ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਵਧਾਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਸਮੁੱਚੇ ਭਾਰਤ ਭਰ ਵਿਚ ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਵੇਰ ਤੋਂ ਹੀ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ …
Read More »Daily Archives: October 24, 2022
ਡੇਰਾ ਮੁਖੀ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਗੱਦੀ ਦੇਣ ’ਤੇ ਲਗਾਇਆ ਵਿਰਾਮ
ਕਿਹਾ : ਅਸੀਂ ਗੁਰੂ ਸੀ ਅਤੇ ਰਹਾਂਗੇ, ਹਨੀਪ੍ਰੀਤ ਨੂੰ ਰੂਹਾਨੀ ਦੀਦੀ ਦਾ ਦਿੱਤਾ ਨਵਾਂ ਨਾਮ ਹਿਸਾਰ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਪ੍ਰਮੁੱਖ 40 ਦਿਨ ਦੀ ਪੈਰੋਲ ’ਤੇ ਹਨ ਅਤੇ ਅੱਜ ਕੱਲ੍ਹ ਉਹ ਆਪਣੇ ਸ਼ਰਧਾਲੂਆਂ ਨਾਲ ਆਨਲਾਈਨ ਸਤਿਸੰਗ ਰਾਹੀਂ ਗੱਲਬਾਤ ਕਰਦੇ ਹੋਏ। ਲੰਘੇ ਕੱਲ੍ਹ ਹੋਏ ਸਤਿਸੰਗ ਦੌਰਾਨ ਹਨੀਪ੍ਰੀਤ ਨੂੰ ਗੱਦੀ ਸੌਂਪਣ …
Read More »ਰਿਸ਼ੀ ਸੂਨਕ ਦਾ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨਾ ਤਹਿ
155 ਸੰਸਦ ਮੈਂਬਰ ਸੂਨਕ ਦੀ ਕਰ ਰਹੇ ਹਨ ਸਪੋਰਟ,ਪੇਨੀ ਦੇ ਨਾਲ ਸਿਰਫ਼ 25 ਬਿ੍ਰਟੇਨ/ਬਿਊਰੋ ਨਿਊਜ਼ : ਰਿਸ਼ੀ ਸੂਨਕ ਦਾ ਬਿਟ੍ਰੇਨ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਤਹਿ ਮੰਨਿਆ ਜਾ ਰਿਹਾ ਹੈ ਸੋਮਵਾਰ ਦੀ ਸ਼ਾਮ ਤੱਕ ਸਥਿਤੀ ਬਿਲਕੁਲ ਸਾਫ਼ ਹੋ ਜਾਵੇਗੀ। ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਅਸਤੀਫ਼ੇ ਤੋਂ ਬਾਅਦ ਰਿਸ਼ੀ ਸੂਨਕ ਅਤੇ …
Read More »ਅਯੁੱਧਿਆ ’ਚ ਜਗੇ ਰਿਕਾਰਡ 15 ਲੱਖ ਦੀਵੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖਿਆ ਲੇਜ਼ਰ ਸ਼ੋਅ, ਕਿਹਾ-ਜਿੱਤ ਹਮੇਸ਼ਾ ਰਾਮ ਰੂਪੀ ਸਦਾਚਾਰ ਦੀ ਹੁੰਦੀ ਹੈ ਅਯੁੱਧਿਆ /ਬਿਊਰੋ ਨਿਊਜ਼ : ਲੰਘੀ ਦੇਰ ਰਾਤ ਸ੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ’ਚ 15 ਲੱਖ 76 ਹਜ਼ਾਰ ਰਿਕਾਰਡ ਦੀਵੇ ਜਗਾਏ ਗਏ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਰਹੇ ਅਤੇ …
Read More »ਸਿੱਧੂ ਮੂਸੇਵਾਲਾ ਦੇ ਪਿੰਡ ’ਚ ਨਹੀਂ ਮਨਾਈ ਜਾਵੇਗੀ ਦੀਵਾਲੀ
ਪਿੰਡ ਵਾਸੀ ਬੋਲੇ : ਪੰਜਾਬ ਸਰਕਾਰ ਗੈਂਗਸਟਰਾਂ ਨੂੰ ਦੇ ਰਹੀ ਹੈ ਸੁਰੱਖਿਆ ਮਾਨਸਾ/ਬਿਊਰੋ ਨਿਊਜ਼ : ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ 5 ਮਹੀਨੇ ਬੀਤੇ ਚੁੱਕੇ ਹਨ ਪ੍ਰੰਤੂ ਅਜੇ ਤੱਕ ਆਰੋਪੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ। ਜਿਸ ਕਰਕੇ ਪਿੰਡ ਮੂਸਾ ਵਾਸੀਆਂ ’ਚ ਪੰਜਾਬ ਸਰਕਾਰ ਖਿਲਾਫ਼ ਰੋਸ ਪਾਇਆ ਜਾ ਰਿਹਾ …
Read More »ਦੀਵਾਲੀ ਮੌਕੇ ਅਟਾਰੀ ਬਾਰਡਰ ’ਤੇ ਬੀਐਸਐਫ ਨੇ ਪਾਕਿ ਰੇਂਜਰਾਂ ਨੂੰ ਦਿੱਤੀ ਮਠਿਆਈ
ਕਿਹਾ : ਅਸੀਂ ਦੇਸ਼ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਹਾਂ ਵਚਨਬੱਧ ਅੰਮਿ੍ਰਤਸਰ/ਬਿਊਰੋ ਨਿਊਜ਼ : ਦੀਵਾਲੀ ਕੇਵਲ ਰੋਸ਼ਨੀਆਂ ਦਾ ਹੀ ਤਿਉਹਾਰ ਨਹੀਂ ਬਲਕਿ ਇਸ ਦਿਨ ਲੋਕਾਂ ਦੇ ਦਿਲਾਂ ਦੀਆਂ ਦੂਰੀਆਂ ਵੀ ਦੂਰ ਹੁੰਦੀਆਂ ਹਨ ਅਤੇ ਇਹ ਦੂਰੀਆਂ ਇਕ-ਦੂਜੇ ਨੂੰ ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਕੇ ਦੂਰ ਕੀਤੀਆਂ ਜਾਂਦੀਆਂ ਹਨ। ਇਹੀ ਦੂਰੀਆਂ ਅੱਜ ਭਾਰਤ-ਪਾਕਿਸਤਾਨ …
Read More »ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ’ਚ ਜਵਾਨਾਂ ਨਾਲ ਮਨਾਈ ਦੀਵਾਲੀ
ਕਿਹਾ : ਸ਼ਕਤੀ ਤੋਂ ਬਿਨਾ ਸ਼ਾਂਤੀ ਕਾਇਮ ਰੱਖਣਾ ਸੰਭਵ ਨਹੀਂ ਸ੍ਰੀਨਗਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ’ਚ ਫੌਜੀ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਮੌਕੇ ਉਨ੍ਹਾਂ ਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਨਾ ਸ਼ਕਤੀ ਦੇ ਸ਼ਾਂਤੀ ਕਾਇਮ ਰੱਖਣਾ ਸੰਭਵ ਨਹੀਂ। ਭਾਰਤ ਨੇ ਹਮੇਸ਼ਾ ਜੰਗ ਨੂੰ ਆਖਰੀ …
Read More »ਦੀਵਾਲੀ ਮੌਕੇ ਵਿਗੜੀ ਪੰਜਾਬ ਦੀ ਆਬੋ ਹਵਾ
ਜ਼ਿਆਦਾਤਰ ਸ਼ਹਿਰਾਂ ’ਚ ਏਅਰ ਕੁਆਲਿਟੀ ਇੰਡੈਕਸ 170 ਤੋਂ ਪਾਰ ਚੰਡੀਗੜ੍ਹ/ਬਿਊਰੋ ਨਿਊਜ਼ : ਸਮੁੱਚੇ ਦੇਸ਼ ’ਚ ਅੱਜ ਦੀਵਾਲੀ ਤਿਉਹਾਰ ਮਨਾਇਆ ਗਿਆ ਅਤੇ ਸਭ ਨੇ ਆਪਣੇ ਘਰਾਂ ਨੂੰ ਬਣੇ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਸੀ। ਪ੍ਰੰਤੂ ਦੀਵਾਲੀ ਦੀ ਰਾਤ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਪ੍ਰਦੂਸ਼ਣ ਇੰਨਾ ਵਧ ਚੁੱਕਿਆ …
Read More »