ਮੰਗਾਂ ਦੇ ਹੱਲ ਲਈ ਸੰਘਰਸ਼ ਦਾ ਬਿਗਲ ਵਜਾਇਆ ਜਲੰਧਰ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਆਲ ਇੰਡੀਆ ਕਨਵੈਨਸ਼ਨ ਹੋਈ ਜਿਸ ਵਿਚ ਕਿਸਾਨਾਂ ਦੀ ਕਾਰਪੋਰੇਟ ਲੁੱਟ ਨੂੰ ਖ਼ਤਮ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਬਿਗਲ ਵਜਾਉਂਦਿਆਂ 16 ਫਰਵਰੀ ਨੂੰ ਪੇਂਡੂ ਭਾਰਤ ਬੰਦ ਕਰਨ ਅਤੇ …
Read More »Yearly Archives: 2024
9 ਸਾਲਾਂ ‘ਚ ਜਲੰਧਰ ‘ਚੋਂ 29 ਬੱਚਿਆਂ ਨੂੰ ਭਾਰਤ ‘ਚ ਗੋਦ ਲਿਆ ਗਿਆ, 20 ਵਿਦੇਸ਼ ਗਏ
ਕਿਸੇ ਨੂੰ ਖੇਤ ਤੇ ਕਿਸੇ ਨੂੰ ਦਰਗਾਹ ‘ਤੇ ਛੱਡਿਆ; ਕਿਸਮਤ ਬਦਲੀ ਤਾਂ ਅਮਰੀਕਾ ਅਤੇ ਕੈਨੇਡਾ ਦੇ ਪਰਿਵਾਰਾਂ ਨੇ ਗੋਦ ਲਿਆ ਇਕ ਹੋਰ ਬੱਚੇ ਦੀ ਫਾਈਲ ਤਿਆਰ, ਉਹ ਵੀ ਵਿਦੇਸ਼ ਜਾਏਗੀ ਜਲੰਧਰ/ਬਿਊਰੋ ਨਿਊਜ਼ : ਅਕਸਰ ਕੂੜੇ ਦੇ ਢੇਰ, ਖੇਤ ਜਾਂ ਹੋਰ ਥਾਵਾਂ ‘ਤੇ ਨਵਜੰਮੇ ਬੱਚਿਆਂ ਦੇ ਮਿਲਣ ਦੀਆਂ ਖਬਰਾਂ ਅਕਸਰ ਆਉਂਦੀਆਂ …
Read More »19 January 2024 GTA & Main
ਕਹਾਣੀਆਂ ਦਾ ਨਾਤਾ ਕਿਸਾਨਾਂ ਤੇ ਫੌਜੀਆਂ ਨਾਲ਼
ਦੂਜਾ ਕਹਾਣੀ ਸੰਗ੍ਰਹਿ ‘ਮਨੁੱਖ ਤੇ ਮਨੁੱਖ’ ਜਰਨੈਲ ਸਿੰਘ (ਕਿਸ਼ਤ 1) ਗਿਆਰਾਂ ਕਹਾਣੀਆਂ ਦਾ ਇਹ ਸੰਗ੍ਰਹਿ ਦੀਪਕ ਪਬਲਿਸ਼ਰਜ਼ ਜਲੰਧਰ ਨੇ 1983 ‘ਚ ਛਾਪਿਆ। ਸੰਗ੍ਰਹਿ ਦੀਆਂ ਨੌਂ ਕਹਾਣੀਆਂ ਕਿਸਾਨੀ ਤੇ ਫੌਜੀ ਜੀਵਨ ਨਾਲ਼ ਸੰਬੰਧਿਤ ਹਨ। ਦੋ ਕਹਾਣੀਆਂ ਜ਼ਮੀਨ ਅਤੇ ਪੈਸੇ ਦੇ ਮਾਮਲਿਆਂ ਵਿਚ ਦੂਜਿਆਂ ਦੇ ਹੱਕਾਂ ‘ਤੇ ਛਾਪਾ ਮਾਰਨ ਵਾਲ਼ੇ ਲੋਕਾਂ ਬਾਰੇ …
Read More »ਗੁਰੂ ਗੋਬਿੰਦ ਸਿੰਘ ਜੀ
ਨਿੱਕੀ ਹੈ ਕਲ਼ਮ ਮੇਰੇ ਅੱਖ਼ਰ ਵੀ ਛੋਟੇ ਨੇ, ਕਿੰਝ ਖਿੱਚਾਂ ਤੁਹਾਡੀ ਤਸਵੀਰ ਬਾਜਾਂ ਵਾਲਿਆ। ਆਪੇ ਗੁਰ ਚੇਲੇ, ਤੁਸੀਂ ਆਪੇ ਹੀ ਹੋ ਸ਼ਹਿਨਸ਼ਾਹ, ਕਈਆਂ ਲਈ ਹੈਂ ਉਚ ਵਾਲਾ ਪੀਰ ਬਾਜਾਂ ਵਾਲਿਆ। ਮਾਤਾ ਪਿਤਾ ਪੁੱਤ ਨਾਲੇ ਖੁਦ ਤਾਂਈਂ ਵਾਰ ਦਿੱਤਾ, ਸ਼ਹਾਦਤਾਂ ਦੀ ਕੀਤੀ ਹੈ ਅਖੀਰ ਬਾਜਾਂ ਵਾਲਿਆ। ਲਾਲ ਹੱਥੀਂ ਤੋਰ ਕੇ ਜੈਕਾਰੇ …
Read More »… ਇੰਡੀਆ ਚੰਗਾ ਲੱਗਦਾ ਹੈ
ਕੂੜੇ ਦੇ ਥਾਂ ਥਾਂ ਢੇਰ, ਅਵਾਰਾ ਪਸ਼ੂ ਘੁੰਮਣ ਚੁਫ਼ੇਰ, ਰਾਹੀਆਂ ਨੂੰ ਲੈਂਦੇ ਘੇਰ, ਤੰਗ ਕਰਦੇ ਨੇਰ੍ਹ ਸਵੇਰ, ਹਰ ਕੋਈ ਡਰਦਾ ਹੈ….. ਫੇਰ ਵੀ ਯਾਰੋ ਮੈਨੂੰ ਇੰਡੀਆ ਚੰਗਾ ਲੱਗਦਾ ਹੈ। ਬੁਰੀ ਮੰਗਣ ਦੀ ਬਿਮਾਰੀ, ਆ ਕਰਦੇ ਤੰਗ ਭਿਖਾਰੀ, ਐਂਵੇ ਬਦਨੀਤੀ ਧਾਰੀ, ਤੇ ਕਰਦੇ ਫਿਰਨ ਮਕਾਰੀ, ਧੋਖ਼ਾ ਕਰਕੇ ਠਗਦਾ ਹੈ….. ਫੇਰ ਵੀ …
Read More »ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ’ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ
ਚੋਣ ਕਮੇਟੀ ਦੇ ਚੇਅਰਮੈਨ ਅਸ਼ੋਕ ਤੰਵਰ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ’ਚ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਚੋਣ ਕਮੇਟੀ ਦੇ ਚੇਅਰਮੈਨ ਅਸ਼ੋਕ ਤੰਵਰ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤੰਵਰ 2022 ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ …
Read More »ਅਰਵਿੰਦ ਕੇਜਰੀਵਾਲ ਚੌਥੇ ਸੰਮਨ ਮਗਰੋਂ ਵੀ ਈਡੀ ਸਾਹਮਣੇ ਨਹੀਂ ਹੋਏ ਪੇਸ਼
ਕਿਹਾ : ਭਾਜਪਾ ਮੈਨੂੰ ਗਿ੍ਰਫ਼ਤਾਰ ਕਰਵਾਉਣਾ ਚਾਹੁੰਦੀ ਹੈ, ਤਾਂ ਜੋ ਮੈਂ ਚੋਣ ਪ੍ਰਚਾਰ ਨਾ ਕਰ ਸਕਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਲੰਘੇ ਦਿਨੀਂ ਚੌਥਾ ਸੰਮਨ ਭੇਜ ਕੇ 18 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਪ੍ਰੰਤੂ ਕੇਜਰੀਵਾਲ ਅੱਜ ਵੀ …
Read More »ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਜ਼ਮਾਨਤ ਨਹੀਂ ਹੋਵੇਗੀ ਰੱਦ
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਜ਼ਮਾਨਤ ਰੱਦ ਕਰਨ ਵਾਲੀ ਪਟੀਸ਼ਨ ਕੀਤੀ ਖਾਰਜ ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ। ਜਦੋਂ ਸੁਪਰੀਮ ਕੋਰਟ ਨੇ ਵਿਧਾਇਕ ਖਹਿਰਾ …
Read More »ਏਅਰ ਇੰਡੀਆ ਤੇ ਸਪਾਈਸਜੈਟ ਨੂੰ 30-30 ਲੱਖ ਰੁਪਏ ਦਾ ਜੁਰਮਾਨਾ
ਧੁੰਦ ਦੌਰਾਨ ਮਾਹਿਰ ਪਾਇਲਟਾਂ ਦੀ ਨਹੀਂ ਲਗਾਈ ਸੀ ਡਿਊਟੀ ਨਵੀਂ ਦਿੱਲੀ/ਬਿਊੁਰੋ ਨਿੳਜ਼ ਖਰਾਬ ਮੌਸਮ ਦੌਰਾਨ ਪਾਇਲਟਾਂ ਦੀ ਡਿਊਟੀ ਲਗਾਉਣ ਵਿਚ ਲਾਪਰਵਾਹੀ ਵਰਤਣ ਨੂੰ ਲੈ ਕੇ ਏਅਰ ਇੰਡੀਆ ਤੇ ਸਪਾਈਸਜੈਟ ਨੂੰ 30-30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀਜੀਸੀਏ) ਨੇ ਦੋਵੇਂ ਏਅਰਲਾਈਨਾਂ ਦੇ ਖਿਲਾਫ ਇਹ …
Read More »