Breaking News
Home / 2023 / June (page 16)

Monthly Archives: June 2023

ਗੁਰਬਾਣੀ ਪ੍ਰਸਾਰਣ ਦਾ ਮੁੱਦਾ ਗਰਮਾਇਆ

ਸਿੱਖ ਗੁਰਦੁਆਰਾ ਐਕਟ 1925 ‘ਚ ਕੀਤੀ ਸੋਧ, ਵਿਰੋਧ ਵਜੋਂ ਐਸਜੀਪੀਸੀ ਨੇ 26 ਜੂਨ ਨੂੰ ਬੁਲਾਇਆ ਇਜਲਾਸ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੋਣਗੇ ਮੁੱਖ ਮੰਤਰੀ, ਬਿਲ ਪਾਸ, ਰਾਜਪਾਲ ਦੀ ਮੋਹਰ ਲੱਗਣੀ ਬਾਕੀ ਦੋ ਸਾਲਾਂ ਤੋਂ ਪੇਂਡੂ ਵਿਕਾਸ ਫੰਡ ਰੋਕਣ ‘ਤੇ ਕੇਂਦਰ ਖਿਲਾਫ਼ ਮਤਾ ਕੀਤਾ ਪਾਸ,ਅਕਾਲੀ-ਬਸਪਾ ਨੇ ਵੀ ਦਿੱਤਾ ਸਾਥ ਪੰਜਾਬ ਪੁਲਿਸ …

Read More »

700 ਵਿਦਿਆਰਥੀਆਂ ‘ਤੇ ਫਿਰ ਲਟਕੀ ਡਿਪੋਰਟ ਦੀ ਤਲਵਾਰ

ਕੈਨੇਡੀਅਨ ਫੈਡਰਲ ਕੋਰਟ ਨੇ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਦੇ ਫੈਸਲੇ ਨੂੰ ਰੱਖਿਆ ਬਰਕਰਾਰ ਟੋਰਾਂਟੋ, ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਵਿਚ ਡਿਪੋਰਟੇਸ਼ਨ ਦੇ ਖਤਰੇ ਦਾ ਸਾਹਮਣਾ ਕਰ ਰਹੇ 700 ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕੈਨੇਡਾ ਦੀਆਂ ਅਦਾਲਤਾਂ ਵਿਚ ਇਨ੍ਹਾਂ ਵਿਦਿਆਰਥੀਆਂ ਦੇ ਖਿਲਾਫ ਨਿਰਦੇਸ਼ ਆਉਣੇ ਸ਼ੁਰੂ ਹੋ ਗਏ ਹਨ। ਨਵੰਬਰ 2019 ਵਿਚ …

Read More »

ਦੋ ਸੀਟਾਂ ਲਿਬਰਲ ਪਾਰਟੀ ਤੇ ਦੋ ਸੀਟਾਂ ਕੰਸਰਵੇਟਿਵ ਪਾਰਟੀ ਨੇ ਜਿੱਤੀਆਂ

ਰਾਏਕੋਟ ਦਾ ਅਰਪਨ ਖੰਨਾ ਕੈਨੇਡਾ ‘ਚ ਸੰਸਦ ਮੈਂਬਰ ਬਣਿਆ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਤਿੰਨ ਪ੍ਰਾਂਤਾਂ ਵਿਚ ਚਾਰ ਸੰਸਦੀ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਈਆਂ। ਜਿਸ ‘ਚ ਦੋ ਸੀਟਾਂ ਸੱਤਾਧਾਰੀ ਲਿਬਰਲ ਪਾਰਟੀ ਤੇ ਦੋ ਸੀਟਾਂ ਮੁੱਖ ਵਿਰੋਧੀ, ਕੰਸਰਵੇਟਿਵ ਪਾਰਟੀ ਨੂੰ ਮਿਲੀਆਂ। ਫਸਵਾਂ ਮੁਕਾਬਲਾ ਦੱਖਣੀ ਉਨਟਾਰੀਓ ਵਿਚ ਆਕਸਫੋਰਡ ਹਲਕੇ ਤੋਂ ਲਿਬਰਲ …

Read More »

ਬਾਇਡਨ ਜੋੜੇ ਨੇ ਪ੍ਰਧਾਨ ਮੰਤਰੀ ਮੋਦੀ ਲਈ ਵਾੲ੍ਹੀਟ ਹਾਊਸ ਵਿਚ ‘ਡਿਨਰ’ ਦੀ ਕੀਤੀ ਮੇਜ਼ਬਾਨੀ

ਮੋਦੀ ਨੇ ਬਾਈਡਨ ਨੂੰ ਦਿੱਤਾ ਪੰਜਾਬ ਦਾ ਘੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿੱਲ ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵਿਸ਼ਿਆਂ ‘ਤੇ ਚਰਚਾ ਕੀਤੀ ਅਤੇ ਇਕ-ਦੂਜੇ ਨੂੰ ਤੋਹਫੇ ਦਿੱਤੇ। ਰਾਸ਼ਟਰਪਤੀ …

Read More »

ਵਿਵਾਦਤ ਕੋਠੀ ਦਾ ਐਨਆਰਆਈ ਪਰਿਵਾਰ ਨੂੰ ਮਿਲਿਆ ਕਬਜ਼ਾ

ਪਰਿਵਾਰ ਨੇ ਕੋਠੀ ‘ਤੇ ਕਬਜ਼ਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿਚ ਹੀਰਾ ਬਾਗ ਸਥਿਤ ਐਨ ਆਰ ਆਈ ਪਰਿਵਾਰ ਦੀ ਕੋਠੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਵੀਰਵਾਰ ਨੂੰ ਖਤਮ ਹੋ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ ਕੋਠੀ ‘ਤੇ ਨਜਾਇਜ਼ ਕਬਜ਼ਾ ਕਰਨ …

Read More »

ਸਿੱਖਿਆ ਵਿਭਾਗ ਦੇ 140 ਬਾਬੂ ਪੰਜਾਬੀ-ਅੰਗਰੇਜ਼ੀ ਦੀ ਟਾਈਪਿੰਗ ਚੋਂ ਫੇਲ੍ਹ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਡੀਈਓ ਦਫਤਰਾਂ ਵਿਚ ਕੰਮ ਕਰਨ ਵਾਲੇ ਬਾਬੂਆਂ ਦੇ ਇੰਕਰੀਮੈਂਟ ਨੂੰ ਲੈ ਕੇ ਐਤਵਾਰ ਨੂੰ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ ਟੈਸਟ ਲਏ ਗਏ। 170 ਵਿਚੋਂ 30 ਬਾਬੂ ਗੈਰਹਾਜ਼ਰ ਰਹੇ, ਜਦੋਂ ਕਿ ਭਾਗ ਲੈਣ ਵਾਲੇ 140 ਬਾਬੂ ਅੰਗਰੇਜ਼ੀ ਅਤੇ ਪੰਜਾਬੀ ਦੇ ਦੋਵੇਂ ਟਾਈਪਿੰਗ ਟੈਸਟ ਪਾਸ ਨਹੀਂ ਕਰ ਸਕੇ। …

Read More »

ਮੋਗੇ ਦਾ ਮੋਜ਼ੇਕ ਕਲਾਕਾਰ ਹਰਜੀਤ ਸਿੰਘ ਸੰਧੂ

ਹਰਜੀਤ ਸੰਧੂ ਛੁਪਿਆ ਰੁਸਤਮ ਹੈ। ਉਸ ਬਾਰੇ ਦੋ ਪੁਸਤਕਾਂ ਛਪੀਆਂ ਹਨ। ਪੰਜਾਬੀ ਵਿਚ ਛਪੀ ਪੁਸਤਕ ‘ઑਪੋਟੇ ਬੋਲ ਪਏ਼’ ਦਾ ਲੇਖਕ ਬਲਦੇਵ ਸਿੰਘ ਸੜਕਨਾਮਾ ਹੈ ਤੇ ਅੰਗਰੇਜ਼ੀ ‘ਚ ਛਪੀ ‘ઑਰੀਵਿਜ਼ਟਿੰਗ ਦੀ ਪਾਸਟ ਐਂਡ ਪ੍ਰੈਜ਼ੈਂਟ ਥਰੂ ਕਲਰਡ ਮਿਰਰਜ਼’਼ ਦੀ ਲੇਖਿਕਾ ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੀ ਸਾਬਕਾ ਮੁਖੀ ਪ੍ਰੋ. (ਡਾ.) ਸਰੋਜ …

Read More »

ਸੁਚੱਜੇ ਜੀਵਨ ਦੀ ਟਕਸਾਲ

ਜਰਨੈਲ ਸਿੰਘ (ਕਿਸ਼ਤ ਛੇਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ”ਭਾਅ ਤਾਂ ਘਟਾ ਦਊਂਗਾ, ਲੈਣਾ ਕਿੰਨਾ ਆਂ?” ਸੱਤੀ ਬੋਲਿਆ। ”ਇਕ ਪਾਈਆ”। ਉਸੇ ਤਰ੍ਹਾਂ ਪਿੱਛੇ ਖਲੋਤਿਆਂ ਰਾਮ ਦਿੱਤੇ ਨੇ ਬਦਲਾਈ ਹੋਈ ਆਵਾਜ਼ ‘ਚ ਆਖਿਆ। ”ਸੁੰਘਣਾਂ ਆਂ”। ਸੱਤੀ ਨੇ ਟਾਂਚ ਕੀਤੀ। ”ਮੀਟ ਨਹੀਂ ਲੈਣਾ, ਮੈਂ ਤਾਂ ਤੇਰੇ ਗਿੱਟੇ ਝਾੜਨੇ ਆਂ।”ਆਖਦਿਆਂ ਰਾਮ ਦਿੱਤੇ …

Read More »

ਪਰਵਾਸੀ ਨਾਮਾ

401 ਹਾਈਵੇ ਤੇ ਹਾਦਸਾ ਹਾਈਵੇ 401 ਤੇ, ਵਿਟਬੀ ਦੇ ਨੇੜੇ-ਤੇੜੇ, ਸ਼ਾਇਦ ਡਰਾਇਵਰ ਸੀ ਕੋਈ ਬੇ-ਧਿਆਨ ਹੋਇਆ । ਕਈ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ, ਲੱਗ ਗਈ ਅੱਗ ਤੇ ਕਾਲਾ ਅਸਮਾਨ ਹੋਇਆ । ਮੱਚਦੇ ਭਾਂਬੜ ਤਾਂਈਂ ਤੱਕਿਆ ਸ਼ਹਿਰ ਸਾਰੇ, ਕੋਈ ਡਰ ਗਿਆ ਤੇ ਕੋਈ ਸੀ ਹੈਰਾਨ ਹੋਇਆ । ਦੋ ਲੋਕਾਂ ਦੀ …

Read More »