Breaking News
Home / ਜੀ.ਟੀ.ਏ. ਨਿਊਜ਼ / ਪਲ-ਛਿਣਵਿਚ ਹੱਸਦਾ-ਖੇਡਦਾ ਪਰਿਵਾਰਸੜ ਕੇ ਸੁਆਹ

ਪਲ-ਛਿਣਵਿਚ ਹੱਸਦਾ-ਖੇਡਦਾ ਪਰਿਵਾਰਸੜ ਕੇ ਸੁਆਹ

ਮੇਅਰਅਤੇ ਫਾਇਰਚੀਫ ਨੇ ਲੋਕਾਂ ਨੂੰ ਦਿੱਤੀ ਅੱਗ ਤੋਂ ਬਚਣਦੀਸਲਾਹ
ਬਰੈਂਪਟਨ/ਪਰਵਾਸੀਬਿਊਰੋ
ਬਰੈਂਪਟਨ ਵਿੱਚ ਡਿਕਸੀਅਤੇ ਵਿਲੀਅਮਸਪਾਰਕਵੇ ਦੇ ਨੇੜੇ ਮੈਡੀਸਨਸਟ੍ਰੀਟ’ਤੇ ਸਥਿਤਇਫਤਿਖਾਰਨਿਆਜ਼ੀਅਤੇ ਜਿਓਤੀਕਪਾਡੀਆਦਾ ਹੱਸਦਾ ਖੇਡਦਾਪਰਿਵਾਰਬੀਤੇ ਮੰਗਲਵਾਰ ਸਵੇਰੇ 4 ਵਜੇ ਕੁਝ ਹੀ ਪਲਾਂ ਵਿੱਚ ਸੜ ਕੇ ਸੁਆਹ ਹੋ ਗਿਆ।
ਮਿਲੀਜਾਣਕਾਰੀ ਮੁਤਾਬਕ ਜਿਓਤੀਕਪਾਡੀਆਹਾਦਸੇ ਤੋਂ ਅਜੇ ਇਕ ਦਿਨਪਹਿਲਾਂ ਹੀ 45 ਵਰਿਆਂ ਦੀ ਹੋਈ ਸੀ। ਇਸ ਪਤੀਪਤਨੀ ਤੋਂ ਇਲਾਵਾਉਨ੍ਹਾਂ ਦੀ 18 ਸਾਲਦੀਬੇਟੀਅਮੀਨਾਦੀਵੀ ਇਸ ਅੱਗ ਵਿੱਚ ਝੁਲਸਣ ਕਾਰਣ ਮੌਤ ਹੋ ਗਈ ਜਦਕਿ 9 ਸਾਲਦੀ ਇਕ ਛੋਟੀ ਬੱਚੀ ਜ਼ੋਆ ਕਪਾਡੀਆਵੀ ਬੁਰੀ ਤਰਾ੍ਹਂ ਜ਼ਖਮੀ ਹੈ ਅਤੇ ਸਿੱਕ ਕਿਡਸਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹੈ।
ਇਸ ਬੱਚੀ ਨੂੰ ਹੇਠਾਂ ਬੇਸਮੈਂਟ ਵਿੱਚ ਰਹਿੰਦੇ ਇਕ 19 ਸਾਲਾਲੜਕੇ ਨੇ ਦਰਵਾਜ਼ਾਤੋੜ ਕੇ ਬਾਹਰ ਕੱਢਿਆ ਸੀ। ਜਦੋਂ ਤੱਕ ਫਾਇਰਫਾਇਟਰਸ ਪਹੁੰਚੇ, ਇਸ ਬੱਚੀ ਨੂੰ ਬਾਹਰ ਕੱਢ ਲਿਆ ਗਿਆ ਸੀ। ਇਸ ਲੜਕੇ ਨੂੰ ਅਫਸੋਸ ਹੈ ਕਿ ਉਹ ਘਰ ਦੇ ਬਾਕੀਲੋਕਾਂ ਨੂੰ ਨਹੀਂ ਬਚਾ ਸਕਿਆ।
ਵਰਣਨਯੋਗ ਹੈ ਕਿ ਇਫਤਿਖਾਰਪਾਕਿਸਤਾਨਅਤੇ ਜਿਓਤੀਭਾਰਤੀਮੂਲਦੀ ਸੀ। ਇਨ੍ਹਾਂ ਦੋਹਾਂ ਦੇ ਰਿਸ਼ਤੇਦਾਰਹੁਣਕੈਨੇਡਾ ਪਹੁੰਚ ਰਹੇ ਹਨਤਾਕਿਇਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾ ਸਕੇ। ਅਮੀਨਾ, ਯੂਨੀਵਰਸਿਟੀਆਫ ਗਲਫ ਵਿੱਚ ਫਾਰਮਾਸੁਟਿਕਲ ਦੀਪਹਿਲੇ ਸਾਲਦੀਵਿਦਿਆਰਥਣ ਸੀ। ਉਸਦੇ ਦੋਸਤਵੀਉਸਦੇ ਅੰਤਮ ਸੰਸਕਾਰ ਲਈਇਕਠੇ ਹੋ ਰਹੇ ਹਨ।ਜਿਓਤੀ ਰੋਜ਼ਰਸਨਾਲਅਤੇ ਇਫਤਿਖਾਰ ਕੰਸਟਰਕਸ਼ਨ ਦੇ ਫੀਲਡ ਵਿੱਚ ਕੰਮ ਕਰਦੇ ਸਨ। ਇਸ ਹਾਦਸੇ ਦੀ ਜਾਂਚ ਅਜੇ ਚੱਲ ਰਹੀ ਹੈ ਪਰੰਤੂ ਅੱਗ ਦੇ ਕਾਰਣਾਂ ਦਾਪਤਾਨਹੀਂ ਲੱਗ ਸਕਿਆ ਹੈ।
ਬੈਡਰੂਮ ‘ਚ ਵੀਲਗਾਓਸਮੋਕਡਿਟੈਕਟਰ : ਫਾਇਰਚੀਫ
ਫਾਇਰਚੀਫ ਨੇ ਲੋਕਾਂ ਨੂੰ ਅਪੀਲਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਹਰਫਲੋਰ’ਤੇ ਸਮੋਕਡਿਟੈਕਟਰਚਲਦੀਹਾਲਤ ਵਿੱਚ ਰੱਖਣ, ਉਨ੍ਹਾਂ ਨੂੰ ਸਮੇਂ-ਸਮੇਂ ਸਿਰ ਚੈੱਕ ਜਾਂ ਟੈਸਟਕਰਨ।ਉਨ੍ਹਾਂ ਕਿਹਾ ਕਿ ਚੰਗਾ ਹੋਵੇ ਕਿ ਘਰ ਦੇ ਹਰਬੈੱਡਰੂਮ ਵਿੱਚ ਵੀ ਇਕ ਸਮੋਕਡਿਟੈਕਟਰਲਗਾਇਆਜਾਵੇ। ਇਸੇ ਤਰਾ੍ਹਂ ਕਾਬਨਮਾਨੋਆਕਸਾਈਡਲਈਵੀਡਿਟ੍ਰੈਕਟਰ ਨੂੰ ਚੈੱਕ ਕਰਦੇ ਰਹਿਣਾਚਾਹੀਦਾ ਹੈ ਅਤੇ ਸਮੇਂ ਸਿਰਇਨ੍ਹਾਂ ਦੀਆਂ ਬੈਟਰੀਆਂ ਨੂੰ ਵੀਬਦਲਣਾਚਾਹੀਦਾ ਹੈ। ਇਸਤੋਂ ਇਲਾਵਾ ਅੱਗ ਲਗੱਣ ਦੀਸੂਰਤ ਵਿੱਚ ਘਰ ਵਿੱਚ ਫਾਇਰਅਸਕੇਪਰੂਟਪਲੈਨਵੀਹੋਣਾਚਾਹੀਦਾ ਹੈ। ਘਰ ਵਿੱਚ ਜੇਕਰ ਕੋਈ ਅਪਾਹਿਜ ਬੱਚਾ ਜਾਂ ਬਜ਼ੁਰਗ ਹੈ ਤਾਂ ਉਸ ਨੂੰ ਸੱਭ ਤੋਂ ਬਾਹਰ ਕੱਢਣ ਦਾਇਤਜ਼ਾਮਹੋਣਾਚਾਹੀਦਾ ਹੈ ਅਤੇ ਅੱਗ ਲੱਗ ਜਾਣਦੀਸੂਰਤ ਵਿੱਚ ਪੁਲਿਸ ਨੂੰ 911 ਕਾਲਘਰ ਤੋਂ ਬਾਹਰਨਿਕਲ ਕੇ ਕਰਨੀਚਾਹੀਦੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …