4.2 C
Toronto
Friday, November 14, 2025
spot_img
Homeਕੈਨੇਡਾਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ 'ਤੇ

ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ‘ਤੇ

ਪੁਸਤਕ ਰਿਲੀਜ਼ ਸਮਾਰੋਹ 12 ਜੂਨ ਦਿਨ ਐਤਵਾਰ ਨੂੰ ਸਰੀ ‘ਚ
ਸਰੀ : ਖ਼ਾਲਸਾ ਰਾਜ ਦੇ ਉਸਰੱਈਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗਿਆਨੀ ਦਿਤ ਸਿੰਘ ਸਭਾ ਕੈਨੇਡਾ ਵਲੋਂ, ਸਰੀ ਸਥਿਤ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਪ੍ਰੋ
ਬਲਵਿੰਦਰਪਾਲ ਸਿੰਘ ਦੁਆਰਾ ਰਚਿਤ ਪੁਸਤਕ ‘ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ’, 12 ਜੂਨ ਨੂੰ ਦਿਨ ਸਮਾਂ ਸਵੇਰੇ 11ਵਜੇ ਐਤਵਾਰ ਨੂੰ ਲੋਕ ਅਰਪਿਤ ਕੀਤੀ ਜਾਏਗੀ। ਇਸ ਮੌਕੇ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਪੁਸਤਕ ਬਾਰੇ ਵਿਦਵਾਨ ਚਰਚਾ ਵੀ ਕਰਨਗੇ। ਪੁਸਤਕ ਇਥੋਂ ਹੀ ਪ੍ਰਾਪਤ ਹੋ ਸਕਦੀ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 778 -998-5733, 604 825 1550 ਜਾਂ 604 594 2574 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS