ਮਿਸੀਸਾਗਾ/ਹਰਜੀਤ ਸਿੰਘ ਬਾਜਵਾ : ਹਾਰਟਲੈਂਡ ਕਰੈਂਡਿਟ ਵਿਊ ਕਮਿਉਨਿਟੀ ਹੈਲਥ ਸਰਵਿਸਿਜ਼ ਵੱਲੋਂ ਪੰਜ ਮਾਰਚ ਦਿਨ ਸ਼ਨੀਵਾਰ ਨੂੰ ਅੰਤਰ-ਰਾਸ਼ਟਰੀ ਵੂਮਨ ਡੇਅ (ਔਰਤ ਦਿਵਸ) ਮਿਸੀਸਾਗਾ ਵਿਖੇ ਅਪੋਲੋ ਕੰਨਵੈਨਸ਼ਨ (ਨੇੜੇ ਕਨੇਡੀ/ਕੋਟਨੀ ਪਾਰਕ) ਵਿਖੇ ਮਨਾਇਆ ਜਾ ਰਿਹਾ ਹੈ।
ਸੰਸਥਾ ਦੇ ਡਾਇਰੈਕਟਰ ਅਤੇ ਇਸ ਸਮਾਗਮ ਦੇ ਕੋਰਾਡੀਨੇਟਰ ਸ੍ਰ. ਬਲਬੀਰ ਪੁਆਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਮਾਗਮ ਦੌਰਨ ਯੁਨਾਇਟਿਡ ਨੇਸ਼ਨ ਕਨੇਡਾ ਦੀ ਪ੍ਰਧਾਨ ਬੀਬਾ ਅਲਮਾਸ ਜੀਵਾਨੀ ਜਿੱਥੇ ਕਨੇਡਾ ਸਮੇਤ ਪੂਰੀ ਦੁਨੀਆ ਵਿੱਚ ਔਰਤਾਂ ਤੇ ਹੁੰਦੇ ਅੱਤਿਆਚਾਰਾਂ ਅਤੇ ਨਾ-ਬਰਾਬਰੀ ਬਾਰੇ ਗੱਲਬਾਤ ਕਰਨਗੇ ਉੱਥੇ ਹੀ ਰਾਤ ਦਾ ਖਾਣਾ ਵੀ ਹੋਵੇਗਾ।
ਅੰਤਰ-ਰਾਸ਼ਟਰੀ ਔਰਤ ਦਿਵਸ ਸਮਾਗਮ 5 ਨੂੰ
RELATED ARTICLES

