Breaking News
Home / 2024 / January / 02

Daily Archives: January 2, 2024

ਪੰਜਾਬ ’ਚ ਭਲਕੇ ਸਰਕਾਰੀ ਬੱਸਾਂ ਦਾ ਦੋ ਘੰਟੇ ਪਹੀਆ ਰਹੇਗਾ ਜਾਮ

ਪੰਜਾਬ ’ਚ ਭਲਕੇ ਸਰਕਾਰੀ ਬੱਸਾਂ ਦਾ ਦੋ ਘੰਟੇ ਪਹੀਆ ਰਹੇਗਾ ਜਾਮ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਨਹੀਂ ਚੱਲਣਗੀਆਂ ਬੱਸਾਂ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿਚ ਪੰਜਾਬ ਵਿਚ ਸਰਕਾਰੀ ਬੱਸਾਂ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਕਾਮੇ ਵੀ ਆ ਗਏ …

Read More »

ਚੰਡੀਗੜ੍ਹ ਵਿਚ ਸ਼ਰਤਾਂ ਤਹਿਤ ਮਿਲਣ ਲੱਗਾ ਪੈਟਰੋਲ ਤੇ ਡੀਜ਼ਲ

ਚੰਡੀਗੜ੍ਹ ਵਿਚ ਸ਼ਰਤਾਂ ਤਹਿਤ ਮਿਲਣ ਲੱਗਾ ਪੈਟਰੋਲ ਤੇ ਡੀਜ਼ਲ ਦੋ ਪਹੀਆ ਵਾਹਨ ਨੂੰ 2 ਲੀਟਰ ਅਤੇ ਚਾਰ ਪਹੀਆ ਵਾਹਨ ਲਈ 5 ਲੀਟਰ ਪੈਟਰੋਲ ਚੰਡੀਗੜ੍ਹ/ਬਿਊਰੋ ਨਿਊਜ਼ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਵੱਡੀ ਕਿਲਤ ਪੈਦਾ ਹੋ ਗਈ ਹੈ। ਇਸਦੇ ਚੱਲਦਿਆਂ ਚੰਡੀਗੜ੍ਹ ਵਿਚ ਪੈਟਰੋਲ ਤੇ ਡੀਜ਼ਲ ਦੀ ਵਿਕਰੀ ’ਤੇ …

Read More »

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਆਪਣੀ ਪਤਨੀ ਨੂੰ ਕੁਰਸੀ ਸੌਂਪਣ ਦੀ ਤਿਆਰੀ ’ਚ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਆਪਣੀ ਪਤਨੀ ਨੂੰ ਕੁਰਸੀ ਸੌਂਪਣ ਦੀ ਤਿਆਰੀ ’ਚ ਭਲਕੇ ਬੁੱਧਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਸੱਦੀ ਰਾਂਚੀ/ਬਿਊਰੋ ਨਿਊਜ਼ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਜ਼ਮੀਨ ਘੁਟਾਲੇ ਅਤੇ ਗੈਰਕਾਨੂੰਨੀ ਮਾਈਨਿੰਗ ਦੇ ਆਰੋਪਾਂ ’ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਭਲਕੇ ਬੁੱਧਵਾਰ …

Read More »

ਚੰਡੀਗੜ੍ਹ ’ਚ ਮੈਟਰੋ ਦਾ ਕੰਮ 2027 ਤੱਕ ਹੋਵੇਗਾ ਸ਼ੁਰੂ

ਚੰਡੀਗੜ੍ਹ ’ਚ ਮੈਟਰੋ ਦਾ ਕੰਮ 2027 ਤੱਕ ਹੋਵੇਗਾ ਸ਼ੁਰੂ ਪਹਿਲੇ ਪੜ੍ਹਾਅ ਤਹਿਤ 91 ਕਿਲੋਮੀਟਰ ਲਾਈਨ ਵਿਛੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਵਿਚ ਮੈਟਰੋ ਲਾਈਨ ਵਿਛਾਉਣ ਲਈ ਅਲਟਰਨੇਟਿਵ ਅਸੈਸਮੈਂਟ ਰਿਪੋਰਟ (ਏ.ਏ.ਆਰ.) ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਸ ਵਿਚ ਹੁਣ ਡਿਟੇਲ ਪੋ੍ਰਜੈਕਟ ਰਿਪੋਰਟ ’ਤੇ ਕੰਮ ਚੱਲ ਰਿਹਾ ਹੈ। ਜੇਕਰ ਡਿਟੇਲ ਪ੍ਰੋਜੈਕਟ ਰਿਪੋਰਟ ਨੂੰ …

Read More »

ਬਿਕਰਮ ਮਜੀਠੀਆ ਮਾਮਲੇ ’ਚ ਸਿੱਟ ਦੀ ਕਮਾਨ ਹੁਣ ਡੀਆਈਜੀ ਭੁੱਲਰ ਹਵਾਲੇ

ਬਿਕਰਮ ਮਜੀਠੀਆ ਮਾਮਲੇ ’ਚ ਸਿੱਟ ਦੀ ਕਮਾਨ ਹੁਣ ਡੀਆਈਜੀ ਭੁੱਲਰ ਹਵਾਲੇ ਏਡੀਜੀਪੀ ਛੀਨਾ ਦੇ ਰਿਟਾਇਰ ਹੋਣ ’ਤੇ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਹੁਣ ਪਟਿਆਲਾ ਰੇਂਜ ਦੇ ਨਵੇਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਸਪੈਸ਼ਲ …

Read More »

ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ , ਮੱਲਿਕਾਰਜੁਨ ਖੜਗੇ 10 ਜਨਵਰੀ ਨੂੰ ਕਰਨਗੇ ਪੰਜਾਬ ਦਾ ਦੌਰਾ

ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ , ਮੱਲਿਕਾਰਜੁਨ ਖੜਗੇ 10 ਜਨਵਰੀ ਨੂੰ ਕਰਨਗੇ ਪੰਜਾਬ ਦਾ ਦੌਰਾ ਚੰਡੀਗੜ੍ਹ / ਬਿਊਰੋ ਨੀਊਜ਼ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਸੰਗਠਨ ਨੂੰ ਹੋਰ ਮਜ਼ਬੂਤ ​​ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖੁਦ ਜਥੇਬੰਦੀ ਦੀ …

Read More »

ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ, ਕੇਂਦਰੀ ਗ੍ਰਹਿ ਮੰਤਰਾਲੇ ਨੇ UAPA ਤਹਿਤ ਚੁੱਕਿਆ ਵੱਡਾ ਕਦਮ

ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ, ਕੇਂਦਰੀ ਗ੍ਰਹਿ ਮੰਤਰਾਲੇ ਨੇ UAPA ਤਹਿਤ ਚੁੱਕਿਆ ਵੱਡਾ ਕਦਮ ਚੰਡੀਗੜ੍ਹ / ਬਿਊਰੋ ਨੀਊਜ਼ ਲਾਰੈਂਸ ਬਿਸ਼ਨੋਈ ਦੇ ਖਾਸਮਖਾਸ ਗੋਲਡੀ ਬਰਾੜ ਨੂੰ ਕੇਂਦਰ ਸਰਕਾਰ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਗੋਲਡੀ, ਜੋ ਕੈਨੇਡਾ ਵਿੱਚ ਰਹਿੰਦਾ ਹੈ, ਪੰਜਾਬ ਵਿੱਚ ਕਤਲ, ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ …

Read More »

ਨਵਜੋਤ ਸਿੱਧੂ ਨੇ ਸਾਧਿਆ ਅਰਵਿੰਦ ਕੇਜਰੀਵਾਲ ’ਤੇ ਸਿਆਸੀ ਨਿਸ਼ਾਨਾ ਕਿਹਾ : ਸ਼ਰਾਬ ਘੁਟਾਲੇ ਨਾਲ ਜੁੜੇ ਸਵਾਲਾਂ ਦਾ ਜਵਾਬ ਕੇਜਰੀਵਾਲ ਨੇ ਨਹੀਂ ਦਿੱਤਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਸ਼ਰਾਬ ਪਾਲਿਸੀ ਦੇ ਬਹਾਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ …

Read More »

ਜਪਾਨ ਦੇ ਇਸ਼ਕਾਵਾ ’ਚ ਆਏ ਭੂਚਾਲ ਕਾਰਨ 30 ਵਿਅਕਤੀਆਂ ਦੀ ਗਈ ਜਾਨ

ਜਪਾਨ ਦੇ ਇਸ਼ਕਾਵਾ ’ਚ ਆਏ ਭੂਚਾਲ ਕਾਰਨ 30 ਵਿਅਕਤੀਆਂ ਦੀ ਗਈ ਜਾਨ ਥਾਂ-ਥਾਂ ਅੱਗ ਲੱਗਣ ਕਾਰਨ 200 ਇਮਾਰਤਾਂ ਸੜ ਕੇ ਹੋਈਆਂ ਸੁਆਹ ਇਸ਼ਕਾਵਾ/ਬਿਊਰੋ ਨਿਊਜ਼ : ਜਪਾਨ ਦੇ ਸ਼ਹਿਰ ਇਸ਼ਕਾਵਾ ’ਚ ਆਏ ਭੂਚਾਲ ਕਾਰਨ 30 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੇਜ ਭੂਚਾਲ ਤੋਂ ਬਾਅਦ ਇਥੇ ਭੂਚਾਲ ਦੇ 50 ਝਟਕੇ …

Read More »

ਭਾਰਤ ਗਠਜੋੜ ‘ਤੇ ਗੁੱਸਾ: ਭਗਵੰਤ ਮਾਨ ਨੇ ਕਿਹਾ; ਦੁਨੀਆ ਦੀ ਸਭ ਤੋਂ ਛੋਟੀ ਕਹਾਣੀ – ” ਏਕ ਥੀ ਕਾਂਗ੍ਰੇਸ ” .. ਪਵਨ ਖੇੜਾ ਦਾ ਤਿੱਖਾ ਜਵਾਬੀ ਹਮਲਾ

ਭਾਰਤ ਗਠਜੋੜ ‘ਤੇ ਗੁੱਸਾ: ਭਗਵੰਤ ਮਾਨ ਨੇ ਕਿਹਾ; ਦੁਨੀਆ ਦੀ ਸਭ ਤੋਂ ਛੋਟੀ ਕਹਾਣੀ – ” ਏਕ ਥੀ ਕਾਂਗ੍ਰੇਸ ” .. ਪਵਨ ਖੇੜਾ ਦਾ ਤਿੱਖਾ ਜਵਾਬੀ ਹਮਲਾ ਚੰਡੀਗੜ੍ਹ / ਬਿਊਰੋ ਨੀਊਜ਼ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਭਾਰਤੀ ਗਠਜੋੜ ਦੇ ਨਾਂ ‘ਤੇ ਭਾਜਪਾ ਵਿਰੁੱਧ ਗਠਜੋੜ ਬਣਾ ਲਿਆ ਹੈ। ਉਂਜ ਕੌਮੀ ਪੱਧਰ …

Read More »