ਲੱਭਣ ਵਾਲੇ ਨੇ ਬਟੂਆ ਲਾਸ ਏਂਜਲਸ ਦੇ ਗੁਰਦੁਆਰੇ ਨੂੰ ਸੌਂਪਿਆ; ਗ੍ਰੰਥੀ ਸਿੰਘ ਨੇ ਕਈ ਕੋਸ਼ਿਸ਼ਾਂ ਮਗਰੋਂ ਮਾਲਕ ਲੱਭਿਆ ਬਟਾਲਾ/ਬਿਊਰੋ ਨਿਊਜ਼ : ਬਟਾਲਾ ਦੇ ਇਕ ਡਾਕਟਰ ਦਾ ਅਮਰੀਕਾ ‘ਚ ਗੁਆਚਿਆ ਬਟੂਆ ਅੱਠ ਮਹੀਨਿਆਂ ਮਗਰੋਂ ਵਾਪਸ ਮਿਲ ਗਿਆ ਹੈ। ਡਾ. ਸਤਨਾਮ ਸਿੰਘ ਨਿੱਝਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ …
Read More »Daily Archives: October 21, 2022
ਬਰਤਾਨੀਆ ਦੇ ਸੰਸਦ ਭਵਨ ਵਿੱਚ ਦੀਵਾਲੀ ਮਨਾਈ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਸੰਸਦ ਭਵਨ ਵਿੱਚ ਦੀਵਾਲੀ ਸਮਾਗਮ ਮੌਕੇ ਹਰੇ ਕ੍ਰਿਸ਼ਨਾ ਮੰਦਰ ਦੇ ਪੁਜਾਰੀਆਂ ਨੇ ਮੋਮਬਤੀਆਂ ਜਗਾ ਕੇ ਪ੍ਰਾਰਥਨਾ ਕੀਤੀ। ਇਹ ਸਮਾਗਮ ਵੈਸਟਮਿੰਸਟਰ ਪੈਲੇਸ ਵਿੱਚ ਸਥਿਤ ਸਪੀਕਰ ਹਾਊਸ ਦੇ ਸਟੇਟ ਰੂਮਜ਼ ਵਿੱਚ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ, ਡਿਪਲੋਮੈਟਾਂ, ਭਾਈਚਾਰੇ ਦੇ ਆਗੂਆਂ ਅਤੇ ਇੰਟਰਨੈਸ਼ਨਲ …
Read More »ਪੰਜਾਬ ਦੀ ‘ਆਪ’ ਸਰਕਾਰ ਅਤੇ ਭ੍ਰਿਸ਼ਟਾਚਾਰ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ 7 ਮਹੀਨੇ ਪੂਰੇ ਕਰ ਲਏ ਹਨ। ਇਸ ਸਮੇਂ ਦੌਰਾਨ ਉਸ ਨੇ ਅਨੇਕਾਂ ਫੈਸਲੇ ਲਏ ਹਨ ਅਤੇ ਬਹੁਤ ਸਾਰੇ ਪ੍ਰਸ਼ਾਸਨਿਕ ਕਦਮ ਉਠਾਏ ਹਨ, ਜਿਨ੍ਹਾਂ ਬਾਰੇ ਵੱਖ-ਵੱਖ ਧਿਰਾਂ ਦੀ ਆਪੋ-ਆਪਣੀ ਰਾਇ ਹੋ ਸਕਦੀ ਹੈ। ਆਪਣੇ ਇਸ ਸਮੇਂ ਦੌਰਾਨ ਉਸ ਨੇ ਪਿਛਲੀਆਂ ਸਰਕਾਰਾਂ ਸਮੇਂ …
Read More »ਨਿੱਕੀ ਕੌਰ ਬਰੈਂਪਟਨ ਦੇ ਮੇਅਰ ਦੇ ਅਹੁਦੇ ਦੀ ਉਮੀਦਵਾਰ ਦਾ ਪਰਿਵਾਰਕ ਪਿਛੋਕੜ
ਨਿੱਕੀ ਕੌਰ ਬਰੈਂਪਟਨ ਦੀ ਮਾਣਮੱਤੀ ਧੀ ਹੈ। ਇਸ ਦੇ ਦਾਦਾ ਜੀ ਸਰਦਾਰ ਲਾਲ ਸਿੰਘ ਪਿੰਡ ਮੱਲ੍ਹਾਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੇ ਵਾਸੀ ਸਨ। ਸੰਨ 1950 ਵਿਚ ਉਨ੍ਹਾਂ ਆਪਣਾ ਬਸੇਰਾ ਜਗਰਾਉਂ ਵਿਖੇ ਕਰ ਲਿਆ। ਜਗਰਾਉਂ ਵਿਖੇ ਉਨ੍ਹਾਂ ਨੇ ਮਾਲਵਾ ਮੋਰਟਜ਼ ਦੇ ਨਾਮ ਹੇਠ ਮਸ਼ੀਨ-ਸ਼ਾਪ ਖੋਲ੍ਹ ਲਈ। ਸਮੇਂ ਨਾਲ ਉਨ੍ਹਾਂ ਨੂੰ ਇਸ …
Read More »ਬਰੈਂਪਟਨ ਸਿਟੀ ਦੀਆਂ ਚੋਣਾਂ ਅਤੇ ਸੀਨੀਅਰਜ਼ ਕਲੱਬਾਂ
ਹਰਚੰਦ ਸਿੰਘ ਬਾਸੀ ਲੋਕ ਰਾਜੀ ਸਿਸਟਮ ਦੇ ਅੰਦਰ ਲੋਕਾਂ ਨੂੰ ਸਥਾਨਕ ਪੱਧਰ ‘ਤੇ ਆਪਣੇ ਨੁੰਮਾਇੰਦੇ ਚੁਣ ਸਕਣ ਦੀ ਵਿਵਸਥਾ ਹੈ ਜੋ ਸ਼ਹਿਰ, ਕਸਬਾ ਜਾਂ ਪਿੰਡ ਪੱਧਰ ਦੀ ਸਭਾ ਲਈ ਲੋਕ ਆਪਣੇ ਨੁਮਾਇੰਦੇ ਚੁਣ ਕੇ ਸ਼ਹਿਰ, ਕਸਬੇ ਜਾਂ ਪਿੰਡ ਦੀ ਬਿਹਤਰੀ ਕਰਨ ਲਈ ਅਧਿਕਾਰ ਦੇ ਦੇਣ। ਸਮਝਿਆ ਜਾਂਦਾ ਹੈ ਕਿ ਸਥਾਨਕ …
Read More »ਟੈਕਸੀ ਸਕੈਮ ਦੇ ਸਬੰਧ ‘ਚ ਟੋਰਾਂਟੋ ਪੁਲਿਸ
ਵੱਲੋਂ 14 ਸਾਲਾ ਲੜਕਾ ਗ੍ਰਿਫ਼ਤਾਰ ਟੋਰਾਂਟੋ/ਬਿਊਰੋ ਨਿਊਜ਼ : ਟੈਕਸੀ ਕੈਬ ਸਕੈਮ ਦੀ ਜਾਂਚ ਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 17 ਅਕਤੂਬਰ ਨੂੰ ਅਧਿਕਾਰੀਆਂ ਨੂੰ ਸਕਾਰਬਰੋ ਵਿੱਚ ਮਾਰਖਮ ਰੋਡ ‘ਤੇ ਲਾਅਰੈਂਸ ਐਵਨਿਊ ਈਸਟ ਏਰੀਆ ਵਿੱਚ ਇੱਕ ਮਾਲ ਦੇ ਪਾਰਕਿੰਗ ਲੌਟ ਵਿੱਚ ਵਾਪਰੀ …
Read More »ਟਰੂਡੋ ਨੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਦਾ ਟੀਚਾ ਪੂਰਾ ਕਰਨ ਦੀ ਦਿੱਤੀ ਗਰੰਟੀ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਗਰੰਟੀ ਦਿੰਦੇ ਹਨ ਕਿ ਕੈਨੇਡਾ ਵਿਚ ਇਸ ਵਾਰੀ ਆਪਣਾ ਤਾਜਾ ਕਲਾਈਮੇਟ ਟੀਚਾ ਪੂਰਾ ਕਰਕੇ ਹੀ ਸਾਹ ਲਵੇਗਾ। ਉਨ੍ਹਾਂ ਆਖਿਆ ਕਿ ਇਸ ਵਾਰੀ ਸਾਡੀ ਯੋਜਨਾ ਬਹੁਤ ਪੁਖਤਾ ਹੈ ਜੋ ਦਰਸਾਉਂਦੀ ਹੈ ਕਿ ਅਸੀਂ ਇਹ ਟੀਚਾ ਕਿਵੇਂ ਪੂਰਾ ਕਰਨਾ ਹੈ। 1988 …
Read More »ਅਫਰੀਕਾ ਬਾਰੇ ਟਿੱਪਣੀ ਕਿਸੇ ਦਾ ਦਿਲ ਦੁਖਾਉਣ ਲਈ ਨਹੀਂ ਸੀ ਕੀਤੀ : ਫਰੀਲੈਂਡ
ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਜਦੋਂ ਉਨ੍ਹਾਂ ਅਫਰੀਕੀ ਲੋਕਾਂ ਲਈ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਆਪਣੀ ਜਮਹੂਰੀਅਤ ਲਈ ਮਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ, ਤਾਂ ਉਨ੍ਹਾਂ ਦਾ ਇਰਾਦਾ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ। ਉਨ੍ਹਾਂ ਸਗੋਂ ਆਖਿਆ ਕਿ ਕੈਨੇਡਾ ਇਸ …
Read More »ਕੈਨੇਡਾ ਪਹੁੰਚਦਿਆਂ ਹੀ ਲਾਪਤਾ ਹੋਇਆ ਪਾਕਿਸਤਾਨ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ
ਓਟਵਾ/ਬਿਊਰੋ ਨਿਊਜ਼ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ ਇਜਾਜ਼ ਸ਼ਾਹ ਟੋਰਾਂਟੋ ਪਹੁੰਚਣ ਮਗਰੋਂ ਲਾਪਤਾ ਹੋ ਗਿਆ। ਏਅਰਲਾਈਨਜ਼ ਦੇ ਜੀ ਐਮ ਕਾਰਪੋਰੇਟ ਕਮਿਊਨੀਕੇਸ਼ਨਜ਼ ਅਬਦੁੱਲਾ ਐਚ ਖਾਨ ਨੇ ਦੱਸਿਆ ਕਿ ਇਜਾਜ਼ ਸ਼ਾਹ 14 ਅਕਤੂਬਰ ਨੂੰ ਫਲਾਈਟ ਨੰਬਰ ਪੀ ਕੇ 781 ਰਾਹੀਂ ਟੋਰਾਂਟੋ ਪੁੱਜਾ ਸੀ ਤੇ ਉਸੇ ਦਿਨ ਤੋਂ ਲਾਪਤਾ ਹੈ।
Read More »ਲੈਵੈਲ ਵਿੱਚ 2 ਬੱਚਿਆਂ ਦੀ ਮੌਤ ਦੇ ਸਬੰਧ ‘ਚ ਪੰਜਾਬੀ ਪਿਤਾ ਨੂੰ ਕੀਤਾ ਗਿਆ ਚਾਰਜ
ਕਿਊਬਿਕ/ਬਿਊਰੋ ਨਿਊਜ਼ : ਆਪਣੇ ਦੋ ਬੱਚਿਆਂ ਦੀ ਜਾਨ ਲੈਣ ਵਾਲੇ ਲੈਵੈਲ, ਕਿਊਬਿਕ ਦੇ 45 ਸਾਲਾ ਵਿਅਕਤੀ ਨੂੰ ਫਰਸਟ ਡਿਗਰੀ ਮਰਡਰ ਦੇ ਦੋ ਮਾਮਲਿਆਂ ਵਿੱਚ ਚਾਰਜ ਕੀਤਾ ਗਿਆ। ਇਸ ਵਿਅਕਤੀ ਕਮਲਜੀਤ ਅਰੋੜਾ ਨੂੰ ਆਪਣੀ ਪਤਨੀ ਰਮਾ ਰਾਣੀ ਅਰੋੜਾ ਦਾ ਕਥਿਤ ਤੌਰ ਉੱਤੇ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ ਵਿੱਚ ਹਮਲੇ …
Read More »