Breaking News
Home / 2018 / June / 08

Daily Archives: June 8, 2018

ਅਕਾਲੀ ਦਲ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

ਲੰਗਰ ਤੋਂ ਜੀਐਸਟੀ ਹਟਾਉਣ ਲਈ ਕੀਤਾ ਧੰਨਵਾਦ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ‘ਲੰਗਰ’ ਤੋਂ ਜੀ. ਐਸ. ਟੀ. ਹਟਾਉਣ ਲਈ …

Read More »

ਲੰਗਰ ‘ਤੇ ਜੀਐਸਟੀ ਮਾਫੀ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ

‘ਆਪ’ ਦਾ ਕਹਿਣਾ – ਅਕਾਲੀ ਆਗੂ ਜਨਤਾ ਨੂੰ ਕਰ ਰਹੇ ਹਨ ਗੁੰਮਰਾਹ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਸਰਕਾਰ ਵੱਲੋਂ ਗੁਰਦੁਆਰਿਆਂ ਦੇ ਲੰਗਰ ‘ਤੇ ਜੀਐਸਟੀ ਮਾਫੀ ਬਾਰੇ ਅਜੇ ਵੀ ਭੰਬਲਭੁਸਾ ਬਣਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਵੀ ਇਹ ਮੰਨਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਮਾਫ਼ ਕਰਨ ਬਾਰੇ ਕੋਈ ਗੱਲ …

Read More »

ਆਟਾ-ਦਾਲ ਸਕੀਮ ਨਾਲ ਕਾਂਗਰਸ ਨੇ ਜੋੜੀ ਚਾਹ-ਪੱਤੀ ਤੇ ਚੀਨੀ

ਬਾਦਲਾਂ ਦੇ ਰਾਜ ‘ਚ ਦੋ ਲੱਖ ਜਾਅਲੀ ਕਾਰਡ ਬਣੇ : ਭਾਰਤ ਭੂਸ਼ਣ ਆਸ਼ੂ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਰਕਾਰ ਆਟਾ-ਦਾਲ ਸਕੀਮ ਦੇ ਨਾਲ ਹੁਣ ਖੰਡ ਤੇ ਚਾਹ ਪੱਤੀ ਵੀ ਦੇਵੇਗੀ। ਜੁਲਾਈ ਮਹੀਨੇ ਤੋਂ ਆਟਾ ਦਾਲ ਦੇ ਨਾਲ-ਨਾਲ ਚਾਹ ਪੱਤੀ ਤੇ ਚੀਨੀ ਵੀ ਮਿਲਣੀ ਸ਼ੁਰੂ ਹੋ ਜਾਏਗੀ। ਫੂਡ ਤੇ ਸਿਵਲ ਸਪਲਾਈ ਮੰਤਰੀ …

Read More »

ਕੁਪਵਾੜਾ ਵਿਖੇ ਬਠਿੰਡਾ ਦੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਸ਼ਹੀਦ

ਇਲਾਕੇ ‘ਚ ਸੋਗ ਦੀ ਲਹਿਰ ਬਠਿੰਡਾ/ਬਿਊਰੋ ਨਿਊਜ਼ ਪਾਕਿ ਆਪਣੀਆਂ ਕੋਝੀਆਂ ਹਰਕਤਾਂ ਲਗਾਤਾਰ ਕਰ ਰਿਹਾ ਹੈ। ਲੰਘੇ ਕੱਲ੍ਹ ਪਾਕਿ ਵਲੋਂ ਕੀਤੀ ਗੋਲੀਬਾਰੀ ‘ਚ ਕੁਪਵਾੜਾ ਵਿਖੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਹਾਕਮ ਸਿੰਘ ਵਾਲਾ ਦਾ ਫ਼ੌਜੀ ਜਵਾਨ ਸੁਖਵਿੰਦਰ ਸਿੰਘ ਪੁੱਤਰ ਨਾਇਬ ਸਿੰਘ ਸ਼ਹੀਦ ਹੋ ਗਿਆ। ਇਹ ਖ਼ਬਰ ਸੁਣਨ ਤੋਂ ਬਾਅਦ ਇਲਾਕੇ ਵਿਚ ਸੋਗ …

Read More »

ਬਠਿੰਡਾ ‘ਚ ਕਰਜ਼ੇ ਦੇ ਸਤਾਏ ਕਿਸਾਨ ਨੇ ਕੀਤੀ ਖੁਦਕੁਸ਼ੀ

ਮ੍ਰਿਤਕ ਨਵਪ੍ਰੀਤ ਸਿੰਘ ਦੇ ਸਿਰ ‘ਤੇ ਸੀ 10 ਲੱਖ ਰੁਪਏ ਦਾ ਕਰਜ਼ਾ ਬਠਿੰਡਾ/ਬਿਊਰੋ ਨਿਊਜ਼ ਬਠਿੰਡਾ ‘ਚ ਪੈਂਦੇ ਪਿੰਡ ਕੋਟਬਖਤੂ ਵਿਖੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਹਿਚਾਣ 23 ਸਾਲਾ ਨਵਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ। ਮ੍ਰਿਤਕ …

Read More »

ਪ੍ਰਣਬ ਮੁਖਰਜੀ ਦੀ ਆਰ ਐਸ ਐਸ ਦੇ ਸਮਾਗਮ ਵਿਚ ਸ਼ਮੂਲੀਅਤ ਨੇ ਸਿਆਸੀ ਆਗੂਆਂ ਨੂੰ ਸੋਚਣ ਲਾਇਆ

ਮੁਖਰਜੀ ਦੀ ਬੇਟੀ ਸ਼ਰਮਿਸ਼ਠਾ ਵੀ ਨਰਾਜ਼, ਕਿਹਾ ਪਿਤਾ ਕਾਂਗਰਸ ਨਹੀਂ ਛੱਡਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਆਰਐਸਐਸ ਦੇ ਨਾਗਪੁਰ ਸਥਿਤ ਹੈੱਡਕੁਆਰਟਰ ਵਿਚ ਦਿੱਤੇ ਭਾਸ਼ਣ ਨੂੰ ਲੈ ਕੇ ਸਿਆਸੀ ਨੇਤਾਵਾਂ ਨੇ ਆਪੋ-ਆਪਣੇ ਹਿਸਾਬ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਕਹਿ ਰਹੀ ਹੈ ਕਿ ਮੁਖਰਜੀ ਨੇ ਸਾਡੀਆਂ ਨੀਤੀਆਂ …

Read More »

ਪਾਕਿ ਪ੍ਰਸ਼ਾਸਨ ਨੇ ਪਰਵੇਸ਼ ਮੁਸ਼ਰਫ ਦਾ ਰਾਸ਼ਟਰੀ ਪਛਾਣ ਪੱਤਰ ਅਤੇ ਪਾਸਪੋਰਟ ਕੀਤਾ ਰੱਦ

ਮੁਸ਼ਰਫ ‘ਤੇ ਲੱਗੇ ਸਨ ਦੋਸ਼ ਧ੍ਰੋਹ ਦੇ ਇਲਜ਼ਾਮ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨੀ ਪ੍ਰਸ਼ਾਸਨ ਨੇ ਪਰਵੇਜ਼ ਮੁਸ਼ੱਰਫ ਦੇ ਰਾਸ਼ਟਰੀ ਪਛਾਣ ਪੱਤਰ ਅਤੇ ਪਾਸਪੋਰਟ ਨੂੰ ਰੱਦ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਇਹ ਕਦਮ ਮੁਸ਼ੱਰਫ ਵਿਰੁੱਧ ਦੇਸ਼ ਧ੍ਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਦੇ ਕਹਿਣ ‘ਤੇ ਉਠਾਇਆ। ਮੁਸ਼ੱਰਫ ਨੂੰ ਸਾਲ …

Read More »

‘ਪਰਵਾਸੀ’ਦਫਤਰ ਚੰਡੀਗੜ੍ਹ

ਓਨਟਾਰੀਓ ਚੋਣਾਂ ‘ਚ ਕੰਸਰਵੇਟਿਵ ਜੇਤੂ ਡਗ ਫੋਰਡਹੋਣਗੇ ਓਨਟਾਰੀਓ ਦੇ ਨਵੇਂ ਪ੍ਰੀਮੀਅਰ ਟੋਰਾਂਟੋ/ਪਰਵਾਸੀਬਿਊਰੋ : ਓਨਟਾਰੀਓਚੋਣਾਂ ਵਿਚਕੰਸਰਵੇਟਿਵਪਾਰਟੀ ਨੇ 76 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲਕਰਲਿਆਹੈ। ਹੁਣ ਕੈਥਲੀਨਵਿਨਦੀ ਥਾਂ ‘ਤੇ ਡਗ ਫੋਰਡਓਨਟਾਰੀਓ ਦੇ ਨਵੇਂ ਪ੍ਰੀਮੀਅਰਹੋਣਗੇ। ਕੰਸਰਵੇਟਿਵਪਾਰਟੀ 40.64 ਫੀਸਦੀਵੋਟਾਂ ਹਾਸਲਕਰਕੇ 76 ਸੀਟਾਂ ਜਿੱਤਣ ਵਿਚਕਾਮਯਾਬ ਹੋਈ। ਜਦੋਂਕਿ ਮੁਕਾਬਲੇ ਵਿਚਨਜ਼ਰ ਆਉਣ ਵਾਲੀਐਨਡੀਪੀਦੀਆਂ ਪਿਛਲੀਵਾਰ ਦੇ ਮੁਕਾਬਲੇ 22 …

Read More »

ਪੰਜਾਬੀਆਂ ਨੇ ਫਿਰ ਗੱਡੇ ਜਿੱਤ ਦੇ ਝੰਡੇ

”ਆਪਣਿਆਂ ਨੂੰ ਆਪਣਿਆਂ ਨੇ ਹੀ ਮਾਤ ਦੇ ਕੇ ਪੰਜਾਬੀਆਂ ਦੀ ਜਿੱਤ ਦਾਅੰਕੜਾਵਧਾਇਆ” ਬਰੈਂਪਟਨ/ਬਿਊਰੋ ਨਿਊਜ਼ : ਓਨਟਾਰੀਓਚੋਣਾਂ ਵਿਚ ਇਕ ਵਾਰਫਿਰਪੰਜਾਬੀਆਂ ਦੀ ਬੱਲੇ-ਬੱਲੇ ਹੋਈ। ਜਿੱਤ ਦੇ ਝੰਡੇ ਗੱਡਣ ਵਾਲੇ ਪੰਜਾਬੀ ਉਮੀਦਵਾਰ ਇਕ ਵਾਰਫਿਰਓਨਟਾਰੀਓਦੀਆਂ ਚੋਣਾਂ ਵਿਚਮੋਹਰੀਰਹੇ ਤੇ ਆਪਣਿਆਂ ਨੂੰ ਮਾਤਦੇਣਕਾਰਨ ਉਹ ਚਰਚਾਵਿਚਵੀਰਹੇ।ਜ਼ਿਕਰਯੋਗ ਹੈ ਕਿ ਜ਼ਿਆਦਾਤਰਹਲਕਿਆਂ ਵਿਚਪੰਜਾਬੀ ਉਮੀਦਵਾਰਾਂ ਦਾਪੰਜਾਬੀ ਉਮੀਦਵਾਰਾਂ ਨਾਲ ਹੀ ਮੁਕਾਬਲਾ ਸੀ। …

Read More »

ਪਾਰਟੀ ਲੀਡਰ ਸ਼ਿਪ ਤੋਂ ਕੈਥਲੀਨ ਵਿੰਨ ਦਾ ਅਸਤੀਫ਼ਾ

ਲਿਬਰਲਪਾਰਟੀਦੀ ਬੁਰੀ ਤਰ੍ਹਾਂ ਹੋਈ ਹਾਰ ਦੇ ਦਰਮਿਆਨਸਾਬਕਾਪ੍ਰੀਮੀਅਰਕੈਥਲੀਨਵਿੰਨਆਪਣੀਸੀਟ ਬਚਾਉਣ ਵਿਚਸਫ਼ਲ ਜ਼ਰੂਰਰਹੀਪਰਪਾਰਟੀਦੀਹਾਰ ਨੂੰ ਕਬੂਲਦਿਆਂ ਕੈਥਲੀਨਵਿੰਨ ਨੇ ਓਨਟਾਰੀਓਲਿਬਰਲਪਾਰਟੀਦੀਲੀਡਰਸ਼ਿਪ ਦੇ ਅਹੁਦੇ ਤੋਂ ਵੀਅਸਤੀਫ਼ਾ ਦੇ ਦਿੱਤਾ ਹੈ।ਲਿਬਰਲਪਾਰਟੀ ਦੇ ਵੱਡੇ ਨਾਮਵਾਲੇ ਉਮੀਦਵਾਰਾਂ ਵਿਚੋਂ ਕੈਥਲੀਨਵਿੰਨਵੀ ਇਕ ਹੈ ਜੋ ਇਕ ਵਾਰਫਿਰ ਤੋਂ ਆਪਣੀਸੀਟ ਤੋਂ ਜਿੱਤ ਦਰਜਕਰਨਵਿਚਸਫ਼ਲਰਹੀਪਰਕੈਥਲੀਨਵਿੰਨਆਪਣੀਲਿਬਰਲਪਾਰਟੀਦੀਹਾਰ ਨੂੰ ਟਾਲਨਹੀਂ ਸਕੀ। ਬੇਸ਼ੱਕ ਆਖਰੀ ਮੌਕੇ ‘ਤੇ ਆ ਕੈਥਲੀਨਵਿੰਨ ਨੇ ਇਹ ਵੀਦਾਅਖੇਡਿਆ …

Read More »