ਬਰੈਂਪਟਨ : ਬਰੈਂਪਟਨ ਡਾਊਨਟਾਊਨ ਹੜ੍ਹ-ਜ਼ੋਨ ਵਿਚ ਆਉਂਦਾ ਹੈ ਅਤੇ ਅਜੇ ਵੀ ਇਸ ‘ਤੇ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ, ਜਿਸ ਦੇ ਚੱਲਦਿਆਂ ਕਈ ਚਿਰਾਂ ਤੋਂ ਬਰੈਂਪਟਨ ਡਾਊਨਟਾਊਨ ਵਿਚ ਰਿਵਰਵਾਲਕ ਪ੍ਰਾਜੈਕਟ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਤਹਿਤ ਐੱਮ.ਪੀ ਸੋਨੀਆ ਸਿੱਧੂ ਵੱਲੋਂ ਫੈੱਡਰਲ ਲਿਬਰਲ ਸਰਕਾਰ ਦੇ ਇਨਫ੍ਰਾਸਟ੍ਰਕਚਰ ਮੰਤਰੀ ਦੀ ਤਰਫੋਂ ਵੱਲੋਂ ਇਸ ਪ੍ਰਾਜੈਕਟ ਲਈ 38.8 ਮਿਲੀਅਨ ਡਾਲਰ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਹ ਫੰਡਿੰਗ ਬਰੈਂਪਟਨ ਡਾਊਨਟਾਊਨ ਦੀ ਨੁਹਾਰ ਬਦਲੀ ਲਈ ਖਰਚ ਕੀਤੀ ਜਾਣੀ ਹੈ, ਜਿਸ ਨਾਲ ਬਰੈਂਪਟਨ ਵਿਚ ਨੌਕਰੀਆਂ ਤਾਂ ਪੈਦਾ ਹੋਣਗੀਆਂ ਇਸਦੇ ਨਾਲ ਹੀ ਨਿਵੇਸ਼ਕਾਂ ਵੱਲੋਂ ਬਰੈਂਪਟਨ ‘ਚ ਹੋਣ ਵਾਲੀ ਇਨਵੈਸਟਮੈਂਟ ਨੂੰ ਹੁਲਾਰਾ ਮਿਲੇਗਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …