-3.9 C
Toronto
Saturday, December 20, 2025
spot_img

Daily Archives: Dec 0, 0

ਉਤਰ ਭਾਰਤ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਹਰਿਆਣਾ ਜ਼ਿਲ੍ਹਾ ਰੋਹਤਕ ਰਿਹਾ ਭੂਚਾਲ ਦਾ ਕੇਂਦਰ ਬਿੰਦੂ ਚੰਡੀਗੜ੍ਹ/ਬਿਊਰੋ ਨਿਊਜ਼ : ਉਤਰ ਭਾਰਤ ’ਚ ਸਵੇਰੇ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਮਹੀਨੇ ਦੌਰਾਨ...

ਪ੍ਰਾਈਵੇਟ ਆਰਮੀ ਨੇ ਰੂਸੀ ਸ਼ਹਿਰ ’ਤੇ ਕਬਜ਼ਾ ਕਰਨ ਦਾ ਕੀਤਾ ਦਾਅਵਾ

ਪੁਤਿਨ ਬੋਲੇ : ਵੈਗਨਰ ਨੇ ਪਿੱਠ ’ਚ ਛੁਰਾ ਮਾਰਿਆ ਮਾਸਕੋ/ਬਿਊਰੋ ਨਿਊਜ਼ : ਯੂਕਰੇਨ ਜੰਗ ’ਚ ਰੂਸ ਦਾ ਦੇਣ ਵਾਲੇ ਵਾਲੀ ਪ੍ਰਾਈਵੇਟ ਆਰਮੀ ਵੈਗਨਰ ਨੇ ਵਿਦਰੋਹ...

ਹੁਣ ਅਮਰੀਕਾ ’ਚ ਹੀ ਰੀਨਿਊ ਹੋਵੇਗੇ ਐਚ-1 ਬੀ ਵੀਜ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਖੁਲਾਸਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੌਰੇ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਨਾਲਡ ਰੀਗਨ ਸੇਂਟਰ ’ਚ ਪਰਵਾਸੀ...

ਐਨ ਐਚ ਏ ਆਈ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਦਿੱਤਾ ਝਟਕਾ

ਸਰਕਾਰੀ ਮੁਲਾਜ਼ਮ ਲਈ ਟੋਲ ਫਰੀ ਕਰਨ ਵਾਲੇ ਪ੍ਰਸਤਾਵ ਨੂੰ ਐਨਐਚਏਆਈ ਨੇ ਕੀਤਾ ਰੱਦ ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਦੇ...

ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਕੋਟ ਭਾਈ ਖਿਲਾਫ਼ ਮਾਮਲਾ ਦਰਜ

ਚਿੱਟ ਫੰਡ ਮਾਮਲੇ ’ਚ ਆਰੋਪੀ ਤੋਂ ਕੇਸ ਖਾਰਜ ਕਰਵਾਉਣ ਬਲਦੇ ਮੰਗੇ ਸਨ 5 ਕਰੋੜ ਲੁਧਿਆਣਾ/ਬਿਊਰੋ ਨਿਊਜ਼ : ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਪੰਜ...

ਭਾਰਤ ਦੇ ਸੈਂਕੜੇ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲਾ ਏਜੰਟ ਕੈਨੇਡਾ ’ਚ ਗਿ੍ਰਫ਼ਤਾਰ

ਜਲੰਧਰ ’ਚ ਇਮੀਗ੍ਰੇਸ਼ਨ ਏਜੰਸੀ ਚਲਾਉਂਦਾ ਸੀ ਬਿ੍ਰਜੇਸ਼ ਮਿਸ਼ਰਾ ਟੋਰਾਂਟੋ/ਬਿਊਰੋ ਨਿਊਜ਼ : ਫਰਜ਼ੀ ਦਸਤਾਵੇਜ਼ਾਂ ’ਤੇ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਜਲੰਧਰ ਦੇ ਏਜੰਟ ਬਿ੍ਰਜੇਸ਼...

ਪੰਜਾਬੀ ਗਾਇਕ ਦਲਜੀਤ ਦੁਸਾਂਝ ਦੇ ਫੈਨ ਨੇ ਅਮਰੀਕੀ ਵਿਦੇਸ਼ ਮੰਤਰੀ

ਮੋਦੀ ਸਾਹਮਣੇ ਬਲਿੰਕਨ ਨੇ ਦਲਜੀਤ ਦੇ ਗੀਤਾਂ ’ਤੇ ਭੰਗੜਾ ਪਾਉਣ ਦੀ ਗੱਲ ਆਖੀ ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਅਮਰੀਕੀ...
- Advertisment -
Google search engine

Most Read