ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਹ ਸਿੱਖ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਕਿਰਪਾਨ (ਸ੍ਰੀ ਸਾਹਿਬ) ਪਹਿਨਣ ਦੀ ਆਗਿਆ ਦੇਵੇਗੀ। ਸਿੱਖ ਧਰਮ ਵਿੱਚ ਸ੍ਰੀ ਸਾਹਿਬ ਇੱਕ ਧਾਰਮਿਕ ਚਿੰਨ੍ਹ ਹੈ। ਇਹ ਕਦਮ ਕਰੀਬ ਦੋ ਮਹੀਨੇ ਪਹਿਲਾਂ ਕਿਰਪਾਨ ਰੱਖਣ ਕਾਰਨ ਚਾਰਲਟ ਵਿੱਚ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ …
Read More »Daily Archives: November 25, 2022
ਅਮਰੀਕਾ ਦੇ ਵਰਜੀਨੀਆ ‘ਚ ਫਾਈਰਿੰਗ ਦੌਰਾਨ 10 ਮੌਤਾਂ
ਵਾਲਮਾਰਟ ਦੇ ਮੈਨੇਜਰ ਨੇ ਹੀ ਸਟਾਫ਼ ‘ਤੇ ਚਲਾਈਆਂ ਗੋਲੀਆਂ ਵਰਜੀਨੀਆ : ਅਮਰੀਕਾ ਦੇ ਵਰਜੀਨੀਆ ‘ਚ ਮੰਗਲਵਾਰ ਨੂੰ ਹੋਈ ਫਾਈਰਿੰਗ ਦੌਰਾਨ 10 ਦੀ ਵਿਅਕਤੀਆਂ ਦੀ ਮੌਤ ਹੋ ਗਈ। ਫਾਈਰਿੰਗ ਦੀ ਇਹ ਘਟਨਾ ਵਰਜੀਨੀਆ ਸਥਿਤ ਇਕ ਵਾਲਮਾਰਟ ਵਿਚ ਵਾਪਰੀ। ਇਸ ਸਾਰੀ ਘਟਨਾ ਨੂੰ ਇਕ ਅੱਖੀਂ ਦੇਖਣ ਵਾਲੇ ਨੇ ਦੱਸਿਆ ਕਿ ਸਟੋਰ ਦੇ …
Read More »ਆਸਟਰੇਲੀਆਈ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦਿੱਤੀ
ਭਾਰਤ ਦੇ 6000 ਤੋਂ ਵੱਧ ਉਤਪਾਦਾਂ ਨੂੰ ਆਸਟਰੇਲੀਆਈ ਬਾਜ਼ਾਰ ‘ਚ ਮਿਲੇਗੀ ਡਿਊਟੀ ਮੁਕਤ ਪਹੁੰਚ ਨਵੀਂ ਦਿੱਲੀ/ਬਿਊਰੋ ਨਿਊਜ਼ : ਆਸਟਰੇਲੀਆ ਦੀ ਸੰਸਦ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਜਨਵਰੀ 2023 ਤੋਂ ਅਮਲ ਵਿੱਚ ਆਉਣ ਦੀ ਸੰਭਾਵਨਾ ਹੈ। ਇਹ ਸਮਝੌਤਾ 2 ਅਪਰੈਲ ਨੂੰ …
Read More »ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਜੰਗ ਜਿੱਤਣ ਦਾ ਕੀਤਾ ਵਾਅਦਾ
ਕੀਵ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜੇਲੈਂਸਕੀ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਵੀਡੀਓ ਸੰਦੇਸ਼ ਵਿਚ ਜੇਲੈਂਸਕੀ ਨੇ ਰੂਸ ਦੇ ਨਾਲ ਯੁੱਧ ਵਿਚ ਯੂਕਰੇਨ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਕੀਵ ਦੇ ਰਾਸ਼ਟਰਪਤੀ ਭਵਨ ਤੋਂ ਦਿੱਤੇ ਗਏ ਭਾਸ਼ਣ ਵਿਚ ਜੇਲੈਂਸਕੀ ਨੇ ਜਲਦ ਹੀ ਰੂਸ ਨਾਲ ਜੰਗ …
Read More »ਕੈਨੇਡਾ ਤੇ ਪੰਜਾਬ ਵਿਚਾਲੇ ਹੋਣ ਸਿੱਧੀਆਂ ਉਡਾਨਾਂ
ਕੰਸਰਵੇਟਿਵਐਮਪੀਜ਼ਨੇ ਸਿੱਧੀਆਂ ਉਡਾਨਾਂ ਸ਼ੁਰੂ ਕਰਨਦੀ ਕੀਤੀ ਮੰਗ ਓਟਵਾ/ਬਿਊਰੋ ਨਿਊਜ਼ : ਮਿਸਨ-ਮਤਸਿਕੀ-ਫਰੇਜਰ ਕੈਨਿਅਨ ਤੋਂ ਐਮਪੀ ਅਤੇ ਸਮਾਲ ਬਿਜਨਸ ਰਿਕਵਰੀ ਐਂਡ ਗ੍ਰੋਥ ਸਬੰਧੀ ਕੰਸਰਵੇਟਿਵ ਸ਼ੈਡੋ ਮੰਤਰੀ ਬ੍ਰੈਡ ਵਿਸ ਵੱਲੋਂ ਆਪਣੇ ਹੋਰਨਾਂ ਕੰਸਰਵੇਟਿਵ ਕੁਲੀਗਜ਼ ਨਾਲ ਰਲ ਕੇ ਏਅਰਲਾਈਨਜ਼ ਤੋਂ ਕੈਨੇਡਾ ਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। …
Read More »ਭਾਰਤ-ਕੈਨੇਡਾ ਸਮਝੌਤੇ ‘ਚੋਂ ਪੰਜਾਬ ਨੂੰ ਬਾਹਰ ਰੱਖਣ ‘ਤੇ ਇਤਰਾਜ਼
ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਅਤੇ ਕੈਨੇਡਾ ਵਿਚਕਾਰ ਬੀਤੇ ਹਫ਼ਤੇ ਸੋਧ ਕੇ ਤਿਆਰ ਕੀਤੇ ਗਏ ਹਵਾਬਾਜ਼ੀ ਸਮਝੌਤੇ ਵਿਚ ਉਡਾਨਾਂ ਵਾਸਤੇ ਪੰਜਾਬ ਦੇ ਕਿਸੇ ਸ਼ਹਿਰ ਨੂੰ ਸ਼ਾਮਲ ਨਾ ਕਰਨ ਉਪਰ ਕੈਨੇਡਾ ਭਰ ਤੋਂ ਪੰਜਾਬੀਆਂ ਵਲੋਂ ਕਿੰਤੂ-ਪ੍ਰੰਤੂ ਕੀਤੇ ਗਏ ਹਨ ਅਤੇ ਕੈਨੇਡਾ ਦੇ ਮੰਤਰੀਆਂ ਨੂੰ ਚਿੱਠੀਆਂ ਵੀ ਭੇਜੀਆਂ ਜਾ ਰਹੀਆਂ ਹਨ। ਵਰਲਡ …
Read More »ਕੈਨੇਡਾ ਵਿੱਚ ਹਰੇਕ ਛੇ ਵਿੱਚੋਂ ਇੱਕ ਮਹਿਲਾ ਕਰਵਾ ਚੁੱਕੀ ਹੈ ਗਰਭਪਾਤ : ਸਰਵੇਖਣ
ਓਟਵਾ : ਇੱਕ ਤਾਜਾ ਸਰਵੇਖਣ ਵਿੱਚ ਪੰਜ ਵਿੱਚੋਂ ਦੋ ਕੈਨੇਡੀਅਨ ਮਹਿਲਾਵਾਂ ਨੇ ਆਖਿਆ ਕਿ ਉਹ ਕਿਸੇ ਅਜਿਹੀ ਸਹੇਲੀ ਜਾਂ ਪਰਿਵਾਰਕ ਮੈਂਬਰ ਨੂੰ ਜਾਣਦੀਆਂ ਹਨ ਜਿਸ ਨੇ ਕਦੇ ਨਾ ਕਦੇ ਗਰਭਪਾਤ ਕਰਵਾਇਆ ਹੈ। ਰਿਪੋਰਟ ਮੁਤਾਬਕ ਛੇ ਮਹਿਲਾਵਾਂ ਵਿੱਚੋਂ ਇੱਕ ਅਜਿਹੀ ਹੈ ਜਿਸ ਨੇ ਗਰਭਪਾਤ ਕਰਵਾਇਆ ਹੈ। ਇਸ ਸਰਵੇਖਣ ਵਿੱਚ ਇਹ ਵੀ …
Read More »ਮਿਸੀਸਾਗਾ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਨਿੱਠ ਕੇ ਕੰਮ ਕਰ ਰਹੀ ਹੈ ਸਿਟੀ
ਮਿਸੀਸਾਗਾ/ਬਿਊਰੋ ਨਿਊਜ਼ : ਲੰਘੇ ਦਿਨੀਂ ਸੜਕ ਹਾਦਸਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਲਈ ਖਾਸ ਦਿਨ ਮਨਾਇਆ ਗਿਆ। ਇਸ ਦੌਰਾਨ ਮਿਸੀਸਾਗਾ ਦੀਆਂ ਸੜਕਾਂ ਉੱਤੇ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਨੂੰ ਸਰਧਾਂਜ਼ਲੀ ਵਜੋਂ ਸਿਟੀ ਦੇ ਸਿਵਿਕ ਸੈਂਟਰ ਕਲੌਕ ਟਾਵਰ ਦੀ ਲਾਈਟ ਨੂੰ ਡਿੰਮ ਰੱਖਿਆ ਗਿਆ। ਇਸ ਮੌਕੇ ਮੇਅਰ ਬ੍ਰੌਨੀ …
Read More »ਕੈਨੇਡਾ ਦੀ ਸੰਸਦ ‘ਚ ਹਿਮਾਚਲੀ ਲੋਕ-ਨਾਚ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਨਵੰਬਰ ਨੂੰ ‘ਹਿੰਦੂ ਹੈਰੀਟੇਜ ਮੰਥ’ ਵਜੋਂ ਮਨਾਏ ਜਾਣ ਦੇ ਦੌਰਾਨ ਬੀਤੇ ਦਿਨੀਂ ਦੇਸ਼ ਦੀ ਸੰਸਦ ‘ਚ ਹਿਮਾਚਲ ਪ੍ਰਦੇਸ਼ ਦਾ ਲੋਕ-ਨਾਚ ‘ਨਾਤੀ’ ਪੇਸ਼ ਕੀਤਾ ਗਿਆ। ਇਸ ਮੌਕੇ ‘ਤੇ ਸੰਸਦ ਮੈਂਬਰਾਂ, ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਭਾਰਤ ਦੇ ਰਾਜਦੂਤ ਸੰਜੇ ਵਰਮਾ ਵੀ ਹਾਜ਼ਰ ਸਨ। ਹਿਮਾਚਲੀ ਪਰਵਾਸੀ …
Read More »ਬੇਲਾਰੂਸ ਖਿਲਾਫ ਨਵੀਆਂ ਪਾਬੰਦੀਆਂ ਦਾ ਹੋਵੇਗਾ ਐਲਾਨ
ਓਟਵਾ : ਯੂਕਰੇਨ ਨਾਲ ਵਿੱਢੇ ਸੰਘਰਸ਼ ਦੇ ਮਾਮਲੇ ਵਿੱਚ ਰੂਸ ਦੀ ਹਮਾਇਤ ਕਰਨ ਵਾਲੇ ਬੇਲਾਰੂਸ ਖਿਲਾਫ ਕੈਨੇਡਾ ਵੱਲੋਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਮਿਲੇਨੀ ਜੋਲੀ ਵੱਲੋਂ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੇਲਾਰੂਸ ਦੀ ਵਿਰੋਧੀ ਧਿਰ ਦੀ ਆਗੂ ਕੈਨੇਡਾ ਦੇ ਦੌਰੇ ਉੱਤੇ ਆਈ ਹੋਈ …
Read More »