11 C
Toronto
Thursday, October 8, 2026
spot_img
HomeਕੈਨੇਡਾFrontਏਟੀਐਮ ਅਤੇ ਬੈਂਕਾਂ ਵਿੱਚ ਫੇਸ ਰਿਕੋਗਨਿਸ਼ਨ ਤਕਨੀਕ ਲਗਾਉਣ ਦੀ ਤਿਆਰੀ

ਏਟੀਐਮ ਅਤੇ ਬੈਂਕਾਂ ਵਿੱਚ ਫੇਸ ਰਿਕੋਗਨਿਸ਼ਨ ਤਕਨੀਕ ਲਗਾਉਣ ਦੀ ਤਿਆਰੀ

ਏਟੀਐਮ ਅਤੇ ਬੈਂਕਾਂ ਵਿੱਚ ਫੇਸ ਰਿਕੋਗਨਿਸ਼ਨ ਤਕਨੀਕ ਲਗਾਉਣ ਦੀ ਤਿਆਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਬੈਂਕਾਂ ਤੋਂ ਏਟੀਐਮ, ਬੈਂਕ ਕਾਊਂਟਰਾਂ ਅਤੇ ਸ਼ਾਖਾਵਾਂ ਵਿੱਚ ਫੇਸ ਰਿਕੋਗਨਿਸ਼ਨ ਜਾਂ ਹੋਰ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਅਧਾਰਿਤ ਸਿਸਟਮ ਲਗਾਉਣ ਬਾਰੇ ਸੁਝਾਅ ਮੰਗੇ ਗਏ ਹਨ। ਇਹ ਤਕਨੀਕ ਖ਼ਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਲਾਗੂ ਕੀਤੀ ਜਾਵੇਗੀ ਜਿੱਥੇ ਧੋਖਾਧੜੀ ਦੇ ਮਾਮਲੇ ਵੱਧ ਹਨ। ਇਸ ਮਾਮਲੇ ਨਾਲ ਜੁੜੇ ਸਰੋਤਾਂ ਦੇ ਮੁਤਾਬਕ, ਜੇਕਰ ਇਹ ਤਕਨੀਕ ਲਾਗੂ ਹੁੰਦੀ ਹੈ ਤਾਂ ਇਸ ਨਾਲ ਸੁਰੱਖਿਆ ਦਾ ਇੱਕ ਵਾਧੂ ਘੇਰਾ ਤਿਆਰ ਹੋਵੇਗਾ ਅਤੇ ਫਰਾਡ ਮਾਮਲਿਆਂ ’ਤੇ ਕਾਬੂ ਪਾਇਆ ਜਾ ਸਕੇਗਾ।

RELATED ARTICLES

POPULAR POSTS