ਐਨ ਸੀ ਬੀ ਨੇ ਪਤੀ-ਪਤਨੀ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ ਨਵੀਂ ਦਿੱਲੀ/ਬਿਊਰੋ ਨਿਊਜ਼ : ਡਰੱਗ ਮਾਮਲੇ ’ਚ ਕਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੀਡੀਆ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਐਨ ਸੀ ਬੀ ਯਾਨੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਲਤ ’ਚ ਇਸ ਜੋੜੇ …
Read More »Daily Archives: October 29, 2022
‘ਚਿੱਟਾ ਇਥੇ ਮਿਲਦਾ ਹੈ’ ਦੇ ਅੰਮਿ੍ਰਤਸਰ ’ਚ ਲੱਗੇ ਪੋਸਟਰ
ਨਸ਼ੇ ਕਾਰਨ ਉਜੜੇ ਪਰਿਵਾਰ ਨੇ ਲਗਾਏ ਪੋਸਟਰ, ਕਿਹਾ-ਨਸ਼ਾ ਤਸਕਰ ਸ਼ਰ੍ਹੇਆਮ ਹਨ ਘੁੰਮਦੇ ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ। ਪ੍ਰੰਤੂ ਇਸ ਦੇ ਉਲਟ ਗੁਰੂ ਨਗਰੀ ਅੰਮਿ੍ਰਤਸਰ ਵਿਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ। …
Read More »‘ਬੰਦੇ ਭਾਰਤ’ ਐਕਸਪ੍ਰੈਸ ਬਲਦ ਨਾਲ ਟਕਰਾਈ
ਗੁਜਰਾਤ ਦੇ ਅਤੁਲ ਰੇਲਵੇ ਸਟੇਸ਼ਨ ’ਤੇ ਵਾਪਰੀ ਘਟਨਾ, ਟਰੇਨ ਦਾ ਮੂਹਰਲਾ ਹਿੱਸਾ ਟੁੱਟਿਆ ਗਾਂਧੀਨਗਰ/ਬਿਊਰੋ ਨਿਊਜ਼ : ਦੇਸ਼ ਦੀ ਸਭ ਤੋਂ ਤੇਜ਼ ਟ੍ਰੇਨ ‘ਬੰਦੇ ਭਾਰਤ’ ਐਕਸਪ੍ਰੈਸ ਅੱਜ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਗੁਜਰਾਤ ਦੇ ਅਤੁਲ ਰੇਲਵੇ ਸਟੇਸ਼ਨ ਦੇ ਨੇੜੇ ਉਦੋਂ ਵਾਪਰਿਆ ਜਦੋਂ ਮੁੰਬਈ ਤੋਂ ਗਾਂਧੀਨਗਰ ਜਾ ਰਹੀ ‘ਬੰਦੇ ਭਾਰਤ’ …
Read More »ਐਡਵੋਕੇਟ ਧਾਮੀ ਨੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਚੁਣਨ ਵਾਲੇ ਨੋਟੀਫਿਕੇਸ਼ਨ ਨੂੰ ਮੁੱਢੋਂ ਕੀਤਾ ਰੱਦ
ਕਿਹਾ : ਹਰਿਆਣਾ ਸਰਕਾਰ ਆਪਣੇ ਹੱਥਾਂ ’ਚ ਲੈਣਾ ਚਾਹੁੰਦੀ ਹੈ ਗੁਰਦੁਆਰਿਆਂ ਦਾ ਪ੍ਰਬੰਧ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣਨ ਲਈ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਮੁੱਢੋਂ ਰੱਦ ਕਰ ਦਿੱਤਾ। ਐਡਵੋਕੇਟ ਧਾਮੀ …
Read More »ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਨੇ ਮੰਗੀ ਛੁੱਟੀ
ਰਾਜਪਾਲ ਪਰੋਹਿਤ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਸ ਨੂੰ ਦਿੱਤਾ ਜਾਵੇ ਚਾਰਜ ਚੰਡੀਗੜ੍ਹ/ਬਿਊਰੋ ਨਿਊਜ਼ : ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਪੰਜਾਬ ਸਰਕਾਰ ਅਤੇ ਰਾਜਪਾਲ ਦਰਮਿਆਨ ਸ਼ੁਰੂ ਹੋਇਆ ਰੇੜਕਾ ਹਾਲੇ ਵੀ ਬਰਕਰਾਰ ਹੈ। ਪ੍ਰੰਤੂ ਇਸ ਦੇ ਚਲਦਿਆਂ ਹੀ ਹੁਣ ਪਟਿਆਲਾ ਸਥਿਤ …
Read More »ਗੈਂਗਸਟਰ ਜਤਿੰਦਰ ਜਿੰਦੀ ਦਾ ਰਾਜਨੀਤਿਕ ਕੁਨੈਕਸ਼ਨ
ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਵਿਧਾਇਕ ਸੰਜੇ ਤਲਵਾੜ ਦਾ ਕਰੀਬੀ ਰਿਹਾ ਹੈ ਜਿੰਦੀ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਗੈਂਗਸਟਰਾਂ ਨੂੰ ਫੜਨ ਲਈ ਲਗਾਤਾਰ ਸੀਆਈਏ ਟੀਮ ਵੱਲੋਂ ਰੇਡ ਕੀਤੀ ਜਾ ਰਹੀ ਹੈ। ਸੀਆਈਏ ਦੀ ਟੀਮ ਨੂੰ 2 ਦਿਨ ਪਹਿਲਾਂ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਅਤੇ ਉਸਦੇ ਸਾਥੀਆਂ ਵੱਲੋਂ …
Read More »ਦਿੱਲੀ ’ਚ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੇ ਇੰਜਣ ਨੂੰ ਲੱਗੀ
ਟਲਿਆ ਭਿਆਨਕ ਹਾਦਸਾ, ਸਾਰੇ 184 ਯਾਤਰੀ ਸੁਰੱਖਿਅਤ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ’ਤੇ ਲੰਘੀ ਦੇਰ ਰਾਤ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਦੇ ਇੰਜਣ ’ਚ ਟੇਕ ਆਫ਼ ਕਰਦੇ ਸਮੇਂ ਅੱਗ ਲੱਗ ਗਈ। ਖਤਰੇ ਨੂੰ ਦੇਖਦੇ ਹੋਏ ਪਾਇਲਟ ਨੇ ਜਹਾਜ਼ ਨੂੰ ਰਨਵੇਅ ’ਤੇ ਹੀ ਰੋਕ ਦਿੱਤਾ ਅਤੇ ਜਹਾਜ਼ ’ਚ ਸਵਾਰ ਸਾਰੇ 184 …
Read More »