ਜਾਂਚ ਟੀਮ ਨੇ ਚਾਰ ਡੇਰਾ ਪ੍ਰੇਮੀ ਹਿਰਾਸਤ ‘ਚ ਲਏ ਅਕਾਲੀ ਦਲ ਫਿਰ ਸਵਾਲਾਂ ਦੇ ਘੇਰੇ ‘ਚ ਆਇਆ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਵਿਚ ਇਹ ਗੱਲ ਸਪੱਸ਼ਟ ਹੋ ਗਈ ਕਿ ਡੇਰਾ ਸਿਰਸਾ ਦੀ 11 ਮੈਂਬਰੀ ਟੀਮ ਨੇ ਬਰਗਾੜੀ ਕਾਂਡ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਮਾਸਟਰਮਾਈਂਡ …
Read More »Daily Archives: June 12, 2018
ਇਸ਼ਤਿਹਾਰਾਂ ‘ਚ ਹੋਈ ਗੜਬੜੀ ਮਗਰੋਂ ਸਿੱਧੂ ਵੱਲੋਂ ਠੇਕਾ ਰੱਦ
ਕਿਹਾ, ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਹੋਵੇਗੀ ਕਾਰਵਾਈ ਚੰਡੀਗੜ੍ਹ/ਬਿਊਰੋ ਨਿਊਜ਼ ਸਥਾਨਕ ਸਰਕਾਰਾਂ ਵਿਭਾਗ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਬੱਸ ਕਿਊ ਸ਼ੈਲਟਰ ਦਾ ਇਸ਼ਤਿਹਾਰਾਂ ਬਾਰੇ ਠੇਕਾ ਰੱਦ ਕਰ ਦਿੱਤਾ ਹੈ। ਇਸ ਵਿੱਚ ਵੱਡੀ ਗੜਬੜੀ ਹੋਣ ਦੇ ਇਲਜ਼ਾਮ ਹਨ। ਹੁਣ ਲੁਧਿਆਣਾ ਦੇ ਸਾਰੇ ਇਸ਼ਤਿਹਾਰਾਂ ਦਾ ਨਵਾਂ ਟੈਂਡਰ ਹੋਏਗਾ। ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਵੀ ਕਾਰਵਾਈ …
Read More »ਸਿਮਰਜੀਤ ਬੈਂਸ ਨੇ ਵੇਰਕਾ ਮਿਲਕ ਪਲਾਂਟ ‘ਤੇ ਮਾਰਿਆ ਛਾਪਾ
ਲੋਕਾਂ ਨਾਲ ਹੋ ਰਹੀ ਠੱਗੀ ਦਾ ਕੀਤਾ ਪਰਦਾਫਾਸ਼ ਲੁਧਿਆਣਾ/ਬਿਊਰੋ ਨਿਊਜ਼ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਤਹਿਤ ਲੁਧਿਆਣਾ ‘ਚ ਫਿਰੋਜ਼ਪੁਰ ਰੋਡ ‘ਤੇ ਵੇਰਕਾ ਮਿਲਕ ਪਲਾਂਟ ਵਿਚ ਹੋ ਰਹੀ ਕਰੋੜਾਂ ਦੀ ਠੱਗੀ ਦਾ ਪਰਦਾਫਾਸ਼ ਕੀਤਾ ਹੈ। ਮੀਡੀਆ ਨਾਲ ਵੇਰਕਾ ਮਿਲਕ ਪਲਾਂਟ ਪਹੁੰਚੇ …
Read More »ਨਿੱਜੀ ਰੰਜਿਸ਼ ਕਾਰਨ ਹੁਸ਼ਿਆਰਪੁਰ ਦੇ ਪਿੰਡ ਲਾਂਬੜਾ ਦੇ ਮੌਜੂਦਾ ਸਰਪੰਚ ਦਾ ਕਤਲ
ਲੰਬੀ ਨੇੜਲੇ ਪਿੰਡ ਸਿੰਘੇਵਾਲਾ ‘ਚ ਸਾਬਕਾ ਸਰਪੰਚ ਨਜਾਇਜ਼ ਸਬੰਧਾਂ ਦੀ ਸ਼ੱਕ ‘ਚ ਮਾਰਿਆ ਗਿਆ ਹੁਸ਼ਿਆਰਪੁਰ/ਬਿਊਰੋ ਨਿਊਜ਼ ਲੰਘੀ ਰਾਤ ਨਿੱਜੀ ਰੰਜਿਸ਼ ਕਾਰਨ ਹੁਸ਼ਿਆਰਪੁਰ ਦੇ ਪਿੰਡ ਲਾਂਬੜਾ ਦੇ ਮੌਜੂਦਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਸਾਢੇ ਸੱਤ ਪਿੰਡ ਦਾ …
Read More »ਉਪ ਰਾਜਪਾਲ ਦੇ ਦਫਤਰ ਵਿਚ ਦੂਜੇ ਦਿਨ ਵੀ ਕੇਜਰੀਵਾਲ ਦਾ ਧਰਨਾ
ਭਾਜਪਾ ਦਾ ਕਹਿਣਾ ਇਹ ਲੋਕਤੰਤਰ ਦਾ ਮਜ਼ਾਕ ਨਵੀਂ ਦਿੱਲੀ /ਬਿਊਰੋ ਨਿਊਜ਼ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਲੜਾਈ ਰੁਕਦੀ ਨਹੀਂ ਦਿਸ ਰਹੀ ਹੈ। ਉਪ ਰਾਜਪਾਲ ਅਨਿਲ ਬੈਜਲ ਦੇ ਦਫਤਰ ਦੇ ਅੰਦਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਤਿੰਨ ਮੰਤਰੀਆਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਡਾਕਟਰਾਂ ਦੀ ਟੀਮ ਨੇ …
Read More »ਮੱਧ ਪ੍ਰਦੇਸ਼ ਦੇ ਅਧਿਆਤਮਕ ਨੇਤਾ ਭਿਊ ਜੀ ਮਹਾਰਾਜ ਨੇ ਕੀਤੀ ਖ਼ੁਦਕੁਸ਼ੀ
ਸੂਬਾ ਸਰਕਾਰ ਨੇ ਦਿੱਤਾ ਹੋਇਆ ਸੀ ਰਾਜ ਮੰਤਰੀ ਦਾ ਦਰਜਾ ਨਵੀਂ ਦਿੱਲੀ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਦੇ ਅਧਿਆਤਮਕ ਨੇਤਾ ਭਿਊ ਜੀ ਮਹਾਰਾਜ ਨੇ ਕਥਿਤ ਤੌਰ ‘ਤੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ, ਇਸ ਬਾਰੇ ਵਿਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਪਿਛਲੇ …
Read More »ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕਹਿਣਾ
ਅਡਵਾਨੀ ਮੋਦੀ ਦੇ ਗੁਰੂ, ਪ੍ਰਧਾਨ ਮੰਤਰੀ ਉਨ੍ਹਾਂ ਦਾ ਸਨਮਾਨ ਨਹੀਂ ਕਰਦੇ ਮੁੰਬਈ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੁੰਬਈ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਪ੍ਰਤੀ ਸਨਮਾਨ ਜ਼ਾਹਰ ਕੀਤਾ। ਰਾਹੁਲ ਨੇ ਕਿਹਾ ਕਿ ਅਡਵਾਨੀ ਨਰਿੰਦਰ ਮੋਦੀ ਦੇ ਗੁਰੂ ਹਨ, ਪਰ ਮੈਂ ਕਈ …
Read More »65 ਸਾਲ ਵਿਚ ਪਹਿਲੀ ਵਾਰ ਉਤਰੀ ਕੋਰੀਆ ਅਤੇ ਅਮਰੀਕਾ ‘ਚ ਸਮਝੌਤਾ
ਕਿਮ ਐਂਟਮੀ ਹਥਿਆਰ ਖਤਮ ਕਰਨ ਲਈ ਰਾਜ਼ੀ ਸੈਂਟੋਸਾ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਨਉਨ ਵਿਚਕਾਰ ਗੱਲਬਾਤ ਕਾਮਯਾਬ ਹੋਣ ‘ਤੇ ਅੱਜ ਦੁਨੀਆ ਕੁਝ ਰਾਹਤ ਮਹਿਸੂਸ ਕਰ ਰਹੀ ਹੈ। ਇਹ ਗੱਲਬਾਤ ਕਰੀਬ 90 ਮਿੰਟ ਤੱਕ ਚੱਲੀ। ਇਸ ਵਿਚ 38 ਮਿੰਟ ਦੀ ਨਿੱਜੀ ਗੱਲਬਾਤ ਵੀ ਸ਼ਾਮਲ ਹੈ। …
Read More »