21.7 C
Toronto
Tuesday, September 16, 2025
spot_img
Homeਕੈਨੇਡਾਪੰਜਾਬੀ ਸੀਨੀਅਰਜ਼ ਐਸੋਸੀਏਸਨ ਦੇ ਬਿਕਰ ਸਿੰਘ ਸੰਧੂ ਪ੍ਰਧਾਨ ਬਣੇ

ਪੰਜਾਬੀ ਸੀਨੀਅਰਜ਼ ਐਸੋਸੀਏਸਨ ਦੇ ਬਿਕਰ ਸਿੰਘ ਸੰਧੂ ਪ੍ਰਧਾਨ ਬਣੇ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਸੀਨੀਅਰਜ਼ ਐਸੋਸੀਏਸਨ ਦੀ ਮੀਟਿੰਗ ਰਿਵਲਡੇਲ ਕਮਿਊਨਟੀ ਸੈਂਟਰ ਦੇ ਹਾਲ ਨੰ:4 ਵਿੱਚ ਹੋਈ । ਇਹ ਮੀਟਿੰਗ ਸ. ਗੁਰਚਰਨ ਸਿੰਘ ਮੰਡੇਰ ਫਾਊਡਰ ਪ੍ਰਧਾਨ ਦੀ ਪ੍ਰਧਾਨਗੀ ਹੋਈ। ਇਹ ਮੀਟਿੰਗ ਦੀ ਛੁਰੂਆਤ ਸਾਬਕਾ ਪ੍ਰਧਾਨ ਸ. ਗੁਰਚਰਨ ਸਿੰਘ ਮੰਡੇਰ ઠਨੂੰ ਸਨਮਾਨਤ ਕਰਨ ਨਾਲ ਹੋਈ । ਇਸ ਵਾਰ ઠਸ:ਬਿਕਰ ਸਿੰਘ ਸੰਧੂ ઠਅਗਲੇ ਦੋ ਸਾਲ ਲਈ ਸਰਬਸੰਮਤੀ ਪ੍ਰਧਾਨ ਚੁਣੇ ઠਗਏ। ਚਰਨਜੀਤ ਸਿੰਘ ਕਲੇਰ ਜੀ ਨੇ ਬੜੀ ਸੁਹਿਰਦਾ ਨਾਲ ਸਟੇਜ ਸਕੱਤਰ ਦੀ ਸੇਵਾ ਸੰਭਾਲਦੇ ਹੋਏ ਇਸ ਚੋਣ ਪ੍ਰਕਿਰਿਆ ਪੂਰੀ ਕਰਨ ਵਿੱਚ ਮੱਦਦ ਕੀਤੀ ।

RELATED ARTICLES
POPULAR POSTS