Breaking News
Home / 2024 / January / 04

Daily Archives: January 4, 2024

ਆਯੁਸ਼ਮਾਨ ਕਾਰਡ ਬੰਪਰ ਡਰਾਅ 9 ਜਨਵਰੀ ਨੂੰ 

ਚੰਡੀਗੜ੍ਹ,  : ਸੂਬੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਕਵਰ ਅਧੀਨ ਲਿਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇੱਕ ਵਿਸ਼ੇਸ਼ ਪਹਿਲਕਦਮੀ -ਆਯੂਸ਼ਮਾਨ ਕਾਰਡ ਦੀਵਾਲੀ ਬੰਪਰ ਦਾ ਡਰਾਅ 9 ਜਨਵਰੀ, 2024 ਨੂੰ ਕੱਢਿਆ ਜਾ ਰਿਹਾ ਹੈ। ਇਹ ਡਰਾਅ ਪੰਜਾਬ ਰਾਜ ਲਾਟਰੀਆਂ, ਜ਼ਿਲ੍ਹਾ ਪ੍ਰੀਸ਼ਦ …

Read More »

ਕਾਂਗਰਸ ਨੇ ‘ਭਾਰਤ ਨਿਆਂ ਯਾਤਰਾ’ ਦਾ ਨਾਮ ਬਦਲ ਕੇ ‘ਭਾਰਤ ਜੋੜੋ ਨਿਆਂ ਯਾਤਰਾ’ ਕੀਤਾ

ਕਾਂਗਰਸ ਨੇ ‘ਭਾਰਤ ਨਿਆਂ ਯਾਤਰਾ’ ਦਾ ਨਾਮ ਬਦਲ ਕੇ ‘ਭਾਰਤ ਜੋੜੋ ਨਿਆਂ ਯਾਤਰਾ’ ਕੀਤਾ ਰਾਹੁਲ ਗਾਂਧੀ ਵੱਲੋਂ 14 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਭਾਰਤ ਜੋੜੋ ਨਿਆਂ ਯਾਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਭਾਰਤ ਨਿਆਂ ਯਾਤਰਾ ਦਾ ਨਾਮ ਬਦਲ ਦਿੱਤਾ ਹੈ। ਹੁਣ ਇਸ …

Read More »

ਕੱਟੜਾ ਤੋਂ ਨਵੀਂ ਦਿੱਲੀ ਤੱਕ ‘ਵੰਦੇ ਭਾਰਤ ਐਕਸਪ੍ਰੈਸ’ ਹੋਈ ਸ਼ੁਰੂ

ਕੱਟੜਾ ਤੋਂ ਨਵੀਂ ਦਿੱਲੀ ਤੱਕ ‘ਵੰਦੇ ਭਾਰਤ ਐਕਸਪ੍ਰੈਸ’ ਹੋਈ ਸ਼ੁਰੂ 8 ਘੰਟਿਆਂ ’ਚ 655 ਕਿਲੋਮੀਟਰ ਦਾ ਸਫਰ ਹੋਵੇਗਾ ਤੈਅ ਚੰਡੀਗੜ੍ਹ/ਬਿਊਰੋ ਨਿਊਜ਼ ਕੱਟੜਾ ਤੋਂ ਨਵੀਂ ਦਿੱਲੀ ਵਿਚਾਲੇ ‘ਵੰਦੇ ਭਾਰਤ ਐਕਸਪ੍ਰੈਸ’ ਰੇਲ ਗੱਡੀ ਦੀ ਸ਼ੁਰੂਆਤ ਹੋ ਗਈ ਹੈ। ਇਹ ਰੇਲ ਗੱਡੀ ਕੱਟੜਾ ਤੋਂ ਸਵੇਰੇ 6 ਵਜੇ ਚੱਲ ਕੇ ਦੁਪਹਿਰ 2 ਵਜੇ ਨਵੀਂ …

Read More »

ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੰਮਣਾਂ ਨੂੰ ਫਿਰ ਦੱਸਿਆ ਗੈਰਕਾਨੂੰਨੀ

ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੰਮਣਾਂ ਨੂੰ ਫਿਰ ਦੱਸਿਆ ਗੈਰਕਾਨੂੰਨੀ ‘ਆਪ’ ਦੇ ਮੰਤਰੀਆਂ ਦਾ ਵੀ ਦਾਅਵਾ – ਕੇਜਰੀਵਾਲ ਦੀ ਹੋ ਸਕਦੀ ਹੈ ਗਿ੍ਰਫਤਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਬਕਾਰੀ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸੰਮਣਾਂ ਨੂੰ ਫਿਰ ਗੈਰਕਾਨੂੰਨੀ …

Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾਣ ਵਾਲੀ ਯਾਤਰਾ ’ਤੇ ਚੁੱਕੇ ਸਵਾਲ 

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾਣ ਵਾਲੀ ਯਾਤਰਾ ’ਤੇ ਚੁੱਕੇ ਸਵਾਲ ਕਿਹਾ : ਯਾਤਰਾ ਦਾ ਅਸਲ ਨਾਂ ‘ਅਕਾਲੀ ਦਲ ਤੋਂ ਪੰਜਾਬ ਬਚਾਅ ਲਓ ਯਾਤਰਾ’ ਹੋਣਾ ਚਾਹੀਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। …

Read More »

ਜ਼ੀ ਪੰਜਾਬੀ ਦੀ “ਗੀਤ ਢੋਲੀ” ਦੀ ਮੁੱਖ ਅਦਾਕਾਰਾ ਗੁਰਪ੍ਰੀਤ ਕੌਰ ਨੇ ਜਿੱਤੇ ਦੋ ਐਵਾਰਡ

ਜ਼ੀ ਪੰਜਾਬੀ ਦੀ “ਗੀਤ ਢੋਲੀ” ਦੀ ਮੁੱਖ ਅਦਾਕਾਰਾ ਗੁਰਪ੍ਰੀਤ ਕੌਰ ਨੇ ਜਿੱਤੇ ਦੋ ਐਵਾਰਡ ਚੰਡੀਗੜ੍ਹ/ ਪ੍ਰਿੰਸ ਗਰਗ ਜ਼ੀ ਪੰਜਾਬੀ ਦੇ ਹਿੱਟ ਸ਼ੋਅ “ਗੀਤ ਢੋਲੀ” ਵਿੱਚ ਗੀਤ ਦੇ ਮਨਮੋਹਕ ਕਿਰਦਾਰ ਲਈ ਮਸ਼ਹੂਰ ਗੁਰਪ੍ਰੀਤ ਕੌਰ ਨੇ ਆਪਣੇ ਨਾਂ ਇੱਕ ਹੋਰ ਉਪਲਬਧੀ ਹਾਸਿਲ ਕੀਤੀ ਹੈ, ਆਪਣੀ ਨਵੀ ਲਾਗਹੁ ਫਿਲਮ ‘ਏ ਸਾਈਲੈਂਟ ਏਸਕੇਪ’ ਵਿੱਚ …

Read More »

ਮੁੰਡਾ ਰੌਕਸਟਾਰ: ਪਿਆਰ ਅਤੇ ਇੰਸਾਫ਼ ਦੀ ਲੜਾਈ, ਇਸ ਲੋਹੜੀ ‘ਤੇ 12 ਜਨਵਰੀ 2024 ਨੂੰ ਰਿਲੀਜ਼ ਹੋਵੇਗੀ”

ਮੁੰਡਾ ਰੌਕਸਟਾਰ: ਪਿਆਰ ਅਤੇ ਇੰਸਾਫ਼ ਦੀ ਲੜਾਈ, ਇਸ ਲੋਹੜੀ ‘ਤੇ 12 ਜਨਵਰੀ 2024 ਨੂੰ ਰਿਲੀਜ਼ ਹੋਵੇਗੀ” ਚੰਡੀਗੜ੍ਹ / ਪ੍ਰਿੰਸ ਗਰਗ ਇਹ ਸਾਲ ਦਾ ਅੰਤ ਹੈ, ਅਤੇ ਇੰਡੀਆ ਗੋਲਡ ਫਿਲਮਜ਼ ਨੇ ਸਾਡੇ ਲਈ ਆਪਣੀ ਆਉਣ ਵਾਲੀ ਫਿਲਮ “ਮੁੰਡਾ ਰੌਕਸਟਾਰ” ਲਈ ਇਕ ਅਦਭੁਤ, ਰੋਮਾਂਚਕ ਸੰਗੀਤਮਯ ਟ੍ਰੇਲਰ ਪੇਸ਼ ਕੀਤਾ ਹੈ, ਜੋ ਲੋਹੜੀ ਦੇ …

Read More »

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਵੱਡੀ ਰਾਹਤ, ਹਾਈਕੋਰਟ ਨੇ ਰੈਗੂਲਰ ਜ਼ਮਾਨਤ ਪਟੀਸ਼ਨ ਕੀਤੀ ਮਨਜ਼ੂਰ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਵੱਡੀ ਰਾਹਤ, ਹਾਈਕੋਰਟ ਨੇ ਰੈਗੂਲਰ ਜ਼ਮਾਨਤ ਪਟੀਸ਼ਨ ਕੀਤੀ ਮਨਜ਼ੂਰ ਚੰਡੀਗੜ੍ਹ / ਬਿਊਰੋ ਨੀਊਜ਼ ਮਾਰਚ 2015 ਵਿੱਚ, ਜਲਾਲਾਬਾਦ, ਫਾਜ਼ਿਲਕਾ ਵਿੱਚ NDPS ਐਕਟ  ਵਿਖੇ ਇੱਕ FIR ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਗੁਰਦੇਵ ਸਿੰਘ ਸਮੇਤ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ …

Read More »

ਕੇਜਰੀਵਾਲ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ, ਮੁਹੱਲਾ ਕਲੀਨਿਕ ‘ਚ ਫਰਜ਼ੀ ਟੈਸਟ ਮਾਮਲੇ ‘ਚ ਹੋਵੇਗੀ CBI ਜਾਂਚ, LG ਨੇ ਦਿੱਤੇ ਹੁਕਮ

ਕੇਜਰੀਵਾਲ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ, ਮੁਹੱਲਾ ਕਲੀਨਿਕ ‘ਚ ਫਰਜ਼ੀ ਟੈਸਟ ਮਾਮਲੇ ‘ਚ ਹੋਵੇਗੀ CBI ਜਾਂਚ, LG ਨੇ ਦਿੱਤੇ ਹੁਕਮ ਚੰਡੀਗੜ੍ਹ / ਬਿਊਰੋ ਨੀਊਜ਼ ਉਪ ਰਾਜਪਾਲ ਨੇ ਮੁਹੱਲਾ ਕਲੀਨਿਕ ‘ਤੇ ਫਰਜ਼ੀ ਟੈਸਟ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਹੈ। LG ਦਫਤਰ ਦੇ ਅਨੁਸਾਰ ਦਿੱਲੀ ਸਰਕਾਰ ਦੁਆਰਾ ਚਲਾਏ ਜਾ ਰਹੇ ਮੁਹੱਲਾ …

Read More »