-1.9 C
Toronto
Thursday, December 4, 2025
spot_img
Homeਹਫ਼ਤਾਵਾਰੀ ਫੇਰੀਪਾਰਟੀ ਲੀਡਰ ਸ਼ਿਪ ਤੋਂ ਕੈਥਲੀਨ ਵਿੰਨ ਦਾ ਅਸਤੀਫ਼ਾ

ਪਾਰਟੀ ਲੀਡਰ ਸ਼ਿਪ ਤੋਂ ਕੈਥਲੀਨ ਵਿੰਨ ਦਾ ਅਸਤੀਫ਼ਾ

ਲਿਬਰਲਪਾਰਟੀਦੀ ਬੁਰੀ ਤਰ੍ਹਾਂ ਹੋਈ ਹਾਰ ਦੇ ਦਰਮਿਆਨਸਾਬਕਾਪ੍ਰੀਮੀਅਰਕੈਥਲੀਨਵਿੰਨਆਪਣੀਸੀਟ ਬਚਾਉਣ ਵਿਚਸਫ਼ਲ ਜ਼ਰੂਰਰਹੀਪਰਪਾਰਟੀਦੀਹਾਰ ਨੂੰ ਕਬੂਲਦਿਆਂ ਕੈਥਲੀਨਵਿੰਨ ਨੇ ਓਨਟਾਰੀਓਲਿਬਰਲਪਾਰਟੀਦੀਲੀਡਰਸ਼ਿਪ ਦੇ ਅਹੁਦੇ ਤੋਂ ਵੀਅਸਤੀਫ਼ਾ ਦੇ ਦਿੱਤਾ ਹੈ।ਲਿਬਰਲਪਾਰਟੀ ਦੇ ਵੱਡੇ ਨਾਮਵਾਲੇ ਉਮੀਦਵਾਰਾਂ ਵਿਚੋਂ ਕੈਥਲੀਨਵਿੰਨਵੀ ਇਕ ਹੈ ਜੋ ਇਕ ਵਾਰਫਿਰ ਤੋਂ ਆਪਣੀਸੀਟ ਤੋਂ ਜਿੱਤ ਦਰਜਕਰਨਵਿਚਸਫ਼ਲਰਹੀਪਰਕੈਥਲੀਨਵਿੰਨਆਪਣੀਲਿਬਰਲਪਾਰਟੀਦੀਹਾਰ ਨੂੰ ਟਾਲਨਹੀਂ ਸਕੀ। ਬੇਸ਼ੱਕ ਆਖਰੀ ਮੌਕੇ ‘ਤੇ ਆ ਕੈਥਲੀਨਵਿੰਨ ਨੇ ਇਹ ਵੀਦਾਅਖੇਡਿਆ ਕਿ ਮੈਂ ਪ੍ਰੀਮੀਅਰਦੀ ਦੌੜ ਵਿਚਸ਼ਾਮਲਨਹੀਂ ਹਾਂ, ਇਸ ਲਈ ਜੇ ਤੁਹਾਡਾ ਮੇਰੇ ਨਾਲ ਗੁੱਸਾ ਹੈ ਤਾਂ ਉਹ ਲਿਬਰਲ ਉਮੀਦਵਾਰਾਂ ‘ਤੇ ਨਾ ਕੱਢਣਾ ਤੇ ਉਨ੍ਹਾਂ ਨੂੰ ਵੋਟ ਜ਼ਰੂਰਕਰਨਾ। ਉਨ੍ਹਾਂ ਦੀ ਇਸ ਅਪੀਲ ਦੇ ਬਾਵਜੂਦਵੀਲਿਬਰਲਪਾਰਟੀ ਦੇ ਹਿੱਸੇ ਵੱਡੀ ਹਾਰ ਆਈ ਤੇ 15 ਸਾਲ ਤੋਂ ਸੱਤਾ ‘ਤੇ ਕਾਬਜ਼ਾਲਿਬਰਲਾਂ ਦਾਕਿਲਾਢਹਿਢੇਰੀ ਹੋ ਗਿਆ।
ਪ੍ਰੀਮੀਅਰਨਾ ਸਹੀ ਵਿਰੋਧੀਧਿਰਦੀਲੀਡਰ ਤਾਂ ਹਾਂ :ਐਂਡਰੀਆਹਾਰਵਰਥ
ਵਿਰੋਧੀਧਿਰਭੂਮਿਕਾ ਨਿਭਾਉਣ ਜਾ ਰਹੇ ਐਨਡੀਪੀ ਆਗੂ ਐਂਡਰੀਆਹਾਰਵਰਥਦਾਕਹਿਣਾ ਹੈ ਕਿ ਉਨ੍ਹਾਂ ਦੀਪਾਰਟੀ ਚਾਹੇ ਬਹੁਮਤ ਹਾਸਲਨਹੀਂ ਕਰ ਸਕੀ, ਪਰ ਉਨ੍ਹਾਂ ਨੂੰ ਆਪਣੀਟੀਮ’ਤੇ ਤੇ ਓਨਟਾਰੀਓਵਾਸੀਆਂ ‘ਤੇ ਮਾਣ ਹੈ ਜਿਨ੍ਹਾਂ ਨੇ ਸਾਨੂੰਵਿਰੋਧੀਧਿਰਦੀਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ।
ਫੋਰਡ ਨੇ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆਂ ਸਮੁੱਚੇ ਓਨਟਾਰੀਓਵਾਸੀਆਂ ਦਾਕੀਤਾਧੰਨਵਾਦ
ਪੀਸੀਪ੍ਰੈਜੀਡੈਂਟਅਤੇ ਓਨਟਾਰੀਓ ਦੇ ਨਵੇਂ ਪ੍ਰੀਮੀਅਰਬਣਨ ਜਾ ਰਹੇ ਡਗ ਫੋਰਡ ਨੇ ਆਪਣੀਪਾਰਟੀਦੀ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆਂ ਸਮੁੱਚੇ ਓਨਟਾਰੀਓਵਾਸੀਆਂ ਦਾਧੰਨਵਾਦਕੀਤਾ। ਡਗ ਫੋਰਡ ਨੇ ਆਖਿਆ ਕਿ ਮੈਨੂੰਪੂਰਾਅੰਦਾਜ਼ਾ ਸੀ ਕਿ ਲੋਕਲਿਬਰਲਸਰਕਾਰ ਤੋਂ ਦੁਖੀ ਨੇ ਤੇ ਉਹ ਬਦਲਾਅ ਚਾਹੁੰਦੇ ਨੇ।ਸਮੂਹਵੋਟਰਾਂ ਦਾਧੰਨਵਾਦਕਰਦਿਆਂ ਉਨ੍ਹਾਂ ਭਾਰਤੀਆਂ, ਖਾਸ ਕਰਪੰਜਾਬੀਭਾਈਚਾਰੇ ਦਾ ਸ਼ੁਕਰੀਆ ਕਰਦਿਆਂ ਆਖਿਆ ਕਿ ਹੁਣ ਛੇਤੀ ਹੀ ਆਪਣੇ ਚੋਣਵਾਅਦੇ ਪੂਰੇ ਕਰਾਂਗੇ। ਵਿਰੋਧੀਧਿਰਭੂਮਿਕਾ ਨਿਭਾਉਣ ਜਾ ਰਹੇ ਐਨਡੀਪੀ ਆਗੂ ਐਂਡਰੀਆਹਾਰਵਰਥਦਾਕਹਿਣਾ ਹੈ ਕਿ ਉਨ੍ਹਾਂ ਦੀਪਾਰਟੀ ਚਾਹੇ ਬਹੁਮਤ ਹਾਸਲਨਹੀਂ ਕਰ ਸਕੀ, ਪਰ ਉਨ੍ਹਾਂ ਨੂੰ ਆਪਣੀਟੀਮ’ਤੇ ਤੇ ਓਨਟਾਰੀਓਵਾਸੀਆਂ ‘ਤੇ ਮਾਣ ਹੈ ਜਿਨ੍ਹਾਂ ਨੇ ਸਾਨੂੰਵਿਰੋਧੀਧਿਰਦੀਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ।

RELATED ARTICLES
POPULAR POSTS