21.8 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀ'ਉੜਤਾ ਪੰਜਾਬ'

‘ਉੜਤਾ ਪੰਜਾਬ’

2ਇਕ ਕੱਟ ਨਾਲ ਰਿਲੀਜ਼
ਮੁੰਬਈ/ਬਿਊਰੋ ਨਿਊਜ਼ : ਕੇਂਦਰੀਫ਼ਿਲਮਪ੍ਰਮਾਣਨਬੋਰਡ ਨੂੰ ‘ਦਾਦੀਅੰਮਾ’ ਵਾਂਗ ਮੀਨਮੇਖਕੱਢੇ ਜਾਣਦਾਮਿਹਣਾਮਾਰਦਿਆਂ ਬੰਬੇ ਹਾਈ ਕੋਰਟ ਨੇ ਹੁਕਮਦਿੱਤਾ ਕਿ ਉਹ ਫਿਲਮ’ਉੜਤਾਪੰਜਾਬ’ ਨੂੰ 48 ਘੰਟਿਆਂ ਅੰਦਰ ਇਕ ਦ੍ਰਿਸ਼ਕੱਟ ਕੇ ਪ੍ਰਮਾਣਪੱਤਰਜਾਰੀਕਰੇ ਤਾਂ ਜੋ ਫਿਲਮਨਿਰਮਾਤਾ ਇਸ ਨੂੰ 17 ਜੂਨ ਨੂੰ ਸਿਨਮਾਘਰਾਂ ਵਿਚਰਿਲੀਜ਼ ਕਰਸਕਣ। ਫਿਲਮਸਾਜ਼ਾਂ ਨੇ ਅਦਾਲਤ ਦੇ ਫ਼ੈਸਲੇ ਦੀਸ਼ਲਾਘਾਕਰਦਿਆਂ ਇਸ ਨੂੰ ਪੂਰੀਫਿਲਮਇੰਡਸਟਰੀਦੀਜਿੱਤਕਰਾਰਦਿੱਤਾ ਹੈ। ਪੰਜਾਬਵਿਚਨਸ਼ੇ ਦੇ ਮੁੱਦੇ ‘ਤੇ ਬਣੀਫਿਲਮ’ਉੜਤਾਪੰਜਾਬ’ ਉਸ ਸਮੇਂ ਸੈਂਟਰਬੋਰਡਆਫ਼ਫਿਲਮਸਰਟੀਫਿਕੇਸ਼ਨ (ਸੀਬੀਐਫਸੀ)  ਦੇ ਗੇੜ ਵਿਚਫਸ ਗਈ ਸੀ ਜਦੋਂ ਉਸ ਨੇ ਇਸ ਵਿਚੋਂ ਕਈ ਦ੍ਰਿਸ਼ਾਂ ‘ਤੇ ਇਤਰਾਜ਼ ਕਰਦਿਆਂ ਵੱਡੀਗਿਣਤੀਵਿਚਸੀਨਹਟਾਉਣਲਈ ਕਿਹਾ ਸੀ। ਲੰਬੀ ਜੱਦੋ ਜਹਿਦ ਤੋਂ ਬਾਅਦਆਖਰ ਸ਼ੁੱਕਰਵਾਰ 17 ਜੂਨ ਨੂੰ ਫ਼ਿਲਮਰਿਲੀਜ਼ ਹੋ ਗਈ।
ਹਾਈਕੋਰਟਵਲੋਂ ਵੀਹਰੀਝੰਡੀ
ਚੰਡੀਗੜ੍ਹ :ਫਿਲਮ’ਉੜਤਾਪੰਜਾਬ’ ਨੂੰ ਪੰਜਾਬ ਤੇ ਹਰਿਆਣਾਹਾਈਕੋਰਟਕੋਲੋਂ ਵੀਹਰੀਝੰਡੀਮਿਲ ਗਈ ਹੈ। ਹਾਈਕੋਰਟ ਨੇ ਫੈਸਲਾਸੁਣਾਉਂਦਿਆਂ ਫਿਲਮ’ਤੇ ਰੋਕਲਗਾਉਣਲਈਦਾਇਰਕੀਤੀਪਟੀਸ਼ਨ ਨੂੰ ਰੱਦਕਰਦਿੱਤਾ ਹੈ।  ਫੈਸਲਾਫਿਲਮਦੀਸਕਰੀਨਿੰਗ ਤੋਂ ਬਾਅਦਐਮਕਸਕਿਊਰੀਵੱਲੋਂ ਦਾਇਰਕੀਤੀਰਿਪੋਰਟ ਤੋਂ ਬਾਅਦਦਿੱਤਾ ਗਿਆ। ਫਿਲਮ 17 ਜੂਨ ਨੂੰ ਰਿਲੀਜ਼ ਹੋ ਗਈ।

RELATED ARTICLES
POPULAR POSTS