Breaking News
Home / 2024 / January / 13

Daily Archives: January 13, 2024

ਮਾਡਲ ਦਿਵਿਆ ਪਾਹੂਜਾ ਦੀ 11 ਦਿਨਾਂ ਮਗਰੋਂ ਨਹਿਰ ’ਚੋਂ ਮਿਲੀ ਲਾਸ਼

ਮਾਡਲ ਦਿਵਿਆ ਪਾਹੂਜਾ ਦੀ 11 ਦਿਨਾਂ ਮਗਰੋਂ ਨਹਿਰ ’ਚੋਂ ਮਿਲੀ ਲਾਸ਼ ਦਿੱਲੀ ਦੇ ਇਕ ਹੋਟਲ ’ਚ ਮਾਡਲ ਦਾ ਗੋਲੀ ਮਾਰ ਕੀਤਾ ਗਿਆ ਸੀ ਕਤਲ ਟੋਹਾਣਾ/ਬਿਊਰੋ ਨਿਊਜ਼ : ਸਾਬਕਾ ਮਾਡਲ ਦਿਵਿਆ ਪਾਹੂਜਾ ਦੀ ਮਿ੍ਰਤਕ ਦੇਹ ਕਤਲ ਤੋਂ 11 ਦਿਨ ਬਾਅਦ ਮਿਲ ਗਈ ਹੈ। ਹਰਿਆਣਾ ਪੁਲਿਸ ਨੇ ਫਤਿਹਬਾਦ ਦੇ ਜਾਖਲ ’ਚ ਭਾਖੜਾ …

Read More »

ਅਮਰੀਕਾ ਨੇ ਯਮਨ ’ਤੇ ਫਿਰ ਕੀਤਾ ਹਮਲਾ

ਅਮਰੀਕਾ ਨੇ ਯਮਨ ’ਤੇ ਫਿਰ ਕੀਤਾ ਹਮਲਾ ਟਾਮਹਾਕ ਮਿਜ਼ਾਇਲ ਨਾਲ ਹੂਤੀਆ ਦੀ ਰਾਡਾਰ ਸਾਈਟ ਨੂੰ ਬਣਾਇਆ ਨਿਸ਼ਾਨਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਲਗਾਤਾਰ ਦੂਜੇ ਦਿਨ ਸ਼ਨੀਵਾਰ ਨੂੰ ਵੀ ਯਮਨ ’ਚ ਹੂਤੀਆਂ ’ਤੇ ਹਮਲਾ ਕੀਤਾ। ਇਸ ਦੌਰਾਨ ਅਮਰੀਕਾ ਦੀ ਰਾਡਾਰ ਫੈਸੇਲਿਟੀ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਵਾਰਸ਼ਿਪ ਯੂਐਸਐਸ ਕਾਰਨੀ ਨੇ ਯਮਨ …

Read More »

ਪੰਜਾਬ ‘ਚ ਹੈਰੋਇਨ ਦੀ ਖੇਪ ਛੱਡ ਕੇ ਪਾਕਿਸਤਾਨ ਪਰਤਿਆ ਡਰੋਨ, BSF ਦੇ ਜਵਾਨਾਂ ਨੇ ਸ਼ੁਰੂ ਕੀਤਾ ਤਲਾਸ਼ੀ ਮੁਹਿੰਮ

ਪੰਜਾਬ ‘ਚ ਹੈਰੋਇਨ ਦੀ ਖੇਪ ਛੱਡ ਕੇ ਪਾਕਿਸਤਾਨ ਪਰਤਿਆ ਡਰੋਨ, BSF ਦੇ ਜਵਾਨਾਂ ਨੇ ਸ਼ੁਰੂ ਕੀਤਾ ਤਲਾਸ਼ੀ ਮੁਹਿੰਮ ਅਮ੍ਰਿਤਸਰ / ਬਿਊਰੋ ਨੀਊਜ਼ ਪਾਕਿਸਤਾਨ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਸ਼ੁੱਕਰਵਾਰ ਨੂੰ ਇੱਕ ਪਾਕਿਸਤਾਨੀ ਡਰੋਨ ਪੰਜਾਬ ਦੇ ਅੰਮ੍ਰਿਤਸਰ ਵਿੱਚ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਅਤੇ ਹੈਰੋਇਨ ਦੀ ਇੱਕ ਖੇਪ …

Read More »

ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉਤਰ ਭਾਰਤ ’ਚ ਠੰਢ ਦਾ ਕਹਿਰ

ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉਤਰ ਭਾਰਤ ’ਚ ਠੰਢ ਦਾ ਕਹਿਰ ਸ਼ਿਮਲੇ ਨਾਲੋਂ ਜ਼ਿਆਦਾ ਠੰਢਾ ਰਿਹਾ ਪੰਜਾਬ, ਹਰਿਆਣ ਅਤੇ ਚੰਡੀਗੜ੍ਹ ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰਾ ਉਤਰ ਭਾਰਤ ਠੰਢ ਦੀ ਜਕੜ ਵਿਚ ਹੈ। ਉਤਰ  ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਚਲਾ …

Read More »

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਭੇਜਿਆ ਚੌਥਾ ਸੰਮਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਭੇਜਿਆ ਚੌਥਾ ਸੰਮਨ 18 ਜਨਵਰੀ ਨੂੰ ਪੁੱਛਗਿੱਛ ਲਈ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਪੁੱਛਗਿੱਛ ਕਰਨ ਲਈ ਈਡੀ ਨੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਫਿਰ ਤੋਂ ਸੰਮਨ ਭੇਜਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ …

Read More »