Breaking News
Home / 2018 / June (page 5)

Monthly Archives: June 2018

ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਅਹਿਮੀਅਤ ਬਰਾਬਰ : ਨਿੱਕੀ ਹੇਲੀ

ਹਰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਇਕੋ ਜਿੰਨੀ ਅਹਿਮੀਅਤ ਹੈ। ਹੇਲੀ ਨੇ ਕਿਹਾ ਕਿ ਅੱਤਵਾਦ ਦੇ ਟਾਕਰੇ ਸਮੇਤ ਭਾਰਤ-ਅਮਰੀਕਾ ਸਬੰਧਾਂ ਵਿਚ ਬਹੁਪੜਾਵੀ ਮੌਕੇ ਹਨ। …

Read More »

ਟਰੈਵਲ ਏਜੰਟਾਂ ਦੇ ਜਾਲ ਵਿਚ ਫਸੇ 6 ਨੌਜਵਾਨਾਂ ਦਾ ਕੋਈ ਥਹੁ ਪਤਾ ਨਹੀਂ

ਇਕ ਸਾਲ ਪਹਿਲਾਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੀਤੀ ਸੀ ਕੋਸ਼ਿਸ਼ ਜਲੰਧਰ : ਲਗਪਗ ਇਕ ਸਾਲ ਪਹਿਲਾਂ ਦੋ ਟਰੈਵਲ ਏਜੰਟਾਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੋਸ਼ਿਸ਼ ਦੌਰਾਨ ‘ਭੇਤਭਰੇ ਹਾਲਾਤ’ ਵਿੱਚ ਲਾਪਤਾ ਹੋਏ ਪੰਜਾਬ ਦੇ ਛੇ ਨੌਜਵਾਨਾਂ ਦੇ ਪਰਿਵਾਰ ਹੁਣ ਵਿਲਕ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਕਥਿਤ ਤੌਰ …

Read More »

ਸਿੱਖ ਫੁੱਟਬਾਲ ਪ੍ਰੇਮੀ ਨਾਲ ਬ੍ਰਿਟੇਨ ‘ਚ ਨਸਲੀ ਭੇਦਭਾਵ

ਸਟੋਰ ਦੇ ਬਾਹਰ ਬ੍ਰਿਟੇਨ ਦਾ ਝੰਡਾ ਲਗਾਉਣ ‘ਤੇ ਮਿਲੇ ਨਫ਼ਰਤੀ ਪੱਤਰ ਲੰਡਨ/ਬਿਊਰੋ ਨਿਊਜ਼ : ਯੂਕੇ ਵਿੱਚ ਫੁਟਬਾਲ ਦੇ ਪ੍ਰਸ਼ੰਸਕ ਸਿੱਖ ਨੌਜਵਾਨ ਨੂੰ ਉਸ ਦੇ ‘ਚਮੜੀ ਦੇ ਰੰਗ’ ਨੂੰ ਲੈ ਕੇ ਨਿਸ਼ਾਨਾ ਬਣਾਉਂਦਿਆਂ ਇਕ ਗੁਮਨਾਮ ਪੱਤਰ ਲਿਖ ਕੇ ਉਸ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਹਨ। ਉਂਜ ਸਿੱਖ ਨੌਜਵਾਨ ਨੂੰ ਮਹਿਜ਼ ਇਸ …

Read More »

ਭਾਰਤ ਮਹਿਲਾਵਾਂ ਲਈ ਸਭ ਤੋਂ ਖਤਰਨਾਕ ਦੇਸ਼

ਅਫਗਾਨਿਸਤਾਨ ਦੂਜੇ ਅਤੇ ਸੀਰੀਆ ਤੀਜੇ ਸਥਾਨ ‘ਤੇ ਲੰਡਨ/ਬਿਊਰੋ ਨਿਊਜ਼ : ਆਲਮੀ ਮਾਹਿਰਾਂ ਦੇ ਇਕ ਪੈਨਲ ਵੱਲੋਂ ਕੀਤੇ ਸਰਵੇਖਣ ਦੀ ਮੰਨੀਏ ਤਾਂ ਜਿਨਸੀ ਹਿੰਸਾ ਦੇ ਵਧੇਰੇ ਜੋਖ਼ਮ ਕਰਕੇ ਭਾਰਤ ਮਹਿਲਾਵਾਂ ਲਈ ਵਿਸ਼ਵ ਦੇ ਸਭ ਤੋਂ ਖ਼ਤਰਨਾਕ ਮੁਲਕਾਂ ਵਿਚ ਸਿਖਰ ‘ਤੇ ਹੈ। ਇਸ ਸੂਚੀ ਵਿੱਚ ਦੂਜਾ ਤੇ ਤੀਜਾ ਨੰਬਰ ਜੰਗ ਦੇ ਝੰਬੇ …

Read More »

ਪਰਵਾਸੀ ਪਤੀਆਂ ਕੋਲੋਂ ਧੋਖਾ ਖਾਣ ਵਾਲੀਆਂ ਮਹਿਲਾਵਾਂ ਦੀ ਮੱਦਦ ਲਈ ਕਾਨੂੰਨ ‘ਚ ਹੋਵੇਗੀ ਸੋਧ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਰਵਾਸੀ ਪਤੀਆਂ ਤੋਂ ਪ੍ਰੇਸ਼ਾਨ ਭਾਰਤੀ ਮਹਿਲਾਵਾਂ ਨੂੰ ਸਹਾਰਾ ਦੇਣ ਲਈ ਕੇਂਦਰੀ ਕਾਨੂੰਨ ਮੰਤਰਾਲੇ ਨੇ ਤਿੰਨ ਕੇਂਦਰੀ ਕਾਨੂੰਨਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਅਗਲੇ ਦਿਨਾਂ ਵਿੱਚ ਇਸ ਸਬੰਧੀ ਸੋਧਾਂ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਔਰਤਾਂ ਤੇ ਬੱਚਿਆਂ ਦੇ ਵਿਕਾਸ ਸਬੰਧੀ ਮੰਤਰਾਲੇ ਦੇ …

Read More »

ਸਿਡਨੀ ਦੀ ਗੁਰਦੁਆਰਾ ਕਮੇਟੀ ਨੇ ਜਾਰੀ ਕੀਤਾ ਅਜੀਬੋ-ਗਰੀਬ ਫਰਮਾਨ

‘ਲੰਗਰ ਕੁਰਸੀਆਂ ‘ਤੇ ਬੈਠ ਕੇ ਹੀ ਛਕੋ ਜੀ ਸਿਡਨੀ : ਸਿਡਨੀ ਦੇ ਇਕ ਗੁਰਦੁਆਰਾ ਸਾਹਿਬ ਦੇ ਨੋਟਿਸ ਬੋਰਡ ‘ਤੇ ਇਕ ਹੈਰਾਨ ਕਰਨ ਵਾਲੀ ਹਦਾਇਤ ਲਿਖੀ ਸਾਹਮਣੇ ਆਈ ਹੈ। ਆਸਟਰਲ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਇਹ ਫੁਰਮਾਨ ਜਾਰੀ ਕੀਤਾ ਹੈ ਕਿ ਲੰਗਰ ਸਿਰਫ ਲੰਗਰ ਹਾਲ ਵਿਚ ਲੱਗੀਆਂ ਕੁਰਸੀਆਂ ‘ਤੇ ਬਹਿ ਕੇ ਹੀ …

Read More »

1987 ‘ਚ ਅਲੱਗ ਹੋ ਗਈਆਂ ਸਨ ਹਿਲੇਰੀ ਤੇ ਉਸਦੀ ਭੈਣ ਡਾਨ, 2002 ‘ਚ ਪਿਤਾ ਦੀ ਮੌਤ ਮੌਕੇ ਪਤਾ ਚੱਲਿਆ ਦੋ ਭੈਣਾਂ ਦੇ ਨਾਂ

ਖੋਜਣ ਲਈ ਲਾ ਦਿੱਤੀ ਜ਼ਿੰਦਗੀ, ਗੁਆਂਢ ‘ਚ ਮਿਲੀ ਬਚਪਨ ਤੋਂ ਵਿਛੜੀ ਭੈਣ ਮੈਡਿਸਨ : ਕੁੱਛੜ ਕੁੜੀ, ਸ਼ਹਿਰ ਢੰਡੋਰਾ, ਅਮਰੀਕਾ ‘ਚ ਇਹ ਕਹਾਵਤ ਬਿਲਕੁਲ ਸਾਬਤ ਹੋਈ। ਇਕ ਭੈਣ ਨੇ ਦੂਜੀ ਭੈਣ ਨੂੰ ਲੱਭਣ ‘ਚ ਪੂਰੀ ਜ਼ਿੰਦਗੀ ਲਗਾ ਦਿੱਤੀ ਅਤੇ ਉਸ ਉਸ ਨੂੰ ਆਪਣੇ ਗੁਆਂਢ ‘ਚ ਹੀ ਮਿਲੀ। ਇਹ ਕਿਸਮਤ ਹੀ ਹੈ …

Read More »

ਰਮਜ਼ ਪੰਜਾਬੀ ਦੇ ਹਰਜਿੰਦਰ ਸਿੰਘ ਗਿੱਲ ਬਰੈਂਪਟਨਬੋਰਡਆਫ਼ਟ੍ਰੇਡਵਲੋਂ ਟਾਪ-40 ਅੰਡਰ-40 ਐਵਾਰਡਨਾਲਸਨਮਾਨਿਤ

ਬਰੈਪਟਨ/ਬਿਊਰੋ ਨਿਊਜ਼ : ਪੰਜਾਬੀਭਾਈਚਾਰੇ ਵਿਚਜਾਣੀਪਹਿਚਾਣੀਸਖ਼ਸ਼ੀਅਤਰਮਜ਼ ਪੰਜਾਬੀ ਦੇ ਹੋਸਟ ਤੇ ਪ੍ਰੋਡਿਊਸਰਹਰਜਿੰਦਰ ਸਿੰਘ ਗਿੱਲ ਨੂੰ ਪਿਛਲੇ ਦਿਨੀਬਰੈਪਟਨਬੋਰਡਆਫ਼ਟ੍ਰੇਡਵਲੋਂ ਟਾਪ-40 ਅੰਡਰ-40 ਐਵਾਰਡਨਾਲਸਨਮਾਨਿਤਕੀਤਾ ਗਿਆ ਹੈ। ਬਰੈਪਟਨਬੋਰਡਆਫ਼ਟ੍ਰੇਡਬਰੈਂਪਟਨਸ਼ਹਿਰਵਿਚ 130 ਸਾਲਾਂ ਤੋਂ ਭਾਈਚਾਰੇ ਦੀਆਰਥਿਕਤਾ ਤੇ ਵਿਭਿੰਨਤਾ ਨੂੰ ਮਜਬੂਤਕਰਨਲਈਕੰਮਕਰਦੀ ਆ ਰਹੀ ਹੈ। ਬਰੈਂਪਟਨਬੋਰਡਆਫ਼ਟ੍ਰੇਡਵਲੋਂ ਬਰੈਂਪਟਨਵਿਚਸਾਰਾਸਾਲਵੱਖ-ਵੱਖਕਿੱਤਿਆਂ ਵਿਚਵੱਖ-ਵੱਖਪ੍ਰੋਗਰਾਮਉਲੀਕੇ ਜਾਂਦੇ ਹਨ। ਟਾਪ-40 ਅੰਡਰ-40 ਐਵਾਰਡਇਨ੍ਹਾਂ ਦਾ ਇਕ ਬਹੁਤ ਹੀ ਮਹੱਤਵਪੂਰਨਐਵਾਰਡ ਹੈ। ਇਸ ਐਵਾਰਡਲਈਵੱਖ-ਵੱਖਕੈਟਾਗਰੀਆਂ ਵਿਚੋਂ …

Read More »

ਸੁੱਖ ਕਿਵੇਂ ਪ੍ਰਾਪਤ ਹੋਵੇ?

ਪ੍ਰਿੰਸੀਪਲ ਗੁਰਦੇਵ ਸਿੰਘ 905-459-4664 ਸੰਸਾਰ ਦਾ ਲੱਗਭਗ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਨੂੰ ਸੁੱਖ ਪ੍ਰਾਪਤਹੋਵੇ । ਕੋਈ ਮਨੁੱਖ ਦੁੱਖ ਨਹੀਂ ਚਾਹੁੰਦਾ । ਸਾਡੇ ਸਾਰੇ ਯਤਨ ਸੁੱਖ ਦੀਪ੍ਰਾਪਤੀਲਈਹਨ । ਬਹੁ ਗਿਣਤੀ ਮਨੁੱਖਾਂ ਅਤੇ ਪਰਿਵਾਰਾਂ ਵੱਲੋਂ ਸੁੱਖ ਦੀਪ੍ਰਾਪਤੀਲਈਵਿਦੇਸ਼ਾ ਵੱਲ ਦੌੜ ਲਗਾਈ ਜਾ ਰਹੀ ਹੈ । ਇਸ ਕਾਰਜਦੀਪ੍ਰਾਪਤੀਲਈ ਕਈ ਵਾਰ ਮਨੁੱਖ …

Read More »

ਡਗ ਫੋਰਡ ਸ਼ੁੱਕਰਵਾਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਵਜੋਂ ਚੁੱਕਣਗੇ ਸਹੁੰ

ਆਮ ਲੋਕਾਂ ਨੂੰ ਸਹੁੰ ਚੁੱਕ ਸਮਾਗਮ ‘ਚ ਸੱਦਿਆ ਗਿਆ ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਓਨਟਾਰੀਓ ਦੇ ਪ੍ਰੀਮੀਅਰ ਬਣਨ ਲਈ ਤਿਆਰ ਹਨ ਅਤੇ ਉਹ ਸ਼ੁੱਕਰਵਾਰ ਨੂੰ ਅਹੁਦੇ ਦੀ ਸਹੁੰ ਲੈਣਗੇ ਅਤੇ ਇਸ ਸਮਾਰੋਹ ‘ਚ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਸੱਦਾ ਭੇਜਿਆ ਹੈ। ਇਹ ਸਮਾਗਮ ਅਸੈਂਬਲੀ ਦੀਆਂ ਪੌੜੀਆਂ ‘ਤੇ ਹੋਵੇਗਾ। ਉਸ …

Read More »