰਕ , 8530, ਕਰੈਡਿਟ ਵਿਊ ਰੋਡ, ਬਰੈਪਟਨ ਵਿਖੇ 11 ਵਜੇ ਤੋਂ ਸਾਮ ਤਕ ਮਨਾਈ ਜਾ ਰਹੀ ਹੈ। ਵੱਡਿਆਂ, ਛੋਟਿਆਂ ਤੇ ਨਿਆਣਿਆਂ ਸਿਆਣਿਆਂ ਲਈ ਦਿਲਚਸਪ ਰੌਣਕਾਂ ਲੱਗਣਗੀਆਂ। ਤਲਵੰਡੀ ਮੱਲੀਆਂ ਨਾਲ ਸੰਬੰਧ ਰੱਖਦੇ ਸਭ ਭੈਣ ਭਰਾਵਾਂ ਨੂੰ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ ।ਕਿਸੇ ਵੀ ਜਾਣਕਾਰੀ ਲਈ ਫੋਨ ਕਰ ਸਕਦੇ ਹੋ । ਗੁਰਪਰੀਤ ਸਿੰਘ ਮੱਲੀ 647-894-6470, ਜੀਤ ਸਿੰਘ ਮੱਲੀ 416-305-5759, ਹਰਿੰਦਰ ਸਿੰਘ ਮੱਲੀ 647- 704- 3828

