ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ੋਰ ਦੇ ਕਿਹਾ ਕਿ , ‘ਇਹ ਅਸੰਭਵ ਹੈ ਕਿ ਇੱਕ ਅਮਰੀਕੀ ਨੈਟਵਰਕ ਕੈਨੈਡਾ ਦੇ ਮੀਡੀਆ ਨਾਲ ਸਬੰਧਤ ਕੰਪਨੀਆਂ ਚਾਹੇ ਉਹ ਅਖ਼ਬਾਰ, ਟੀਵੀ ਚੈਨਲ ਜਾਂ ਟੀਵੀ ਨੈਟਵਰਕ ਹੋਵੇ, ਨੂੰ ਖਰੀਦ ਸਕਦਾ ਹੈ। ਇਹ ਸਾਡੀ ਪ੍ਰਭੂਸੱਤਾ ਅਤੇ ਸਾਡੀ ਪਛਾਣ ਨੂੰ ਖੋਰਾ ਲਾਉਣ ਵਾਂਗ ਹੈ, ਜਿਸਨੂੰ ਅਸੀਂ ਕਦੇ ਵੀ ਸਵੀਕਾਰ ਨਹੀਂ ਕਰਾਂਗੇ।’
ਅਮਰੀਕਾ ਕੈਨੇਡੀਆਈ ਮੀਡੀਆ ਕੰਪਨੀਆਂ ਨੂੰ ਖਰੀਦ ਨਹੀਂ ਸਕਦਾ
RELATED ARTICLES

